Playlist

ਰੋਕੀ ਨਈਓਂ ਗੱਡੀਆਂ ਅੱਜ ਮੋੜ ਉੱਤੇ ਆ ਕੇ
ਅੱਗੇ ਤਾਂ ਸੀ ਪੱਟੂ ਪੱਕੀ ਇਥੇ ਆ ਕੇ ਧੱਕਦਾ
ਹੋ ਮੁੱਛਾਂ ਉੱਤੇ ਅੱਜ ਹੱਥ ਦਿਖਦਾ ਨਹੀਂ
ਇੱਕੋ ਤੱਕ ਬੈਠਾ ਹੱਸ ਨਾਲ ਵਾਲੀ ਤੱਕਦਾ
ਗੱਲ ਵੱਡੀ ਕ਼ੋਈ ਹੋਇ ਆ ਲਾਲੀ ਹੈ ਨੀ ਮੁਖ ਤੇ
ਰਾਤੀ ਹੋਇ ਨੀ ਰਖਕਾਨੇ ਗੱਲ ਬਾਤ ਲੱਗਦੀ
ਹੋ ਗੱਡੀਆਂ ਦੀ playlist ਦੱਸੇ ਹਾਲ ਦਿਲ ਦਾ
ਅੱਖ ਲਾਲ ਕੁੜੇ ਬੀਤੀ ਕਿਵੇਂ ਰਾਤ ਦੱਸਦੀ
ਹੋ ਗੱਡੀਆਂ ਦੀ playlist ਦੱਸੇ ਹਾਲ ਦਿਲ ਦਾ
ਅੱਖ ਲਾਲ ਕੁੜੇ ਬੀਤੀ ਕਿਵੇਂ ਰਾਤ ਦੱਸਦੀ
ਹੋ ਭੋਰਾ ਨਾਂ ਉਦਾਸੀ ਦਿਸੇ ਤੇਰੇ ਮੁਖ ਤੇ
ਹੋ ਗੱਡੀਆਂ ਦੀ playlist ਦੱਸੇ ਹਾਲ ਦਿਲ ਦਾ
ਅੱਖ ਲਾਲ ਕੁੜੇ ਬੀਤੀ ਕਿਵੇਂ ਰਾਤ ਦੱਸਦੀ
ਹੋ ਭੋਰਾ ਨਾਂ ਉਦਾਸੀ ਦਿਸੇ ਤੇਰੇ ਮੁਖ ਤੇ
ਪਹਿਲਾ ਨਾਲੋਂ ਭਾਰੇ ਕੁੜੇ ਸੂਟ ਹੋ ਗਏ
ਕਿਸੇ ਹੋਰ ਨਾਲ ਚੁੰਨੀ ਤੇਰੀ ਮੈਚ ਹੋ ਗਈ
ਹੱਸ ਹੱਸ ਕੇ ਰਕਾਨੇ ਫੋਟੋ shoot ਹੋ ਗਏ
ਅੱਖਾਂ ਮੂਹਰੇ ਜਾਵੇ ਸਾਰਾ seen ਘੁੱਮਦਾ
ਹੱਥ ਫੜ ਕੇ ਕਿਸੇ ਦਾ ਨੀ ਤੂੰ ਰਾਤ ਨੱਚਦੀ
ਹੋ ਗੱਡੀਆਂ ਦੀ playlist ਦੱਸੇ ਹਾਲ ਦਿਲ ਦਾ
ਅੱਖ ਲਾਲ ਕੁੜੇ ਬੀਤੀ ਕਿਵੇਂ ਰਾਤ ਦੱਸਦੀ
ਹੋ ਗੱਡੀਆਂ ਦੀ playlist ਦੱਸੇ ਹਾਲ ਦਿਲ ਦਾ
ਅੱਖ ਲਾਲ ਕੁੜੇ ਬੀਤੀ ਕਿਵੇਂ ਰਾਤ ਦੱਸਦੀ
ਹੋ ਗੱਡੀਆਂ ਦੀ playlist ਦੱਸੇ ਹਾਲ ਦਿਲ ਦਾ
ਅੱਖ ਲਾਲ ਕੁੜੇ ਬੀਤੀ ਕਿਵੇਂ ਰਾਤ ਦੱਸਦੀ
ਅੱਲ੍ਹਾਡ ਤੇ ਪੁਲਿਸ ਦੀ ਯਾਰੀ ਕਿਥੇ ਪੁੱਗਦੀ
ਹੱਥ ਚਾਹੜ ਜੇ ਕਿਸੇ ਦੇ ਏਹ ਹਾਲ ਵੀ ਨੀ ਪੁੱਛਦੀ
ਹੋ ਮੁੜ ਦੀ ਨਾਂ ਮੋੜ ਰੀਆਰਾਂ ਵਾਲਿਆਂ
ਮੌਤ ਤੇਰੇ ਕਾਣੇ ਆਉਂਦੀ ਜਾਂਦੀ ਨਈਓਂ ਰੁੱਕਦੀ
ਤੋੜ ਫੀਮ ਤੋਂ ਵੀ ਮਾੜੀ ਲੱਗੇ ਜਦੋਂ ਛੁੱਟ ਜੇ
ਹੱਡ ਸੱਜਣਾ ਨਾਲ ਕਿੱਤੀ ਹਰਿ ਬਾਤ ਰਚਦੀ
ਹੋ ਗੱਡੀਆਂ ਦੀ playlist ਦੱਸੇ ਹਾਲ ਦਿਲ ਦਾ
ਅੱਖ ਲਾਲ ਕੁੜੇ ਬੀਤੀ ਕਿਵੇਂ ਰਾਤ ਦੱਸਦੀ
ਹੋ ਗੱਡੀਆਂ ਦੀ playlist ਦੱਸੇ ਹਾਲ ਦਿਲ ਦਾ
ਅੱਖ ਲਾਲ ਕੁੜੇ ਬੀਤੀ ਕਿਵੇਂ ਰਾਤ ਦੱਸਦੀ
ਹੋ ਗੱਡੀਆਂ ਦੀ playlist ਦੱਸੇ ਹਾਲ ਦਿਲ ਦਾ
ਅੱਖ ਲਾਲ ਕੁੜੇ ਬੀਤੀ ਕਿਵੇਂ ਰਾਤ ਦੱਸਦੀ
Đăng nhập hoặc đăng ký để bình luận

ĐỌC TIẾP