ਸੁੱਕੀ ਲੱਕੜ ਰਹੀ ਨਾ ਵੇ ਮੈਂ ਸੱਜਣਾ
ਸੁੱਕੀ ਲੱਕੜ ਰਹੀ ਨਾ ਵੇ ਮੈਂ ਸੱਜਣਾ
ਜਦੋਂ ਦੀ ਤੇਰੇ ਲੜ ਲਗ ਗਈ
ਜਦੋਂ ਦੀ ਤੇਰੇ ਲੜ ਲਗ ਗਈ
ਤੇਰੇ ਇਸ਼ਕੇ ਦਾ ਪਾਣੀ ਐਸਾ ਪੀ ਲਿਆ
ਤੇਰੇ ਇਸ਼ਕੇ ਦਾ ਪਾਣੀ ਐਸਾ ਪੀ ਲਿਆ
ਵੇ ਮਾਹੀਆਂ ਮੇਰੀ ਜੜ ਲਗ ਗਈ
ਮਾਹੀਆਂ ਮੇਰੀ ਜੜ ਲਗ ਗਈ
ਸੁੱਕੀ ਲੱਕੜ ਰਹੀ ਨਾ ਵੇ ਮੈਂ ਸੱਜਣਾ
ਜਦੋਂ ਦੀ ਤੇਰੇ ਲੜ ਲਗ ਗਈ
ਜਦੋਂ ਦੀ ਤੇਰੇ ਲੜ ਲਗ ਗਈ
ਤੇਰੇ ਨੈਨਾ ਵਿਚ ਰਾਹ ਲੰਘਦਾ
ਪਲਕਾਂ ਦੇ ਬੂਹੇ ਢੋਵੀ ਨਾ
ਤੇਰੇ ਨੈਨਾ ਵਿਚ ਰਾਹ ਲੰਘਦਾ
ਪਲਕਾਂ ਦੇ ਬੂਹੇ ਢੋਵੀ ਨਾ
ਤੇਰੇ ਦਿਲ ਤਕ ਪਹੁੰਚਣ ਵਾਲਿਆਂ
ਨਜ਼ਰਾਂ ਤੋ ਪੈਸੇ ਹੋਵੀਂ ਨਾ ਹੋਵੀਂ ਨਾ
ਵੇ ਮੈ ਅਜਲਾਂ ਤੋਂ ਭੁਖੀ ਤੇਰੇ ਪ੍ਯਾਰ ਦੀ
ਵੇ ਮੈ ਅਜਲਾਂ ਤੋਂ ਭੁਖੀ ਤੇਰੇ ਪ੍ਯਾਰ ਦੀ
ਭੁਖੀ ਦੀ ਮੇਰੀ ਰੂਹ ਰੱਜ ਗਾਯੀ
ਭੁਖੀ ਦੀ ਮੇਰੀ ਰੂਹ ਰੱਜ ਗਾਯੀ
ਤੇਰੇ ਇਸ਼ਕੇ ਦਾ ਪਾਣੀ ਐਸਾ ਪੀ ਲਿਆ
ਤੇਰੇ ਇਸ਼ਕੇ ਦਾ ਪਾਣੀ ਐਸਾ ਪੀ ਲਿਆ
ਵੇ ਮਾਹੀਆਂ ਮੇਰੀ ਜੜ ਲਗ ਗਈ
ਮਾਹੀਆਂ ਮੇਰੀ ਜੜ ਲਗ ਗਈ
ਸੁੱਕੀ ਲੱਕੜ ਰਹੀ ਨਾ ਵੇ ਮੈਂ ਸੱਜਣਾ
ਜਦੋਂ ਦੀ ਤੇਰੇ ਲੜ ਲਗ ਗਈ
ਜਦੋਂ ਦੀ ਤੇਰੇ ਲੜ ਲਗ ਗਈ
ਮੈ ਸੀ ਸੱਜਣਾ ਬੰਦ ਕਿੱਤਾਬ ਜਿਹੀ
ਮੈਨੂੰ ਬਿਨੁ ਖੋਲਿਆ ਹੀ ਪੜ੍ਹ ਲਿਆ ਤੂੰ
ਮੈ ਸੀ ਸੱਜਣਾ ਬੰਦ ਕਿੱਤਾਬ ਜਿਹੀ
ਮੈਨੂੰ ਬਿਨੁ ਖੋਲਿਆ ਹੀ ਪੜ੍ਹ ਲਿਆ ਤੂੰ
ਮੈਨੂੰ ਦਰਦਾਂ ਹੱਥੋਂ ਮਾਰੀ ਨਾ
ਅੱਜ ਹਾਸਿਆਂ ਜੋਗੀ ਕਰ ਲਿਆਂ ਤੂੰ ਕਰ ਲਿਆਂ ਤੂੰ
ਮੇਰੀ ਚੀਜ ਕੋਈ ਗੁਵਾਚੀ ਹੋਇ ਕੀਮਤੀ
ਮੇਰੀ ਚੀਜ ਕੋਈ ਗੁਵਾਚੀ ਹੋਇ ਕੀਮਤੀ
ਸਚੀ ਵੇ ਦੁਬਾਰਾ ਲਭ ਗਈ
ਸਚੀ ਵੇ ਦੁਬਾਰਾ ਲਭ ਗਈ
ਤੇਰੇ ਇਸ਼ਕੇ ਦਾ ਪਾਣੀ ਐਸਾ ਪੀ ਲਿਆ
ਤੇਰੇ ਇਸ਼ਕੇ ਦਾ ਪਾਣੀ ਐਸਾ ਪੀ ਲਿਆ
ਵੇ ਮਾਹੀਆਂ ਮੇਰੀ ਜੜ ਲਗ ਗਈ
ਮਾਹੀਆਂ ਮੇਰੀ ਜੜ ਲਗ ਗਈ
ਸੁੱਕੀ ਲੱਕੜ ਰਹੀ ਨਾ ਵੇ ਮੈਂ ਸੱਜਣਾ
ਜਦੋਂ ਦੀ ਤੇਰੇ ਲੜ ਲਗ ਗਈ
ਜਦੋਂ ਦੀ ਤੇਰੇ ਲੜ ਲਗ ਗਈ
ਮੈਨੂ ਜਦੋਂ ਦਾ ਤੇਰਾ ਰੰਗ ਚੜ੍ਹਿਆ
ਰੰਗ ਸਾਰੇ ਫਿੱਕੇ ਲਗਦੇ ਨੇ
ਮੈਨੂ ਜਦੋਂ ਦਾ ਤੇਰਾ ਰੰਗ ਚੜ੍ਹਿਆ
ਰੰਗ ਸਾਰੇ ਫਿੱਕੇ ਲਗਦੇ ਨੇ
ਕੇ ਕੌਦੇ ਬੋਲ ਵੀ ਓਸੇ ਦਿਨ ਤੋਂ
ਚੰਨਾ ਮਿਠੇ ਲਗਦੇ ਨੇ ਲਗਦੇ ਨੇ
Fateh Fateh Fateh ਕਿਹੰਦੀ ਦੀ ਮੈਂ ਸੱਜਣਾ
Fateh Fateh Fateh ਕਿਹੰਦੀ ਦੀ ਮੈਂ ਸੱਜਣਾ
Fateh ਹੋ ਗਈ ਸੋਂਹ ਰੱਬ ਦੀ
Fateh ਹੋ ਗਈ ਸੋਂਹ ਰੱਬ ਦੀ
ਤੇਰੇ ਇਸ਼ਕੇ ਦਾ ਪਾਣੀ ਐਸਾ ਪੀ ਲਿਆ
ਤੇਰੇ ਇਸ਼ਕੇ ਦਾ ਪਾਣੀ ਐਸਾ ਪੀ ਲਿਆ
ਵੇ ਮਾਹੀਆਂ ਮੇਰੀ ਜੜ ਲਗ ਗਈ
ਮਾਹੀਆਂ ਮੇਰੀ ਜੜ ਲਗ ਗਈ
ਸੁੱਕੀ ਲੱਕੜ ਰਹੀ ਨਾ ਵੇ ਮੈਂ ਸੱਜਣਾ
ਜਦੋਂ ਦੀ ਤੇਰੇ ਲੜ ਲਗ ਗਈ
ਜਦੋਂ ਦੀ ਤੇਰੇ ਲੜ ਲਗ ਗਈ