Poppy Seed

Gur Sidhu Music

Strawberry ਨਾਲ ਦਿਆ ਹੋਏ red red
ਜੱਟਾ ਜਾਣਦੀ ਤੂੰ ਗੱਲ ਕਰੇ ਮੇਰੇ ਬੁੱਲ੍ਹਾ ਦੀ
ਨੀ judgement ਤੈਥੋਂ wrong ਬੱਲੀਏ
ਮੈਂ ਤਾ ਕਰੀ ਸੀ ਤਾਰੀਫ ਖਾਸ ਖ਼ਾਸੀ ਫੋਲਾ ਦੀ
ਵੀ ਚਿਟੇ ਜਿਹੀ ਛੱਡ ਕੇ ਰਕਾਨ ਨੂੰ
ਦੱਸ ਇੰਨਾ ਤੂੰ flower ਆ ਚ ਕੀ ਭਾਲਦਾ
ਨੀ ਤੇਰੇ ਆਲਾ ਪਿਆਰ different totally
ਜੱਟ Poppy ਆਲੇ Seed ਪੁੱਤਾਂ ਵਾਂਗੂ ਪਾਲਦਾ
ਨੀ ਤੇਰੇ ਆਲਾ ਪਿਆਰ different totally
ਜੱਟ Poppy ਆਲੇ seed ਪੁੱਤਾਂ ਵਾਂਗੂ ਪਾਲਦਾ

ਨੀ check ਕਰਨੀ ਆ ਕਿੰਨੀ ਕੋਲ ਮਾਤਰਾ
ਵੇ ਬੜੇ ਆਂਖ ਜੀ ਕਮਾਈ ਤੂੰ ਆ ਡੋਲਦੇ
ਨੀ ਜੱਟ ਹੂਆ confuse ਹਜੇ ਬਾਣੀ ਕਿਉਂ ਨਹੀਂ ਸੀ
ਲਾਹੀ ਦੂਰੀ ਦੀ ਟਰਾਲੀ ਨਾਲ ਡੋਲਦੇ
ਨੀ check ਕਰਨੀ ਆ ਕਿੰਨੀ ਕੋਲ ਮਾਤਰਾ
ਵੇ ਬੜੇ ਆਂਖ ਜੀ ਕਮਾਈ ਤੂੰ ਆ ਡੋਲਦੇ
ਨੀ ਜੱਟ ਹੂਆ confuse ਹਜੇ ਬਾਣੀ ਕਿਉਂ ਨਹੀਂ ਸੀ
ਲਾਹੀ ਦੂਰੀ ਦੀ ਟਰਾਲੀ ਨਾਲ ਡੋਲਦੇ
ਵੇ ਜੱਟਾਂ ਆਂਖੋਂ ਵਿੱਚੋ ਪੀਣੀ ਕੱਟੂ ਛੱਡ ਤੀ
ਫਿਰੇ ਦੇਸੀ ਦੇ ਡਰਾਮਾ ਕਿਉਂ ਤੂੰ ਕੱਢਦਾ
ਹੁਣ ਲਾਲਪਰੀ ਦੇਂਦੀਆਂ ਹਲੂਣੇ ਯਾਰ ਨੂੰ
ਅਖਾਂ ਉਖਾ ਆਲਾ ਨਸ਼ਾ ਤੈਨੂੰ ਚੜ੍ਹਦਾ
ਲਾਲਪਰੀ ਦੇਂਦੀਆਂ ਹਲੂਣੇ ਯਾਰ ਨੂੰ
ਅਖਾਂ ਉਖਾ ਆਲਾ ਨਸ਼ਾ ਤੈਨੂੰ ਚੜ੍ਹਦਾ

ਨੀ ਆਪਣੇ ਭੀ ਹੋਜੇ ਕਿੱਤੇ ਲੀਗਲ ਕੁੜੇ
ਓ ਜੱਟਾ ਜੱਟੀ ਵੀ ਯਾਰ ਲੀਵ ਇਨ ਆਉਣ ਨੂੰ
ਨੀ ਮੈਂ ਗੱਲ ਕਰਾ ਅਲ੍ਹੜੇ grass ਹਰੇ ਦੀ
ਬੜਾ ਚੇਤ ਕਰੇ ਯਾਰਾ ਨਾਲ ਬੇਹ ਕੇ ਲੋਣ ਨੂੰ
ਨੀ ਆਪਣੇ ਭੀ ਹੋਜੇ ਕਿੱਤੇ ਲੀਗਲ ਕੁੜੇ
ਓ ਜੱਟਾ ਜੱਟੀ ਵੀ ਯਾਰ ਲੀਵ ਇਨ ਆਉਣ ਨੂੰ
ਨੀ ਮੈਂ ਗੱਲ ਕਰਾ ਅਲ੍ਹੜੇ grass ਹਰੇ ਦੀ
ਬੜਾ ਚੇਤ ਕਰੇ ਯਾਰਾ ਨਾਲ ਬੇਹ ਕੇ ਲੋਣ ਨੂੰ
ਹੋਇ ਬੁੱਖੀ ਸੀ ਲੱਗ ਜੁ ਬਿਮਾਰੀ ਚੰਦਰੀ ਵੇ
ਪੀਤੀ ਹਾਇਸ਼ ਹੀ ਵੇਖੋ ਤੈਨੂੰ ਰੰਗ ਵੇ
ਰੰਗ ਵੇ
ਨੀ death ɾate ਲੰਬਾਲਾ ਤੂੰ zero ਮਿਲੂੰਗਾ
ਬੜੇ medical ਬੇਨੀ fit ਭੰਗ ਦੇ
ਨੀ death ɾate ਲੰਬਾਲਾ ਤੂੰ ਜ਼ੀਰੋ ਮਿਲੂੰਗਾ
ਬੜੇ medical ਬੇਨੀ fit ਭੰਗ ਦੇ

Long [Am]time ਚਲਾਓਣਗੀ story ਸੋਨੀਏ
ਵੇ ਮੈਨੂੰ ਲੱਗੀ ਰਹਾਂਗੀ ਬੱਸ ਪਿੰਡ ਛੱਡਦੀ
ਔਲਖ ਦੀ ਢਿੱਲੋਂ ਨਾਲ ਚਲ ਦੀ ਆ bet
ਤੈਨੂੰ ਚੱਕ ਕੇ ਲਗਾਨਾ ਪੱਕੀ ਹਿੰਡ ਜਟ ਦੀ
ਚੱਕ ਕੇ ਲਗਾਨਾ ਪੱਕੀ ਹਿੰਡ ਜਟ ਦੀ
ਔਲਖਾਂ ਵੇ ਜੱਟੀ ਥੋੜੀ ਹੋਰ ਸਾਬਦੀ
ਔਲਖਾਂ ਵੇ ਜੱਟੀ ਥੋੜੀ ਹੋਰ ਸਾਬਦੀ
ਮੇਨਗੋ ਨਸ਼ਾ ਪਤਾ ਜੇੜਾ ਕਬ ਵਿੱਚੋ ਆ ਜੁਗਾ
ਓ ਜੱਟ ਵੀ ਦਿੱਤੀ ਨੀ ਭਾਟਿੰਡੇ ਸ਼ਹਿਰ ਦਾ
ਆਇਆ ਅੜੀ ਤੇ ਕੁੜੇ ਤੱਕੇ ਨਾਲ ਵਾਦੁਗਾ
ਓ ਜੱਟ ਵੀ ਦਿੱਤੀ ਨੀ ਭਾਟਿੰਡੇ ਸ਼ਹਿਰ ਦਾ
ਆਇਆ ਆਦੀ ਤੇ ਗੁਡ ਤੱਕੇ ਨਾਲ ਵਾਦੁਗਾ
Đăng nhập hoặc đăng ký để bình luận

ĐỌC TIẾP