Preet Darling

ਓ ਮੇਰੀ ਪ੍ਰੀਤ darling
ਕਿੱਦਾ ਤੂ ਠੀਕ darling
ਓ ਮੇਰੀ ਪ੍ਰੀਤ darling
ਕਿੱਦਾ ਤੂ ਠੀਕ darling
ਆਪੇ ਕਦੇ ਯਾਦ ਨੀ ਕਰਦੀ
ਕਿੰਨੀ ਤੂ ਢੀਠ darling
ਓ ਮੇਰੀ ਪ੍ਰੀਤ darling
ਕਿੱਦਾ ਤੂ ਠੀਕ darling
ਆਪੇ ਕਦੇ ਯਾਦ ਨੀ ਕਰਦੀ
ਕਿੰਨੀ ਤੂ ਢੀਠ darling
ਓ ਮੇਰੀ ਪ੍ਰੀਤ darling
ਓ ਮੇਰੀ ਪ੍ਰੀਤ darling
ਕਿੰਨੀ ਤੂ ਢੀਠ darling

ਆਖੇ ਮੈ busy ਬਥੇਰੀ
ਸਾਰੇ ਦਿਨ ਕਮ ਨੀ ਮੁਕਦੇ
ਹਰ ਵੇਲੇ online ਪਰ ਰਹਿੰਦੀ ਹੈ facebook ਤੇ
ਆਖੇ ਮੈ busy ਬਥੇਰੀ
ਸਾਰੇ ਦਿਨ ਕਮ ਨੀ ਮੁਕਦੇ
ਹਰ ਵੇਲੇ online ਪਰ ਰਹਿੰਦੀ ਹੈ facebook ਤੇ
ਪੇਂਡੂ ਜਿਹੇ ਜੱਟ ਭੋਲੇ ਨਾਲ
ਕਰਦੀ ਹੈ cheat darling
ਓ ਮੇਰੀ ਪ੍ਰੀਤ darling
ਕਿਦਾ ਤੂੰ ਠੀਕ darling
ਆਪੇ ਕਦੇ ਯਾਦ ਨੀ ਕਰਦੀ
ਕਿੰਨੀ ਤੂ ਢੀਠ darling
ਓ ਮੇਰੀ ਪ੍ਰੀਤ darling
ਓ ਮੇਰੀ ਪ੍ਰੀਤ darling
ਕਿੰਨੀ ਤੂ ਢੀਠ darling

ਹੁੰਦੇ ਦਿਨ call [Em] ਨੀ ਕਰਦੇ
ਕਰਦੀ ਨਾ ਗੱਲ ਤੂੰ ਲਮੀ
ਰਾਤੀ ਜੇ ਕਰਾਂ tɾy
ਆਖੇ ਕੋਲ ਸੌ ਗਾਯੀ mummy
ਆਖੇ ਕੋਲ ਸੌ ਗਾਯੀ mummy
ਆਖੇ ਕੋਲ ਸੌ ਗਾਯੀ mummy
ਹੁੰਦੇ ਦਿਨ call [Em] ਨੀ ਕਰਦੇ
ਕਰਦੀ ਨਾ ਗੱਲ ਤੂੰ ਲਮੀ
ਰਾਤੀ ਜੇ ਕਰਾਂ tɾy
ਆਖੇ ਕੋਲ ਸੌ ਗਾਯੀ mummy
ਆਖੇ ਕੋਲ ਸੌ ਗਯੀ mummy
ਆਖੇ ਕੋਲ ਸੌ ਗਯੀ mummy
ਆਖੇ ਕੋਲ ਸੌ ਗਯੀ mummy
ਕਿਊ ਐਵੇ ਗੁੱਸੇ ਦੇ ਨਾਲ
ਕਰਦੀ ਆਏ tɾeat darling
ਓ ਮੇਰੀ ਪ੍ਰੀਤ darling
ਕਿੰਨੀ ਤੂ ਢੀਠ darling
ਕਿੰਨੀ ਤੂ ਢੀਠ darling
ਓ ਮੇਰੀ ਪ੍ਰੀਤ darlingਕਿੰਨੀ ਤੂ ਢੀਠ darling
ਓ ਮੇਰੀ ਪ੍ਰੀਤ darling
ਓ ਮੇਰੀ ਪ੍ਰੀਤ darling
ਕਿੰਨੀ ਤੂ ਢੀਠ darling

ਚਕਦੀ ਨਾ ρhone ਜਦੋ ਤੂੰ
ਬੈਠਾ ਮੈ ਖੁਦ ਨੂੰ ਕੋਸ਼ਾਂ
ਬੋਲੇ ਕਿ ਬੋਲ ਦੋ ਮੀਠੇ
ਉਸੇ ਪਲ ਲਹਿ ਜਾਏ ਰੋਸਾ
ਚਕਦੀ ਨਾ ρhone ਜਦੋ ਤੂੰ
ਬੈਠਾ ਮੈ ਖੁਦ ਨੂੰ ਕੋਸ਼ਾਂ
ਬੋਲੇ ਕਿ ਬੋਲ ਦੋ ਮੀਠੇ
ਉਸੇ ਪਲ ਲਹਿ ਜਾਏ ਰੋਸਾ
ਕਹਿ ਕਹਿ ਕਾ ਜਾਨੁ ਜਾਨੁ
ਬਣਦੀ ਹੈ sweet darling
ਓ ਮੇਰੀ ਪ੍ਰੀਤ darling
ਕਿੰਨੀ ਤੂ ਢੀਠ darling
ਕਿੰਨੀ ਤੂ ਢੀਠ darling
ਓ ਮੇਰੀ ਪ੍ਰੀਤ darling
ਓ ਮੇਰੀ ਪ੍ਰੀਤ darling
ਓ ਮੇਰੀ ਪ੍ਰੀਤ darling
ਕਿੰਨੀ ਤੂ ਢੀਠ darling ਓਏ
Đăng nhập hoặc đăng ký để bình luận

ĐỌC TIẾP