ਤਰੇ ਬਿੰਨ ਤਰੇ ਬਿੰਨ ਤਰੇ ਬਿੰਨ ਤਰੇ ਬਿੰਨ
ਸਾਰਾ ਸਾਰਾ ਦਿੰਨ ਤਰੇ ਬਿੰਨ
ਹੁਣ ਨਾਈ ਗੁਜਰਦਾ ਯਾਰਾ
ਸਾਰੀ ਸਾਰੀ ਰਾਤ ਪਾਵਨ ਬਾਤ
ਕੰਧਾ ਭਰਨ ਹੁੰਗਾਰਾ
ਸਾਰਾ ਸਾਰਾ ਦਿੰਨ ਤਰੇ ਬਿੰਨ
ਹੁਣ ਨਈ ਗੁਜਰਦਾ ਯਾਰਾ
ਸਾਰੀ ਸਾਰੀ ਰਾਤ ਪਾਵਨ ਬਾਤ
ਕੰਧਾ ਭਰਨ ਹੁੰਗਾਰਾ
ਤੂ ਤੇ ਸਾਨੂ ਤੁਰ ਗਿਓ ਲਾ ਕੇ
ਤੂ ਤੇ ਸਾਨੂ ਤੁਰ ਗਿਓ ਲਾ ਕੇ
ਉਮਰਾਂ ਦਾ ਲਾਰਾ, ਹੁੰਨ ਨਹੀ ਗੁਜ਼ਾਰਾ
ਸਾਰਾ ਸਾਰਾ ਦਿੰਨ ਤਰੇ ਬਿੰਨ
ਹੁੰਨ ਨਹੀ ਗੁਜਰਦਾ ਯਾਰਾ
ਯਾਦਾਂ ਔਂਦੀਯਾ ਨੀ ਨਿਹਾਰ ਪਾਓਂਦੀਆਂ ਨੇ
ਤੇਰੇ ਤੋਂ ਬਗੈਰ ਦਸ ਕਿਵੇਂ ਜੀਵਾਂ ਮੈਂ
ਯਾਦਾਂ ਔਂਦੀਯਾ ਨੀ ਨਿਹਾਰ ਪਾਓਂਦੀਆਂ ਨੇ
ਤੇਰੇ ਤੋਂ ਬਗੈਰ ਦਸ ਕਿਵੇਂ ਜੀਵਾਂ ਮੈਂ
ਤੇਰੀ ਯਾਦ ਚ ਰਵਾਂ ਮੈਂ ਗਿਣਦੀ
ਤੇਰੀ ਯਾਦ ਚ ਰਵਾਂ ਮੈਂ ਗਿਣਦੀ
ਏਕ ਏਕ ਤਰਾ, ਹੁਣ ਨਈ ਗੁਜ਼ਾਰਾ
ਸਾਰਾ ਸਾਰਾ ਦਿੰਨ ਤਰੇ ਬਿੰਨ
ਹੁਣ ਨਈ ਗੁਜਰਦਾ ਯਾਰਾ
ਜੋ ਤੁਰ ਜਾਂਦੇ ਨੇ, ਮੁੜ ਨਾ ਆਓਂਦੇ ਨੇ
ਪੈਰਾਂ ਦੇ ਨਿਸ਼ਾਨ ਪਿਛੇ ਛਡ ਜਾਂਦੇ ਨੇ
ਜੋ ਤੁਰ ਜਾਂਦੇ ਨੇ, ਮੁੜ ਨਾ ਆਓਂਦੇ ਨੇ
ਪੈਰਾਂ ਦੇ ਨਿਸ਼ਾਨ ਪਿਛੇ ਛਡ ਜਾਂਦੇ ਨੇ
ਛੇਤੀ ਛੇਤੀ ਆਜਾ ਰੋਵੇ
ਛੇਤੀ ਛੇਤੀ ਆਜਾ ਰੋਵੇ
ਦਿਲ ਇਹ ਵਿਚਾਰਾ ਹੁੰਨ ਨਈ ਗੁਜ਼ਾਰਾ
ਸਾਰਾ ਸਾਰਾ ਦਿੰਨ ਤਰੇ ਬਿੰਨ
ਹੁਣ ਨਈ ਗੁਜਰ ਦਾ ਯਾਰਾ
ਕੱਲੇ ਰੀਹ ਗਾਏ ਆ, ਆਕ ਕੇ ਬੀਹ ਗਾਏ ਆ
ਕਾਗਜਾਂ ਤੇ ਲਿਖੇ ਸਿਰਨਾਵੇ ਰੀਹ ਗਾਏ ਏ
ਕੱਲੇ ਰੀਹ ਗਾਏ ਆ, ਆਕ ਕ ਬੀਹ ਗਾਏ ਆ
ਕਾਗਜਾਂ ਤੇ ਲੀਕ ਹੇ ਸਿਰਨਾਵੇ ਰੀਹ ਗਾਏ ਏ
ਹਰਜੀਤ ਜੂ ਗਾਏ ਦੋਬਕੇ
ਆਪਣੇ ਸੀ ਜੂ ਗਾਏ ਦੋਬਕੇ
ਲਭੇ ਨਾ ਕਿਨਾਰਾ, ਹੁਣ ਨਈ ਗੁਜ਼ਾਰਾ
ਸਾਰਾ ਸਾਰਾ ਦਿੰਨ ਤਰੇ ਬਿੰਨ
ਹੁਣ ਨਈ ਗੁਜਰ ਦਾ ਯਾਰਾ