ਓ ਹੋ ਗਯਾ ਵੀਯਾਹੋਂ ਜੌਗਾ ਪੁੱਤ ਸਰਦਾਰਾਂ ਦਾ
ਨੀ ਮਿੱਤਰਾ ਨੂ ਸਾਕ ਹੁੰਦਾ top ਮੁਟਿਆਰਾਂ ਦਾ top ਮੁਟਿਆਰਾਂ ਦਾ
ਓ ਹੋ ਗਯਾ ਵੀਯਾਹੋਂ ਜੌਗਾ ਪੁੱਤ ਸਰਦਾਰਾਂ ਦਾ
ਨੀ ਮਿੱਤਰਾ ਨੂ ਸਾਕ ਹੁੰਦਾ top ਮੁਟਿਆਰਾਂ ਦਾ top ਮੁਟਿਆਰਾਂ ਦਾ
ਨੀ ਪਤਲਿਯਾ ਨਾਰਾ ਦਾ ਫੇਰ ਫਿਰੇਗੀ ਮਾਰਦੀ ਤਾਣਾ
ਨੀ ਗਭਰੂ ਨੂ ਤਰਸੇਂਗੀ, ਤਰਸੇਂਗੀ
ਹੋ ਗਯਾ ਜਦੋ ਬੇਗਾਨਾ ਨੀ ਗਭਰੂ ਨੂ ਤਰਸੇਂਗੀ
ਹੋ ਗਯਾ ਜਦੋ ਬੇਗਾਨਾ ਨੀ ਗਭਰੂ ਨੂ ਤਰਸੇਂਗੀ
ਡੇਢ -ਦੋ ਮਹੀਨੇ ਤੋ ਨੀ ਤੇਰਿਯਾ ਸਹੇਲਿਆ
ਚਕ ਦਿਆ ਟਾਇਮ ਮੇਰਾ ਹੋ ਹੋ ਕੇ ਵੇਲੀਆ
ਨੀ ਹੋ ਹੋ ਕੇ ਵੇਲੀਆ
ਡੇਢ -ਦੋ ਮਹੀਨੇ ਤੋ ਨੀ ਤੇਰਿਯਾ ਸਹੇਲਿਆ
ਚਕ ਦਿਆ ਟਾਇਮ ਮੇਰਾ ਹੋ ਹੋ ਕੇ ਵੇਲੀਆ
ਨੀ ਹੋ ਹੋ ਕੇ ਵੇਲੀਆ
ਕਲਯੁਗ ਦਾ ਬੁਰਾ ਜ਼ਮਾਨਾ ਨੀ ਗਭਰੂ ਨੂ ਤਰਸੇਂਗੀ
ਓਏ ਹੋਏ ਓਏ
ਹੋ ਗਯਾ ਜਦੋ ਬੇਗਾਨਾ ਨੀ ਗਭਰੂ ਨੂ ਤਰਸੇਂਗੀ
ਹੋ ਗਯਾ ਜਦੋ ਬੇਗਾਨਾ ਨੀ ਗਭਰੂ ਨੂ ਤਰਸੇਂਗੀ
ਓਏ ਅਸਲੇ ਦੇਹ ਵਰਗੀ ਨੂ ਮਿੱਤਰਾ ਲੂਕਾ ਕੇ
ਵੇ ਮੈਨੂੰ ਪਕਾ ਰਖ ਲੇ License ਤੂ ਬਣਾ ਕੇ
ਵੇ License ਤੂ ਬਣਾ ਕੇ ਵੇ
ਅਸਲੇ ਦੇਹ ਵਰਗੀ ਨੂ ਮਿੱਤਰਾ ਲੂਕਾ ਕੇ
ਵੇ ਮੈਨੂੰ ਪਕਾ ਰਖ ਲੇ License ਤੂ ਬਣਾ ਕੇ
ਵੇ License ਤੂ ਬਣਾ ਕੇ ਵੇ
ਨਯੀ ਬੈਂਸ ਬੈਂਸ ਹੋ ਹੰਨੀ ਵੇ
ਪਤਲੋ ਨੂ ਤਰਸੇਂਗਾ
ਆਏ ਆਏ ਆਏ ਆਏ
ਹੋ ਗਯੀ ਜਦੋ ਬਗਾਨੀ ਵੇ ਪਤਲੋ ਨੂ ਤਰਸੇਂਗਾ ਆਏ
ਹੋ ਗਯਾ ਜਦੋ ਬੇਗਾਨਾ ਨੀ ਗਭਰੂ ਨੂ ਤਰਸੇਂਗੀ ਆਏ
ਓਏ ਹੋ ਗਯੀ ਜਦੋ ਬਗਾਨੀ ਵੇ
ਪਤਲੋ ਨੂ, ਪਤਲੋ ਨੂ ਤਰਸੇਂਗਾ
Đăng nhập hoặc đăng ký để bình luận
Đăng nhập
Đăng ký