ਇਕ ਹੰਜੂ ਡਿਗਆਂ ਤੇ ਬੰਨ ਗਯਾ ਪਾਣੀ
ਪੱਲੇ ਪੈ ਗਏ ਨੇ ਹੋਕੇ ਪਤਾ ਲੱਗੀ ਨਾ ਕਹਾਣੀ
ਜੀ ਤੋਂ ਦੂਰ ਦੂਰ ਦੂਰ ਹੋ ਰਹੇ ਸਾ
ਓ ਪਾਸ ਪਾਸ ਪਾਸ ਹੋ ਰਿਹਾ ਏ
ਜੀ ਤੋਂ ਦੂਰ ਦੂਰ ਦੂਰ ਹੋ ਰਹੇ ਸਾ
ਓ ਪਾਸ ਪਾਸ ਪਾਸ ਹੋ ਰਿਹਾ ਏ
ਦਿਲ ਨੂ ਦਿਲ ਨੂ ਕਿਸੇ ਦੀ ਦੂਰੀ ਦਾ
ਇਹਸਾਸ ਹੋ ਰਿਹਾ ਏ
ਇਹਸਾਸ ਹੋ ਰਿਹਾ ਏ
ਇਹਸਾਸ ਹੋ ਰਿਹਾ ਏ
ਇਕ ਹੰਜੂ ਡਿਗਆਂ ਤੇ ਬੰਨ ਗਯਾ ਪਾਣੀ
ਪੱਲੇ ਪੈ ਗਏ ਨੇ ਹੋਕੇ ਪਤਾ ਲੱਗੀ ਨਾ ਕਹਾਣੀ
Oh My Love Don’t Go Away
Take Me In Arm
Don’t Let Me Swear
You’re In My Dream
I Can Feel You Close
Want To Touch You
We Can Do It Some More
ਸੱਜਣਾ ਵੇ ਸੱਜਣਾ ਦਿਲ ਵਿਚ ਡੱਬੇ ਅਰਮਾਨ ਕਈ
ਰਂਝਣਾ ਓ ਰਂਝਣਾ ਤੜਪਾ ਮੈਂ ਤੇਰੇ ਦੀਦਾਰ ਲਯੀ
ਤੇਰੇ ਪ੍ਯਾਰ ਪ੍ਯਾਰ ਪ੍ਯਾਰ ਵਿਚ
ਕੁਛ ਖਾਸ ਖਾਸ ਖਾਸ ਹੋ ਰਿਹਾ ਏ
ਤੇਰੇ ਪ੍ਯਾਰ ਪ੍ਯਾਰ ਪ੍ਯਾਰ ਵਿਚ
ਕੁਛ ਖਾਸ ਖਾਸ ਖਾਸ ਹੋ ਰਿਹਾ ਏ
ਦਿਲ ਨੂ ਦਿਲ ਨੂ ਕਿਸੇ ਦੀ ਦੂਰੀ ਦਾ
ਇਹਸਾਸ ਹੋ ਰਿਹਾ ਏ
ਇਹਸਾਸ ਹੋ ਰਿਹਾ ਏ
ਇਕ ਹੰਜੂ ਡਿਗਆਂ ਤੇ ਬੰਨ ਗਯਾ ਪਾਣੀ
ਪੱਲੇ ਪੈ ਗਏ ਨੇ ਹੋਕੇ ਪਤਾ ਲੱਗੀ ਨਾ ਕਹਾਣੀ
ਸੋਹਣਿਆਂ ਵੇ ਸੱਜਣਾ ਨਾ ਤੇਰੇ ਬਿਨਾ ਜੀ ਹੋ
ਕੀ ਦੱਸਾਂ ਮੈਂ ਕੀ ਕੀ ਦੱਸਾਂ ਨਾ ਘੁਟ ਸਬਰਾਂ ਦਾ ਪੀ ਹੋਵੇ
ਤੇਰੀ ਯਾਦ ਯਾਦ ਯਾਦ ਯਾਦ ਵਿਚ
ਕੋਯੀ ਲਾਸ਼ ਲਾਸ਼ ਲਾਸ਼ ਹੋ ਰਿਹਾ ਏ
ਤੇਰੀ ਯਾਦ ਯਾਦ ਯਾਦ ਯਾਦ ਵਿਚ
ਕੋਯੀ ਲਾਸ਼ ਲਾਸ਼ ਲਾਸ਼ ਹੋ ਰਿਹਾ ਏ
ਦਿਲ ਨੂ ਦਿਲ ਨੂ ਕਿਸੇ ਦੀ ਦੂਰੀ ਦਾ
ਇਹਸਾਸ ਹੋ ਰਿਹਾ ਏ
ਇਹਸਾਸ ਹੋ ਰਿਹਾ ਏ
ਇਕ ਹੰਜੂ ਡਿਗਆਂ ਤੇ ਬੰਨ ਗਯਾ ਪਾਣੀ
ਪੱਲੇ ਪੈ ਗਏ ਨੇ ਹੋਕੇ ਪਤਾ ਲੱਗੀ ਨਾ ਕਹਾਣੀ