Propose

ਹੋ ਪਿਹਲਾਂ confusion ਸੀ
ਹਾਂ ਕਰਾਂ ਕਿ ਦੱਸੋਂ ਨਾ
ਹੋ ਮੈਨੂ ਲੱਗੇਯਾ ਕਿ ਲੋਫਰ ਓ
ਸ਼ਰੇਆਮ line ਮਾਰਦੀ ਸੀ ਤਾਂ
Good Morning ਵੇਲੇ ਥੋਡੀ ਯਾਦ ਐਸੀ ਆਯੀ
ਰੋਟੀ ਖਾਯੀ ਨੀ ਹੋਯੀ
ਤੁਸੀਂ ਕੀਤਾ propose ਐਨੇ ਮਾਨ ਨਾਲ ਜੀ
ਮੈਥੋਂ ਨਾ ਹੀ ਨੀ ਹੋਯੀ
ਤੁਸੀਂ ਕੀਤਾ propose ਐਨੇ ਮਾਨ ਨਾਲ ਜੀ
ਮੈਥੋਂ ਨਾ ਹੀ ਨੀ ਹੋਯੀ

ਇੱਕ ਤਾ ਪੜ੍ਹਾਈ ਮੇਰੀ ਬਾਲੀ ਜ਼ਾਦਾ ਔਖੀ
ਉੱਤੋ ਸਾਂਹ ਔਖਾ ਆਸ਼ਿਕ਼ਾਂ ਦਾ ਚਲਦਾ
ਹੋ ਸੰਗ ਨਾਲ ਮਰੀ ਜਾਵਾ ਨਾਲੇ ਫੜ ਲੈਂਦੀ
ਜਦੋ ਕਹਿੰਦੀ ਜਵਾਕਾਂ ਹਥ ਘਲਦਾ
ਇੱਕ ਤਾ ਪੜ੍ਹਾਈ ਮੇਰੀ ਬਾਲੀ ਜ਼ਾਦਾ ਔਖੀ
ਉੱਤੋ ਸਾਂਹ ਔਖਾ ਆਸ਼ਿਕ਼ਾਂ ਦਾ ਚਲਦਾ
ਹੋ ਸੰਗ ਨਾਲ ਮਰੀ ਜਾਵਾ ਨਾਲੇ ਫੜ ਲੈਂਦੀ
ਜਦੋ ਕਹਿੰਦੀ ਜਵਾਕਾਂ ਹਥ ਘਲਦਾ
ਹਾਂ mummy [A]ਨੇ ਗਰਾਲੀ ਸੁੱਤੀ ਨਾ ਥੋਡਾ ਲੈਂਦੀ
ਸੋਂਹ ਖਾ ਈ ਨਈ ਹੋਯੀ
ਤੁਸੀਂ ਕੀਤਾ propose ਐਨੇ ਮਾਨ ਨਾਲ ਜੀ
ਮੈਥੋਂ ਨਾ ਹੀ ਨੀ ਹੋਯੀ
ਤੁਸੀਂ ਕੀਤਾ propose ਐਨੇ ਮਾਨ ਨਾਲ ਜੀ
ਮੈਥੋਂ ਨਾ ਹੀ ਨੀ ਹੋਯੀ

Action [C7]hero ਜਿਹਾ ਮੇਰੇ ਆਲਾ ਜੱਟ
ਮੇਰੇ ਕਰਕੇ ɾomantic ਹੋ ਗਯਾ
ਹੋ ਪ੍ਯਾਰ ਵਿਚ ਪੈਕੇ ਉਹਵੀ ਕਰਦਾ glow
ਰੰਗ ਮੇਰਾ ਵੀ ਤਾ cherry ਰੰਗਾ ਹੋ ਗਯਾ
Action [C7]hero ਜਿਹਾ ਮੇਰੇ ਆਲਾ ਜੱਟ
ਮੇਰੇ ਕਰਕੇ ɾomantic ਹੋ ਗਯਾ
ਹੋ ਪ੍ਯਾਰ ਵਿਚ ਪੈਕੇ ਉਹਵੀ ਕਰਦਾ glow
ਰੰਗ ਮੇਰਾ ਵੀ ਤਾ cherry ਰੰਗਾ ਹੋ ਗਯਾ
ਕੀ ਕਰਤਾ ਕੁੜੀ ਨੂ busy ਰਿਹਨ ਲਗ ਪਯੀ
ਵੇ ਖਯਲਾ ਵਿਚ ਖੋਯੀ
ਤੁਸੀਂ ਕੀਤਾ propose ਐਨੇ ਮਾਨ ਨਾਲ ਜੀ
ਮੈਥੋਂ ਨਾ ਹੀ ਨੀ ਹੋਯੀ
ਤੁਸੀਂ ਕੀਤਾ propose ਐਨੇ ਮਾਨ ਨਾਲ ਜੀ
ਮੈਥੋਂ ਨਾ ਹੀ ਨੀ ਹੋਯੀ

ਓ ਜਿੰਨੇ ਮੈਂ ਅਕਾਸ਼ ਵਿਚ ਤਾਰੇ ਰਾਤੀ ਵੇਖਦੀ ਆਂ
ਓਹਨੀ ਵਾਰੀ ਦਿਲ ਮੇਰਾ ਧੜਕੇ
ਵੇ Sukhman ਤੇਰੇ ਨਾਮ ਲਿਖ ਦਿੱਤੀ life
ਹੁਣ ਲੈਜਾ ਮੇਰਾ ਹਥ ਵੇ ਤੂ ਫੜ ਕੇ
ਓ ਜਿੰਨੇ ਮੈਂ ਅਕਾਸ਼ ਵਿਚ ਤਾਰੇ ਰਾਤੀ ਵੇਖਦੀ ਆਂ
ਓਹਨੀ ਵਾਰੀ ਦਿਲ ਮੇਰਾ ਧੜਕੇ
ਵੇ Sukhman ਤੇਰੇ ਨਾਮ ਲਿਖ ਦਿੱਤੀ life
ਹੁਣ ਲੈਜਾ ਮੇਰਾ ਹਥ ਵੇ ਤੂ ਫੜ ਕੇ
ਹੁਣ ਲੈਜਾ ਮੇਰਾ ਹਥ ਵੇ ਤੂ ਫੜ ਕੇ
ਹੋ ਪੜੀਵਾਲਾ ਪੜੀਵਾਲਾ ਆਂਖ ਆਂਖ ਕੇ
ਵੇ ਮੈਂ ਝਲੀ ਫਿਰਾਂ ਹੋਯੀ
ਤੁਸੀਂ ਕੀਤਾ propose ਐਨੇ ਮਾਨ ਨਾਲ ਜੀ
ਮੈਥੋਂ ਨਾ ਹੀ ਨੀ ਹੋਯੀ
ਤੁਸੀਂ ਕੀਤਾ propose ਐਨੇ ਮਾਨ ਨਾਲ ਜੀ
ਮੈਥੋਂ ਨਾ ਹੀ ਨੀ ਹੋਯੀ
Đăng nhập hoặc đăng ký để bình luận

ĐỌC TIẾP