Mere Rabb Nu

ਤੈਨੂ ਹੱਦ ਨਾਲੋ ਵਧ ਕ ਮੈਂ ਚਾਵਾ
ਤੇਰਾ ਬਣ ਕੇ ਰਵਾ ਪਰਛਾਵਾਂ
ਤੈਨੂ ਹੱਦ ਨਾਲੋ ਵਧ ਕ ਮੈਂ ਚਾਵਾ,
ਤੇਰਾ ਬਣ ਕੇ ਰਵਾ ਪਰਛਾਵਾਂ
ਮੇਰੇ ਰੱਬ ਨੂ ਪ੍ਤਾ ਆਏ
ਮੇਰੇ ਰੱਬ ਨੂ ਪ੍ਤਾ ਆਏ
ਮੇਰੇ ਰੱਬ ਨੂ ਪ੍ਤਾ ਆਏ
ਮੇਰੇ ਰੱਬ ਨੂ ਪ੍ਤਾ ਆਏ

ਆਪਾ ਦੋ ਤੋਹ ਹੋ ਗਾਏ ਇਕ
ਨਾ ਪਵੇ ਪ੍ਯਾਰ ਚ ਫਿੱਕ
ਆਪਾ ਦੋ ਤੋਹ ਹੋ ਗਾਏ ਇਕ
ਨਾ ਪਵੇ ਪ੍ਯਾਰ ਚ ਫਿੱਕ
ਝੂਠੀ ਕਸਮ ਨਾ ਖਾਵਾ
ਮੇਰੇ ਰੱਬ ਨੂ ਪ੍ਤਾ ਆਏ
ਮੇਰੇ ਰੱਬ ਨੂ ਪ੍ਤਾ ਆਏ
ਮੇਰੇ ਰੱਬ ਨੂ ਪ੍ਤਾ ਆਏ
ਮੇਰੇ ਰੱਬ ਨੂ ਪ੍ਤਾ ਆਏ

ਸ਼ਾਇਰ ਦੇ ਨਾਲ ਜਿਵੇ ਰਿਹੰਦਾ ਆਏ ਖਯਾਲ ਆਏ
ਏਹੋ ਜਿਹੀ attachment ਹੋਗੀ ਤੇਰੇ ਨਾਲ ਆਏ
ਸ਼ਾਇਰ ਦੇ ਨਾਲ ਜਿਵੇ ਰਿਹੰਦਾ ਆਏ ਖਯਾਲ ਆਏ
ਏਹੋ ਜਿਹੀ attachment ਹੋਗੀ ਤੇਰੇ ਨਾਲ ਆਏ
ਦਿਲ ਦਾ ਆਗਾਜ਼ ਮੇਰਾ ਸ਼ੁਰੂ ਤੇਰੇ ਨਾ ਤੋਹ
ਤੇਰੇ ਲਯੀ ਦੁਆ ਬਸ ਨਿਕਲੇ ਜੁਬਾਨ ਤੋਹ
ਪਾਕੇ ਇਸ਼੍ਕ਼ ਗਵਾਹ ਲਿਯਾ ਲੇਖਾ ਚ ਲਿਖਾ
ਪਾਕੇ ਇਸ਼੍ਕ਼ ਗਵਾਹ ਲਿਯਾ ਲੇਖਾ ਚ ਲਿਖਾ

ਨਾਲ ਜੋੜ ਲੇਯਾ ਨਾਵਾ
ਮੇਰੇ ਰੱਬ ਨੂ ਪ੍ਤਾ ਆਏ
ਮੇਰੇ ਰੱਬ ਨੂ ਪ੍ਤਾ ਆਏ
ਮੇਰੇ ਰੱਬ ਨੂ ਪ੍ਤਾ ਆਏ
ਮੇਰੇ ਰੱਬ ਨੂ ਪ੍ਤਾ ਆਏ
ਮੇਰੇ ਰੱਬ ਨੂ ਪਤਾ ਹੈ

ਮੇਰੇ ਰੱਬ ਨੂੰ

ਬਦਲਾ ਦੇ ਨਾਲ ਜਿਵੇ ਹੁੰਦੀ ਬਰਸਾਤ ਆਏ
ਤੇਰੇ ਨਾਲ ਹੋਣੀ ਐਵੇ ਭਿੱਜੀ ਮੁਲਾਕਾਤ ਆਏ
ਬਦਲਾ ਦੇ ਨਾਲ ਜਿਵੇ ਹੁੰਦੀ ਬਰਸਾਤ ਆਏ
ਤੇਰੇ ਨਾਲ ਹੋਣੀ ਐਵੇ ਭਿੱਜੀ ਮੁਲਾਕਾਤ ਆਏ

ਮੰਨ ਵਿਚ ਵਸਦਾ ਆਏ ਸਾਹਾਂ ਤੋਹ ਪ੍ਯਾਰੇਯਾ
ਹਰ ਇਕ ਚਾਹ ਮੈਂ ਤਾ ਤੇਰੇ ਉੱਤੋ ਵਾਰੇਯਾ
ਹਰ ਇਕ ਚਾਹ ਮੈਂ ਤਾ ਤੇਰੇ ਉੱਤੋ ਵਾਰੇਯਾ

ਮੈਂ ਸਾਹ ਤੂ ਆਏ ਜਾਨ
ਪੂਰਾ ਤੇਰੇ ਉੱਤੇ ਮਾਨ
ਮੈਂ ਸਾਹ ਤੂ ਆਏ ਜਾਨ
ਪੂਰਾ ਤੇਰੇ ਉੱਤੇ ਮਾਨ
ਨਾ ਕਦੇ ਨਜ਼ਰ ਚੁਰਾਵਾ
ਮੇਰੇ ਰੱਬ ਨੂ ਪ੍ਤਾ ਆਏ
ਮੇਰੇ ਰੱਬ ਨੂ ਪ੍ਤਾ ਆਏ
ਮੇਰੇ ਰੱਬ ਨੂ ਪ੍ਤਾ ਆਏ
ਮੇਰੇ ਰੱਬ ਨੂ ਪ੍ਤਾ ਆਏ
ਮੇਰੇ ਰੱਬ ਨੂ ਪ੍ਤਾ ਆਏ
ਮੇਰੇ ਰੱਬ ਨੂ ਪ੍ਤਾ ਆਏ
Đăng nhập hoặc đăng ký để bình luận

ĐỌC TIẾP