Bina Warning

ਉਹ ਡੇਢ ਮੇਲ ਤੋਂ ਸੁਣ ਜਾਂਦਾ ਆ
Ambulance ਦਾ ਸਾਰਨ ਨੀ
ਜਦ ਵੀ ਕਾਰੇ cross station
ਰੇਲ ਮਾਰਦੀ ਹਾਰਨ ਨੀ
ਹੋ ਵੱਜ ਦੇ ਸ਼ੰਖ ਛਿੜਦੀ battle
ਛਨਕੋਂਦੇ ਪੂਛਾ ɾattle
Rain ਬਿਜਲੀ ਪਹਿਲਾ ਲੱਛਕਾਉਂਦੀ
ਪਰ ਜੱਟਾਂ ਦੀ ਜੱਗੋਂ

ਉਹ ਬਿਨਾਂ warning ਆਉਂਦੀ ਨੀ
ਜੱਟਾਂ ਦੀ ਜਾਗੋ
ਹੋ ਬਿਨਾਂ warning ਆਉਂਦੀ ਨੀ
ਜੱਟਾਂ ਦੀ ਜਾਗੋ
ਉਹ ਬਿਨਾਂ warning ਆਉਂਦੀ ਨੀ
ਜੱਟਾਂ ਦੀ ਜਾਗੋਂ

ਉਹ 6 ਫੁਟ ਤੋਂ ਉਚਾ ਆ
ਜੱਟ 46 ਆ ਛਾਤੀ ਤੋਂ
Ground ਵਿਚ ਭਾਵੇਂ ਖੇਡੇ ਨੀ
ਪਰ ਕੰਮ ਲਿਆ ਬੜਾ hockey ਤੋਂ
ਹੋ 2-3 ਲੈਜੂ ਮਰਦਾਂ ਮਰਦਾਂ
ਜੱਟ ਜਦ ਪੈਰ ਕਚੈਰੀ ਧਰਦਾ
ਜੱਜ ਵੀ ਖੌਫ ਤੇ ਹੋਕੇ ਭਰਦਾ
ਜੀਭ ਕੰਬਦੀ ਸਜਾ ਸੁਣਾਉਂਦੀ ਨੀ
ਜੱਟਾਂ ਦੀ ਜਾਗੋਂ

ਹੋ ਬਿਨਾਂ warning ਆਉਂਦੀ ਨੀ
ਜੱਟਾਂ ਦੀ ਜਾਗੋਂ
ਹੋ ਬਿਨਾਂ warning ਆਉਂਦੀ ਨੀ
ਜੱਟਾਂ ਦੀ ਜਾਗੋਂ

ਹੋ ਟੇਡੀ ਪੱਗ ਤੇ ਲੱਗੀ ɾayban
ਪੈਰਾਂ ਦੇ ਵਿਚ loafer ਨੀ
ਕੈਂਠੇ ਵਰਗੇ ਜੱਟ ਨੂੰ ਆਉਂਦੇ
ਗਾਨੀਆਂ ਵੱਲੋਂ offer ਨੀ

ਹੋ ਮੁੱਛ ਦੇ ਸਿੱਰੇ ਨੇਂ ਸੱਪ ਖੜਾਬੇ
ਹੋ ਫੰਨ ਆ ਤਾਂ ਨੂੰ ਚੁੱਕੇ
ਲੰਘਦੀ ਹਰਿ ਕੋਈ ਮੁੜ ਮੁੜ ਤੱਕੇ
ਜੱਟ ਨੂੰ ਵੇਖ ਫਿਰੇ ਨਸ਼ੀਓਂਦੀ ਨੀ
ਜੱਟਾਂ ਦੀ ਜਾਗੋਂ

ਹੋ ਬਿਨਾਂ warning ਆਉਂਦੀ ਨੀ
ਜੱਟਾਂ ਦੀ ਜਾਗੋਂ
ਹੋ ਬਿਨਾਂ warning ਆਉਂਦੀ ਨੀ
ਜੱਟਾਂ ਦੀ ਜਾਗੋਂ
ਉਹ ਬਿਨਾਂ warning ਆਉਂਦੀ ਨੀ
ਜੱਟਾਂ ਦੀ ਜਾਗੋਂ

ਹੋ ਬਿਆਸੋ ਟੱਪਇਆ ਪੁੱਤ ਜੱਟ ਦਾ
ਡਾਕ ਲੋ ਜਿਹਨੇ ਢੱਕਣਾ ਏ
ਝੰਡਾ ਗੱਡੀ ਤਾਂ challenge ਵਾਲਾ
ਪਤਾ ਲੋ ਜਿਹਨੇ ਪਟਨਾ ਏ
ਜੱਟ ਖੇਡੇ ਮੌਤ ਨਾਲ ਗਾਨੇ
ਕੋਈ ਉੱਤਰੋ ਵਿਚ ਮੈਦਾਨੇਂ
ਨਈ ਚਲਣੇ ਪੁੱਤ ਬਹਾਨੇ
ਮੇਰੀ ਜੁੱਤੀ ਤੇਰਾ ਸਿਰ ਚਾਉਂਦੀ ਓਏ
ਜੱਟਾਂ ਦੀ ਜਾਗੋਂ

ਉਹ ਬਿਨਾਂ warning ਆਉਂਦੀ ਓਏ
ਜੱਟਾਂ ਦੀ ਜਾਗੋਂ
ਉਹ ਬਿਨਾਂ warning ਆਉਂਦੀ ਓਏ
ਜੱਟਾਂ ਦੀ ਜਾਗੋਂ

ਉਹ Russia ਵਿੱਚੋ ਆਈ ਗੋਰੀ
ਬਾਣੀ ਮੇਰੀ ਹਮਦਮ ਕੁੜੇ
ਕਦੇ 30 ਤੇ ਕਦੇ 75
ਪਾਕੇ ਛੱਡੇ drum ਕੁੜੇ

ਬਿਨ ਬਦਲੋ ਮਾਹ ਬਰਸਾਉਂਦੀ
ਕਦੇ ਸਾਕ ਤੇ ਸੰਗਮ ਗਾਉਂਦੀ
ਵੈਰੀ ਵੇਖ ਬੋਲਿਆ ਪਾਉਂਦੀ
ਰਹੇ ਜੁੱਗੋ ਜੁੱਗ ਜਿਓਂਦੀ ਨੀ
ਜੱਟਾਂ ਦੀ ਜਾਗੋਂ

ਉਹ ਬਿਨਾਂ warning ਆਉਂਦੀ ਨੀ
ਜੱਟਾਂ ਦੀ ਜਾਗੋਂ
ਉਹ ਬਿਨਾਂ warning ਆਉਂਦੀ ਨੀ
ਜੱਟਾਂ ਦੀ ਜਾਗੋਂ

ਉਹ ਰਿਆੜ ਆ ਦਾ ਪੁੱਤ ਲੱਥ ਬੜਾ ਤੇ
ਕੱਬਾ ਬੋਹਤ ਖ਼ਜ਼ਾਲਾ ਨੀ
ਹੁਨ ਲੋਕ ਜਮਾ ਜਮਾ ਬੋਲੁ
ਮਹਰੇ ਬੋਲੁ ਕੇਹੜਾ ਸਾਲਾ ਨੀ

ਬਾਕੀ ਦਿੱਸਣ ਜੋ ਤੈਨੂ ਚੱਲੇ
ਸਬ ਨੇਂ ਯਾਰ ਤੇਰੇ ਤੋਂ ਥੱਲੇ
ਦੇਖੀ ਤੁਰਦੇ ਝੜ ਕੇ ਪੱਲੇ
ਮੇਰੀ ਕਲਮ star ਏ ਧਾਉਂਦੀ ਨੀ
ਜੱਟਾਂ ਦੀ ਜਾਗੋਂ
ਉਹ ਬਿਨਾਂ warning ਆਉਂਦੀ ਨੀ
ਜੱਟਾਂ ਦੀ ਜਾਗੋਂ
ਉਹ ਬਿਨਾਂ warning ਆਉਂਦੀ ਨੀ
ਜੱਟਾਂ ਦੀ ਜਾਗੋਂ
ਉਹ ਬਿਨਾਂ warning ਆਉਂਦੀ ਨੀ
ਜੱਟਾਂ ਦੀ ਜਾਗੋਂ
Log in or signup to leave a comment

NEXT ARTICLE