Kabza

Yeah , Pendu Boyz

ਵੇਖਣ ਨੂ ਲਗਦੀ ਆ ਭੋਲੀ ਸੋਹਣੇਯਾ
ਵੇ LG ਦੇ ਰੋਂਡ ਵਾਲੀ ਗੋਲੀ ਸੋਹਣੇਯਾ
ਵੇਖਣ ਨੂ ਲਗਦੀ ਆ ਭੋਲੀ ਸੋਹਣੇਯਾ
ਵੇ LG ਦੇ ਰੋਂਡ ਵਾਲੀ ਗੋਲੀ ਸੋਹਣੇਯਾ
ਓ ਜਿਹੜੀ ਸਾਡੇ ਵਿਚ ਆਯੂ ਮੇਤੋ ਚਪਲਾ ਹੇ ਖੌ
ਮੈਨੂ ਆ ਗਯਾ ਜੇ ਗੁੱਸਾ ਪਾੜੂ ਸਿਰ ਪਕਾ ਵੇ
ਓਏ ਪ੍ਯਾਰ ਨਾਲ ਮੰਨ ਭਾਵੇ ਗੁੱਸੇ ਨਾਲ ਮੰਨ
ਹੁੰਨ ਕਬਜਾ ਈ ਚੱਲੂ ਤੇਰੇ ਉੱਤੇ ਜੱਟਾ ਵੇ
ਓਏ ਪ੍ਯਾਰ ਨਾਲ ਮੰਨ ਭਾਵੇ ਗੁੱਸੇ ਨਾਲ ਮੰਨ
ਹੁੰਨ ਕਬਜਾ ਈ ਚੱਲੂ ਤੇਰੇ ਉੱਤੇ ਜੱਟਾ ਵੇ

ਓ ਵੈਲਿਆ ਦੇ ਫਿਰਦਾ ਤੂ ਹੱਡ ਚੰਨਾ ਭਨ ਦਾ
ਓ ਦਸਵੀ ਜਮਾਤ ਤੋ ਹੀ ਰੋਲਾ ਸਾਡਾ ਚਲਦਾ
ਵੈਲਿਆ ਦੇ ਫਿਰਦਾ ਤੂ ਹੱਡ ਚੰਨਾ ਭਨ ਦਾ
ਓ ਦਸਵੀ ਜਮਾਤ ਤੋ ਹੀ ਰੋਲਾ ਸਾਡਾ ਚਲਦਾ
ਕਲ ਦੀ ਖਬਰ ਮੈਨੂ ਉੱਡੀ ਉੱਡੀ ਆਯੀ ਏ
ਦੱਸ ਰਿਸ਼ਤੇ ਦੀ ਘਰੇ ਫਾਇਲ ਕਿਨੇ ਲਾਯੀ ਏ
ਮੈਂ ਸੇਟ ਕਰ ਦੂ ਗ੍ਰਿਹ ਬਸ ਨਾਮ ਓਹਦਾ ਲ
ਫਿਰੇ ਕਡਨੇ ਦੀ ਜੁਰਅਤ ਮੇ ਪੂਰੀ ਰਖਾ ਵੇ
ਫਿਰੇ ਕਡਨੇ ਦੀ ਜੁਰਅਤ ਮੇ ਪੂਰੀ ਰਖਾ ਵੇ
ਪ੍ਯਾਰ ਨਾਲ ਮੰਨ ਭਾਵੇ ਗੁੱਸੇ ਨਾਲ ਮੰਨ
ਹੁੰਨ ਕਬਜਾ ਈ ਚੱਲੂ ਤੇਰੇ ਉੱਤੇ ਜੱਟਾ ਵੇ
ਓਏ ਪ੍ਯਾਰ ਨਾਲ ਮੰਨ ਭਾਵੇ ਗੁੱਸੇ ਨਾਲ ਮੰਨ
ਹੁੰਨ ਕਬਜਾ ਈ ਚੱਲੂ ਤੇਰੇ ਉੱਤੇ ਜੱਟਾ ਵੇ

ਹਾਰ੍ਪ ਹਾਰ੍ਪ ਕੱਮ ਹੋਜੁਗਾ ਖਰਾਬ ਵੇ
ਕਰੇਂਗਾ ਤੂ ਗੱਲ ਜਾ ਮੈਂ ਕਰਾ ਘਰੇ ਅੱਪ ਵੇ
ਹਾਰ੍ਪ ਹਾਰ੍ਪ ਕੱਮ ਹੋਜੁਗਾ ਖਰਾਬ ਵੇ
ਕਰੇਂਗਾ ਤੂ ਗੱਲ ਜਾ ਮੈਂ ਕਰਾ ਘਰੇ ਅੱਪ ਵੇ
ਪੁੱਟੇਗਾ ਜੇ ਪੈਰ ਤੂ ਪਿਛਾ ਸੋਹਣੇਯਾ
ਵੱਡਾ ਜੇਯਾ ਕੇਸ ਡੇਯੂ ਪਾ ਸੋਹਣੇਯਾ
ਤੂ ਮੇਰੇ ਜਾਂ ਲੇ ਸਾਲੇਕੇ ਦੋਵੇ ਜਵਗੇ ਤਰੀਕੇ
ਤੇਰੇ ਸਾਹਾਂ ਦਾ ਬਯਨਾ ਮੀਨ ਕਰੋਨਾ ਪਕਾ ਵੇ
ਸਾਹਾਂ ਦਾ ਬਯਨਾ ਮੀਨ ਕਰੋਨਾ ਪਕਾ ਵੇ
ਪ੍ਯਾਰ ਨਾਲ ਮੰਨ ਭਾਵੇ ਗੁੱਸੇ ਨਾਲ ਮੰਨ
ਹੁੰਨ ਕਬਜਾ ਈ ਚੱਲੂ ਤੇਰੇ ਉੱਤੇ ਜੱਟਾ ਵੇ
ਓਏ ਪ੍ਯਾਰ ਨਾਲ ਮੰਨ ਭਾਵੇ ਗੁੱਸੇ ਨਾਲ ਮੰਨ
ਹੁੰਨ ਕਬਜਾ ਈ ਚੱਲੂ ਤੇਰੇ ਉੱਤੇ ਜੱਟਾ ਵੇ

ਹੋ ਬਿਨਾ ਗਲੋ ਮੇਰੇ ਉੱਤੇ ਅੱਕੀ ਫਿਰਦੀ
ਕਾਹਤੋ ਦੱਸ ਗੁੱਸਾ ਏਨਾ ਚੱਕੀ ਫਿਰਦੀ
ਥੋਡਾ ਜੇਯਾ ਹੋਂਸਲਾ ਤੇ ਰਖ ਸੋਹਣੀਏ
ਫੁੱਲ ਜੇ ਫੜਾ ਕੇ ਮੁੰਨਡੀ ਤੇਰੇ ਪੋਣੀ ਆ
ਗੱਲ ਸੁਣ ਨਾਰੇ ਝੂਠੇ ਲੋਂਦਾ ਨੀ ਮੈਂ ਲਾਰੇ
ਤੂ ਏ ਜੱਟ ਦੀ ਪਸੰਦ ਜੱਟ ਨੇ ਵੇਯੋਨੀ ਆ
ਗੱਲ ਸੁਣ ਨਾਰੇ ਝੂਠੇ ਲੋਂਦਾ ਨੀ ਮੈਂ ਲਾਰੇ
ਤੂ ਏ ਜੱਟ ਦੀ ਪਸੰਦ ਜੱਟ ਨੇ ਵੇਯੋਨੀ ਆ
Đăng nhập hoặc đăng ký để bình luận

ĐỌC TIẾP