Desi Crew
ਰੱਖੀ ਐ Seat ਥੱਲੇ ਨੀ
ਗਿਠਕ ਦੀ ਮੌਤ ਕੁੜੇ
ਮੁੱਢ ਕੇ ਨਾ ਲੱਬੇ ਅੜ੍ਹਦੇ
ਸੀ ਮਿੱਤਰਾਂ ਨਾਲ ਬਹੁਤ ਕੁੜੇ
ਗੱਬਰੂ ਦਾ ਤੋੜ ਨਾ ਕੋਈ
ਲੋਕੀ ਵੀ ਦੱਸ ਦੇ ਆ
ਕਾਮ ਤਾਂ ਆ ਮਾੜ੍ਹੇ ਬੱਲੀਏ
ਪਰ ਸਾਨੂ ਜੱਚਦੇ ਆ
ਮਿੱਤਰਾਂ ਨੇ ਹੋਰ ਮਚੋਣੇ
ਹਾਂ ਜਿਹੜੇ ਸਾਥੋਂ ਮੱਚਦੇ ਆ
ਕਾਮ ਤਾਂ ਆ ਮਾੜ੍ਹੇ ਬੱਲੀਏ
ਪਰ ਸਾਨੂ ਜੱਚਦੇ ਆ
ਮਿੱਤਰਾਂ ਨੇ ਹੋਰ ਮਚੋਣੇ
ਹਾਂ ਜਿਹੜੇ ਸਾਥੋਂ ਮੱਚਦੇ ਆ
ਸੋਚਿਆ ਸੀ silent ਰਹਿਣਾ
ਆਹ ਦੁਨੀਆਂ ਕਿਥੇ ਮੰਡੀ ਐ
ਹੁਣ ਵੀ ਤਾਂ ਟਿੱਕ ਕੇ ਬੈਠੇ
ਹੋ ਤੋਹਾਨੂ ਜਦ ਭੰਤੀ ਆ
ਹੁਣ ਵੀ ਤਾਂ ਟਿੱਕ ਕੇ ਬੈਠੇ
ਹੋ ਤੋਹਾਨੂ ਜਦ ਭੰਤੀ ਆ
ਕਹਿੰਦੇ ਜੋ ਦੋਸਾਂਝ ਨੂੰ ਦੱਬਣਾ
ਉਹੀ ਨਾ ਲੱਭ ਦੇ ਆ
ਕਾਮ ਤਾਂ ਆ ਮਾੜ੍ਹੇ ਬੱਲੀਏ
ਪਰ ਸਾਨੂ ਜੱਚਦੇ ਆ
ਮਿੱਤਰਾਂ ਨੇ ਹੋਰ ਮਚੋਣੇ
ਹਾਂ ਜਿਹੜੇ ਸਾਥੋਂ ਮੱਚਦੇ ਆ
ਕਾਮ ਤਾਂ ਆ ਮਾੜ੍ਹੇ ਬੱਲੀਏ
ਪਰ ਸਾਨੂ ਜੱਚਦੇ ਆ
ਮਿੱਤਰਾਂ ਨੇ ਹੋਰ ਮਚੋਣੇ
ਹਾਂ ਜਿਹੜੇ ਸਾਥੋਂ ਮੱਚਦੇ ਆ
ਕੱਲਾ ਜੱਟ ਕਾਲ ਐ ਬਣਿਆ
ਹੋ ਬਰਤੇ ਨਾ Link ਕੁੜੇ
ਤਕਢਾ ਅੱਜ ਕਾਂਡ ਕੋਈ ਹੋਣਾ
ਅੱਖ ਕਰਦੀ Blink ਕੁੜੇ
ਤਕਢਾ ਅੱਜ ਕਾਂਡ ਕੋਈ ਹੋਣਾ
ਅੱਖ ਕਰਦੀ Blink ਕੁੜੇ
ਬੰਦੇ ਜੋ Boss ਓਹਨਾ ਨੂੰ
ਜੁੱਤੀ ਥੱਲੇ ਰੱਖਦੇ ਆ
ਕਾਮ ਤਾਂ ਆ ਮਾੜ੍ਹੇ ਬੱਲੀਏ
ਪਰ ਸਾਨੂ ਜੱਚਦੇ ਆ
ਮਿੱਤਰਾਂ ਨੇ ਹੋਰ ਮਚੋਣੇ
ਹਾਂ ਜਿਹੜੇ ਸਾਥੋਂ ਮੱਚਦੇ ਆ
ਕਾਮ ਤਾਂ ਆ ਮਾੜ੍ਹੇ ਬੱਲੀਏ
ਪਰ ਸਾਨੂ ਜੱਚਦੇ ਆ
ਮਿੱਤਰਾਂ ਨੇ ਹੋਰ ਮਚੋਣੇ
ਹਾਂ ਜਿਹੜੇ ਸਾਥੋਂ ਮੱਚਦੇ ਆ
ਬਿਗਦੇ ਹੋਏ ਲੋਟ ਨਾ ਆਉਂਦੇ
ਐ ਹੀ ਗੱਲ ਮਾੜ੍ਹੀ ਐ
ਲੰਡੂਆਨ ਨੂੰ ਸਿਧੇ ਕਰਨਾ
ਸੀਰ ਜਿੰਮੇਵਾਰੀ ਐ
ਲੰਡੂਆਨ ਨੂੰ ਸਿਧੇ ਕਰਨਾ
ਸੀਰ ਜਿੰਮੇਵਾਰੀ ਐ
ਲਿਖਦਾ ਜਦ ਸੰਪਲੇ ਆਲਾ
ਗਾਣੇ ਫੇਰ ਵੱਜਦੇ ਆ
ਕਾਮ ਤਾਂ ਆ ਮਾੜ੍ਹੇ ਬੱਲੀਏ
ਪਰ ਸਾਨੂ ਜੱਚਦੇ ਆ
ਮਿੱਤਰਾਂ ਨੇ ਹੋਰ ਮਚੋਣੇ
ਹਾਂ ਜਿਹੜੇ ਸਾਥੋਂ ਮੱਚਦੇ ਆ
ਕਾਮ ਤਾਂ ਆ ਮਾੜ੍ਹੇ ਬੱਲੀਏ
ਪਰ ਸਾਨੂ ਜੱਚਦੇ ਆ
ਮਿੱਤਰਾਂ ਨੇ ਹੋਰ ਮਚੋਣੇ
ਹਾਂ ਜਿਹੜੇ ਸਾਥੋਂ ਮੱਚਦੇ ਆ