Necklace

Desi Crew Desi Crew Desi Crew

ਵੇ ਚੰਗੀ ਲੱਗਦੀ ਨਾ ਤੈਨੂ ਮਰਗਾਬੀ ਜਿਹੀ ਟੌਰ ਵੇ
ਹੋ ਲੱਗਦਾ ਏ relation ਤੋਂ ਹੋ ਗਿਆ ਏ ਤੂੰ ਬੋਰ ਵੇ
ਵੇ ਚੰਗੀ ਲੱਗਦੀ ਨਾ ਤੈਨੂ ਮਾਰਗਾਬੀ ਜਿਹੀ ਟੌਰ ਵੇ
ਲੱਗਦਾ ਏ ɾelation [C7]ਤੋਂ ਹੋ ਗਿਆ ਏ ਤੂੰ ਬੋਰ ਵੇ
ਵੇ ਵਾਰਦਾਤ ਤੇਤੋਂ ਕ਼ੋਈ
ਵੇ ਕਦੇ ਟਾਲ ਨਹੀਓ ਹੋਇ
ਵੇ ਵਾਰਦਾਤ ਤੇਤੋਂ ਕ਼ੋਈ ਕਦੇ ਟਾਲ ਨਹੀਓ ਹੋਇ
ਮੇਰਾ ਕਹਿਣਾ ਹਰਿ ਵਾਰੀ ਤੈਥੋਂ ਟਾਲ ਹੋ ਗਿਆ
ਵੇ ਮੈਨੂੰ necklace
ਹੋ necklace ਮੰਗਦੀ ਨੂੰ ਸਾਲ ਹੋ ਗਿਆ
ਵੇ ਤੈਥੋਂ ਰਾਣੀ ਹਾਰ
ਹੋ ਰਾਣੀ ਹਾਰ ਮੰਗਦੀ ਨੂੰ ਸਾਲ ਹੋ ਗਿਆ
ਵੇ ਮੈਨੂੰ necklace
ਹੋ necklace ਮੰਗਦੀ ਨੂੰ ਸਾਲ ਹੋ ਗਿਆ
ਵੇ ਤੈਥੋਂ necklace

ਵੇ cotton [C7]ਦੇ ਨਾਲ ਕਾਰੇ ਸਾਫ ਬੇਰੀਲਾਂ
ਖ਼ਿਆਲ ਮੇਰੇ ਨਾਲ ਵੱਧ ਰੱਖਦਾ ਬੰਦੂਕ ਦਾ
ਉਹ ਮੇਰੇ ਕੰਨ ਸੁਣਨੇ ਹੋਏ ਸੋਨੇ ਤੋਂ ਬਗੈਰ
ਜੱਟਾ ਪਿੱਤਲ ਤੇ ਰਹਿਣਾ ਏ ਤੂੰ ਪੈਸਾ ਫੁਕਦਾ
ਵੇ ਕਿੱਤੇ outing ਤੇ ਲੈਜਾ
ਵੇ ਘੜੀ ਕੋਲ ਮੇਰੇ ਬੇਹਜਾ
ਵੇ ਕਿੱਤੇ outing ਤੇ ਲੈਜਾ ਘੜੀ ਕੋਲ ਮੇਰੇ ਬੇਹਜਾ
ਵੇ ਤੂੰ ਸ਼ਰਮ ਹੀ ਲਾਤੀ ਵੇ ਕਮਾਲ ਹੋ ਗਿਆ
ਵੇ ਮੈਨੂੰ necklace
ਹੋ necklace ਮੰਗਦੀ ਨੂੰ ਸਾਲ ਹੋ ਗਿਆ
ਵੇ ਤੈਥੋਂ ਰਾਣੀ ਹਾਰ
ਹੋ ਰਾਣੀ ਹਾਰ ਮੰਗਦੀ ਨੂੰ ਸਾਲ ਹੋ ਗਿਆ
ਵੇ ਮੈਨੂੰ necklace
ਹੋ necklace ਮੰਗਦੀ ਨੂੰ ਸਾਲ ਹੋ ਗਿਆ
ਵੇ ਤੈਥੋਂ necklace

ਵੇ ਕਰਦੇ demand [Bm]ਪੂਰੀ ਜੱਟਾ ਤੂੰ ਜੱਟੀ ਦੀ
ਟੌਰ ਸਹੇਲੀਆਂ ਚ ਬਣ ਜੂਗੀ ਮੇਰੀ ਵੇ
ਹੋਰ ਸੋਹਣੀ ਲੱਗੂ ਹਾਰ ਹੀਰਿਆਂ ਦਾ ਪਾਕੇ
ਭਾਵੇਂ ਹੀਰਿਆਂ ਤੋਂ ਮਹਿੰਗੀ ਹੋਰ ਤੇਰੀ ਵੇ
ਵੇ ਲੈਣੇ ਝੁਮਕੇ ਵੀ ਦੋ
ਵੇ ਗੱਲ ਸੁਣਾ ਔਰਤ ਹੋ
ਵੇ ਲੈਣੇ ਝੁਮਕੇ ਵੀ ਦੋ ਦੇਖੀ ਕਰਦੀ ਨਾ ਨੋ
ਸੋਹਣੀ ਲੱਗੂ ਜੇਹਾ ਤੋਂ ਰੰਗ ਸੁਹਾ ਲਾਲ ਹੋ ਗਿਆ
ਵੇ ਮੈਨੂੰ necklace
ਹੋ necklace ਮੰਗਦੀ ਨੂੰ ਸਾਲ ਹੋ ਗਿਆ
ਵੇ ਤੈਥੋਂ ਰਾਣੀ ਹਾਰ
ਹੋ ਰਾਣੀ ਹਾਰ ਮੰਗਦੀ ਨੂੰ ਸਾਲ ਹੋ ਗਿਆ
ਵੇ ਮੈਨੂੰ necklace
ਹੋ necklace ਮੰਗਦੀ ਨੂੰ ਸਾਲ ਹੋ ਗਿਆ
ਵੇ ਤੈਥੋਂ necklace

ਹੋ ਲਾਰਾ ਲਾਰਾ ਲਾਰਾ
ਲਾਰਾ ਲਾਰਾ ਲਾਰਾ

ਵੇ ਸੁਨਲੇ dosanjha ਵਾਲਿਆਂ
ਵੇ ਸੁਨਲੇ dosanjha ਵਾਲਿਆਂ
ਜੇ ਮੈਂ ਹੁੰਦੀ ਨਾ ਤੂੰ ਮਰਦਾਂ ਕੁਵਾਰਾ
ਵੇ ਆਪ ਰੱਖੇ ਮਹਿਣਗੀਆਂ ਗੁੰਨਾ
ਵੇ ਆਪ ਰੱਖੇ ਮਹਿਣਗੀਆਂ ਗੁੰਨਾ
ਤੈਥੋਂ ਸਾਰਿਆਂ ਨੀ ਮੇਰੇ ਲਈ ਸ਼ਰਾਰਾ

ਵੇ Paris ਨੂੰ ਛੱਡ ਵੇ ਤੂੰ terrace ਤੇ ਲੈਜਾ
ਬਹਿਕੇ ਤਾਰਿਆਂ ਦੀ ਚਾਮੇਂ ਮਾਰ ਗੱਲਾਂ ਵੇ
ਮੂਸਾਪੁਰੀਆ ਤੂੰ ਨਾਲ ਰੱਖੇ ਯਾਰ ਬੈੱਲੀ ਸਾਰੇ
ਮੈਨੂੰ ਮਿਲਣ ਤੂੰ ਆਇਆ ਕਰ ਕੱਲਾ
ਵੇ ਕਰ feeling ɾealise
ਵੇ ਕੋਈ ਦੇਦੇ surprise
ਵੇ ਕਰ feeling ɾealise ਵੇ ਕੋਈ ਦੇਦੇ surprise
Out mind ਤੇਰੈ ਚੋਂ ਮੇਰਾ ਖਿਆਲ ਹੋ ਗਿਆ
ਵੇ ਮੈਨੂੰ necklace
ਹੋ necklace ਮੰਗਦੀ ਨੂੰ ਸਾਲ ਹੋ ਗਿਆ
ਵੇ ਤੈਥੋਂ ਰਾਣੀ ਹਾਰ
ਹੋ ਰਾਣੀ ਹਾਰ ਮੰਗਦੀ ਨੂੰ ਸਾਲ ਹੋ ਗਿਆ
ਵੇ ਮੈਨੂੰ necklace
ਹੋ necklace ਮੰਗਦੀ ਨੂੰ ਸਾਲ ਹੋ ਗਿਆ
ਵੇ ਤੈਥੋਂ necklace
Đăng nhập hoặc đăng ký để bình luận

ĐỌC TIẾP