Daddy Kahende Ne

ਬੰਦਾ ਬਣਜਾ ਤੂ ਕਾਕਾ
ਛਡ ਕੁੜੀਆਂ ਦਾ ਝਾਕਾ
ਅਵੇਈਂ ਕਾਲੇਜ ਦੇ ਵਿਚੋਂ
ਨਿਤ ਕਰਕੇ ਤੂ ਹਕਾ
ਡੈਡੀ ਕਿਹੰਦੇ ਨੇ
ਡੈਡੀ ਕਿਹੰਦੇ ਨੇ
ਕਿਹੰਦੇ ਨੇ
ਮੇਂਨੂ ਡੈਡੀ ਕਿਹੰਦੇ ਨੇ
ਡੈਡੀ ਕਿਹੰਦੇ ਨੇ

ਮੈਂ ਤਾਂ ਹੋ ਗਯਾ ਉਦਾਸ
ਕਦ ਹੋਵੇਗਾ ਤੂ ਪਾਸ
ਇੰਨੇ ਸਾਲਾ ਤੋਂ ਨਾ ਹੋਯੀ
ਤੇਰੇ ਤੋ ਇਕ ਹੀ ਕ੍ਲਾਸ
ਮੇਂਨੂ ਡੈਡੀ ਕਿਹੰਦੇ ਨੇ
ਡੈਡੀ ਕਿਹੰਦੇ ਨੇ
ਕਿਹੰਦੇ ਨੇ
ਡੈਡੀ ਕਿਹੰਦੇ ਨੇ
ਡੈਡੀ ਕਿਹੰਦੇ ਨੇ

ਮੇਂਨੂ ਡੈਡੀ ਕਿਹੰਦੇ ਨੇ
ਡੈਡੀ ਕਿਹੰਦੇ ਨੇ
ਕਿਹੰਦੇ ਨੇ
ਡੈਡੀ ਕਿਹੰਦੇ ਨੇ
ਡੈਡੀ ਕਿਹੰਦੇ ਨੇ

ਵਿਹਲਾ ਫਿਰ ਦਾ ਅਵਾਰਾ
ਇਹਦਾ ਹੋਣਾ ਨੀ ਗੁਜ਼ਾਰਾ
ਤੂ ਤਾਂ ਜੋਖ ਵਾਂਗੂੰ ਮੇਰਾ
ਖੂਨ ਚੂਸ ਲੇਯਾ ਸਾਰਾ
ਡੈਡੀ ਕਿਹੰਦੇ ਨੇ
ਡੈਡੀ ਕਿਹੰਦੇ ਨੇ
ਡੈਡੀ ਕਿਹੰਦੇ ਨੇ
ਡੈਡੀ ਕਿਹੰਦੇ ਨੇ

ਕੈਸੀ ਚੰਦਰੀ ਔਲਾਦ
ਸਾਲਾ ਸੁਰ ਨਾ ਸਵਾਦ
ਆਯਾ ਸੁਖ ਦਾ ਨਾ ਸਾਹ
ਤੇਰੇ ਜ਼ਾਮਣੇ ਤੂ ਬਾਦ
ਡੈਡੀ ਕਿਹੰਦੇ ਨੇ
ਡੈਡੀ ਕਿਹੰਦੇ ਨੇ
ਕਿਹੰਦੇ ਨੇ
ਮੇਂਨੂ ਡੈਡੀ ਕਿਹੰਦੇ ਨੇ
ਡੈਡੀ ਕਿਹੰਦੇ ਨੇ
ਡੈਡੀ ਕਿਹੰਦੇ ਨੇ
ਡੈਡੀ ਕਿਹੰਦੇ ਨੇ
ਕਿਹੰਦੇ ਨੇ
ਮੇਂਨੂ ਡੈਡੀ ਕਿਹੰਦੇ ਨੇ
ਡੈਡੀ ਕਿਹੰਦੇ ਨੇ

ਲੇਕੇ ਏਨਫੀਲ੍ਡ ਤੂ ਗਲੀ ਛੇ ਘੁਮਵੇ
ਮੰਗੇ 500 ਦਾ ਨੋਟ
ਤੇਲ 20 ਦਾ ਤੂੰ ਪਵਾਵੇ
ਪੂਤ ਆਪਣੇ ਹੀ ਪੋ ਨੇ ਤੂ ਕੁੰਡੀ ਲ ਜਾਵੇ
ਮੇਰੀ ਮਿਹਨਤ ਦਾ ਪੈਸਾ ਵੈਕਹਂ ਤੂ ਉਡਵੇ
ਕਦੇ ਲਾਂਬਾ ਕਦੇ ਪਰਚਾ
ਹਰ ਗਲੀ ਤੇਰਾ ਚਰਚਾ
ਹੁਣ ਚੂਕੇਯਾ ਨੀ ਜਾਂਦਾ
ਪੂਟ ਸਾਥੋਂ ਤੇਰਾ ਖਰ੍ਚਾ
ਮੇਂਨੂ ਡੈਡੀ ਕਿਹੰਦੇ ਨੇ
ਡੈਡੀ ਕਿਹੰਦੇ ਨੇ
ਕਿਹੰਦੇ ਨੇ
ਡੈਡੀ ਕਿਹੰਦੇ ਨੇ
ਡੈਡੀ ਕਿਹੰਦੇ ਨੇ

ਨਾਲ ਰਲ ਕੇ ਮੰਡੀਰ
ਕਰ ਦਿਤਾ ਲੀਰੋਂ ਲੇਰ
ਲੇਕੇ ਹਥੋਂ ਵਿਚ ਦੂਤਾ
ਛਾਡਿ ਕਰਕੇ ਫਕੀਰ
ਡੈਡੀ ਕਿਹੰਦੇ ਨੇ
ਡੈਡੀ ਕਿਹੰਦੇ ਨੇ
ਕਿਹੰਦੇ ਨੇ
ਡੈਡੀ ਕਿਹੰਦੇ ਨੇ
ਡੈਡੀ ਕਿਹੰਦੇ ਨੇ

ਨਾਲ ਰਲ ਕੇ ਮੰਡੀਰ
ਕਰ ਦਿਤਾ ਲੀਰੋਂ ਲੀਰ
ਲੇਕੇ ਹਥੋਂ ਵਿਚ ਦੂਤਾ
ਛਾਡਿ ਕਰਕੇ ਫਕੀਰ
ਡੈਡੀ ਕਿਹੰਦੇ ਨੇ
ਡੈਡੀ ਕਿਹੰਦੇ ਨੇ
ਕਿਹੰਦੇ ਨੇ
ਡੈਡੀ ਕਿਹੰਦੇ ਨੇ
ਡੈਡੀ ਕਿਹੰਦੇ ਨੇ

ਕਰੇ ਵਾਲ ਉਥੇ ਤਾਲੇ
ਕਦੇ ਕੰਡੇ ਕਦੇ ਚੱਲੇ
ਮੈਨੂ ਸਮਝ ਨੀ ਔਂਦੇ
ਤੇਰੇ ਫੈਸ਼ਨ ਅਵੱਲੇ
ਡੈਡੀ ਕਿਹੰਦੇ ਨੇ
ਮੇਂਨੂ ਡੈਡੀ ਕਿਹੰਦੇ ਨੇ
ਡੈਡੀ ਕਿਹੰਦੇ ਨੇ
ਮੇਂਨੂ ਅੱਪਾ ਜੀ ਕਿਹੰਦੇ
ਡੈਡੀ ਡੈਡੀ
ਮੇਰੇ ਡੈਡੀ
ਮੇਰੇ ਪ੍ਯਾਰਾ ਪਾਪਾ ਜੀ

ਘਰੋਂ ਕਾੱਲੇਜ ਤੂੰ ਜਾਵੇ ਉਥੇ ਗੇੜੀਆਂ ਲਗਾਵੇ
ਬਿਠਾ ਕੇ ਬੁਲੇਟ ਪਿੱਛੇ ਕੁੜੀਆਂ ਘੁਮਾਵੇ
ਉਹ ਮੇਰੇ ਪਯਾਰੇ ਡੈਡੀ ਜੀ
ਭੋਰਾ ਇੱਜ਼ਤ ਕਮਾਈ ਜਾਵੇ ਮਿੱਟੀ ਚ ਰੁਲਾਈ ਜਾਵੇ
ਸਾਡਾ ਬੋਲਣਾ ਵੀ ਹੁਣ ਤੈਨੂੰ ਲੱਗਦਾ ਭਕਾਈ
ਡੈਡੀ ਕਿਹੰਦੇ ਨੇ
ਡੈਡੀ ਕਿਹੰਦੇ ਨੇ
ਕਿਹੰਦੇ ਨੇ
ਮੈਨੂੰ ਡੈਡੀ ਕਿਹੰਦੇ ਨੇ
ਡੈਡੀ ਕਿਹੰਦੇ ਨੇ

ਭੋਰਾ ਇੱਜ਼ਤ ਕਮਾਈ ਜਾਵੇ ਮਿੱਟੀ ਚ ਰੁਲਾਈ ਜਾਵੇ
ਸਾਡਾ ਬੋਲਣਾ ਵੀ ਹੁਣ ਤੈਨੂੰ ਲੱਗਦਾ ਭਕਾਈ
ਡੈਡੀ ਕਿਹੰਦੇ ਨੇ
ਡੈਡੀ ਕਿਹੰਦੇ ਨੇ
ਕਿਹੰਦੇ ਨੇ
ਮੈਨੂੰ ਡੈਡੀ ਕਿਹੰਦੇ ਨੇ
ਡੈਡੀ ਕਿਹੰਦੇ ਨੇ
ਜਾ ਤਾਂ ਛੱਡ ਦੇ ਗਿਟਾਰ ਨਹੀਂ ਤਾਂ ਹੋ ਜਾ ਘਰੋਂ ਬਾਹਰ
ਤੇਰੇ ਅਗੇ ਹੋ ਗਏ ਨੇ ਹੁਣ ਤਾਂ ਹੱਥ ਖੜੇ ਯਾਰ
ਉਹ ਮੇਰੇ ਪਯਾਰੇ ਡੈਡੀ ਜੀ
Đăng nhập hoặc đăng ký để bình luận

ĐỌC TIẾP