ਚਾਲ ਵੀ Ok ਤੇਰੇ ਵਾਲ ਵੀ Ok ਨੀ
ਚਾਲ ਵੀ Ok ਤੇਰੇ ਵਾਲ ਵੀ Ok ਨੀ
But outstanding ਤੇਰੇ ਨੱਕ ਵਾਲੇ ਕੋਕੇ ਨੀ
ਚਾਲ ਵੀ Ok ਮੇਰੇ ਵਾਲ ਵੀ Ok ਜੀ
But outstanding ਮੇਰੇ ਨੱਕ ਵਾਲੇ ਕੋਕੇ ਜੀ
ਪੁਛਲੇ ਤੂ ਸ਼ੇਰ ਕੋਲੋ ਪੁਛਲੇ ਤੂ ਪਿੰਡ ਤੋ
ਪਾਵੇ ਤੂ ਪੁਛ ਜਾਕੇ ਕਿਸੇ ਵੀ friend ਤੋ
ਹੁਸਨਾ ਤੇ ਪਿਹੰਦੀ ਮੈਨੂ vote ਸੋਣੇਆ
ਮੇਰੀ Ok ਮੇਰੀ Ok
ਮੇਰੀ Ok Report ਸੋਣੇਆ
ਮੇਰੀ Ok ਆ Report ਸੋਣੇਆ
ਓ ਮੇਰੀ Ok ਆ Report ਸੋਣੇਆ
ਤੇਰੀ Ok ਆ Report ਸੋਣੀਏ
ਦਿਲੋ ਲਗਦੀ ਏ hot ਸੋਣੀਏ
ਕੀ ਕਰੀਏ ਕੀ ਕੀ ਕਰੀਏ
ਕੀ ਕਰੀਏ ਤੇਰੇ ਪਿਛੇ ਅੱਪਾ ਹੋਗਏ mad ਨੀ
ਕੀ ਕਰੀਏ ਤੇਰੇ ਬਿਨ ਖ੍ਵਾਬ ਰਿਹੰਦਾ bad ਨੀ
ਤੂ ਸਾਡੀ ਏ ਮਸ਼ੂਕ ਤੈਨੂੰ ਕ੍ਰਦੇ ਹਾ salute
ਹੋ ਤੇਰੇ ਪਿਛੇ ਘੁੰਮਦੇ ਆ ਪਾਕੇ ਸੂਟ ਬੂਟ
ਓ ਮੈਨੂ follow ਨਾ ਕਰੀ
ਆਵੇ ਨਾ ਮੇਰੇ ਕੋਲ
ਨਾ ਛੇੜ ਛਾੜ ਕਰੀ ਨਾ ਕਰੀ ਵੇ ਕੰਦੋਲ
ਓ ਮੈਨੂ follow ਨਾ ਕਰੀ
ਆਵੇ ਨਾ ਮੇਰੇ ਕੋਲ
ਨਾ ਛੇੜ ਛਾੜ ਕਰੀ ਨਾ ਕਰੀ ਵੇ ਕੰਦੋਲ
ਇਸ਼ਕੇ ਦੇ ਬੜਾ ਲੈ ਪੈਰ ਮੇਰੇ ਨਾਲ ਮਿਲਾ ਲੈ ਮੈਂਲ
ਇਕ ਤੂ ਹੀ ਏ allowed ਬਾਕੀ ਸਾਰੇ ban
ਤੈਨੂੰ ਦਿਲ ਤੋਹ ਮੈਂ ਬਰਦਾ ਜੇਪੋਟ ਸੋਣੇਆ
ਪੂਰੀ ਪੂਰੀ Ok ਤੇਰੀ
ਮੇਰੀ Ok Report ਸੋਣੇਆ
ਮੇਰੀ Ok ਆ Report ਸੋਣੇਆ
ਓ ਮੇਰੀ Ok ਆ Report ਸੋਣੇਆ
ਤੇਰੀ Ok ਆ Report ਸੋਣੀਏ
ਦਿਲੋ ਲਗਦੀ ਏ hot ਸੋਣੀਏ
ਗੱਲਾਂ ਕ੍ਰਦਾ ਏ naughty ਉੱਤੋ ਬੰਣ ਦਾ great
ਸੱਚੀ ਮੁੱਚੀ ਦੱਸਾ ਤੂ ਤੇ ਕੱਰੇ irritate
ਗੱਲਾਂ ਕ੍ਰਦਾ ਏ naughty ਉੱਤੋ ਬੰਣ ਦਾ great
ਸੱਚੀ ਮੁੱਚੀ ਦੱਸਾ ਤੂ ਤੇ ਕੱਰੇ irritate
ਐਂਵੇਂ angry ਨਾ ਹੋ (ਨਾ ਨਾ ਨਾ ਕੁੜੀਏ)
ਤੂ ਜ਼ਰਾ cool cool ਰਿਹ (baby cool baby cool)
ਨੀ ਮੈਂ ਤੇਰੇ ਪਿਛੇ ਲਗਾ ਤੂ ਵੀ ਮੇਰੇ ਪਿਛੇ ਪੈ (ਨੀ ਪੇਜਾ)
Warrant ਕੱਢ ਦਾਂਗੀ ਗਲ ਕਰ ਲੈ note ਸੋਣੇਆ
ਮੇਰੀ Ok
ਮੇਰੀ Ok Report ਸੋਣੇਆ
ਮੇਰੀ Ok ਆ Report ਸੋਣੇਆ
ਓ ਮੇਰੀ Ok ਆ Report ਸੋਣੇਆ
ਤੇਰੀ Ok ਆ Report ਸੋਣੀਏ
ਦਿਲੋ ਲਗਦੀ ਏ hot ਸੋਣੀਏ
ਓ ਤੇਰੀ Ok ਆ Report ਸੋਣੀਏ
ਦਿਲੋ ਲਗਦੀ ਏ hot ਸੋਣੀਏ
ਤੇਰੀ Ok ਆ Report ਸੋਣੀਏ
ਓ ਮੇਰੀ Ok ਆ Report ਸੋਣੇਆ