Digde Athru

ਹੋ
ਮੂੰਹ ਮੋਡ ਕੇ ਤੁਰ ਪਯੀ ਸੀ ਓ ਪਿੰਡ ਵਲ ਨੂ
ਕਿਹੰਦੀ ਲਭਦਾ ਨਾ ਫਿਰਿ ਕਮਲੇਯਾ ਜੱਟਾ ਐਥੀ ਕਲ ਨੂ
ਮੇਰੀ ਮੁੱਕ ਗੀ ਪੜਾਈ
ਮੈਂ ਜਾਣਾ ਆ ਵੀਯਾਹੀ
ਵੇ ਘਰ ਦੇ ਔਣ ਨਾ ਦਿੰਦੇ
ਓ ਡਿਗਦੇ ਅਥਰੂ ਜੱਟੀ ਦੇ ਹੋ ਜੱਟ ਨੂ ਸੌਂ ਨੀ ਦਿੰਦੇ
ਓ ਡਿਗਦੇ ਅਥਰੂ ਜੱਟੀ ਦੇ ਹੋ ਜੱਟ ਨੂ ਸੌਂ ਨੀ ਦਿੰਦੇ
ਹੋ
ਤੇਰੇ ਬਾਦ ਤੇਰੀਆ ਤਸਵੀਰਾ ਨੀ
ਮੈਂ ਦੱਸ ਕਿ ਕਰੂੰਗਾ
ਦਿਲ ਥੜ ਅੰਦਰ ਹੋਯਾ ਲੀਰਾ ਨੀ
ਮੈਂ ਦੱਸ ਕਿ ਕਰੂੰਗਾ
ਪਿਹਲਾਂ ਯਾਰ ਸੀ ਪਿਯਾਔੁਂਦੇ
ਹੁਣ ਹਥੋਂ ਪੇਗ ਖੋਂਦੇ ਨੀ
ਘੁੱਟ ਮੈਨੂ ਲੌਂ ਨੀ ਦਿੰਦੇ
ਹੋ ਡਿਗਦੇ ਅਥਰੂ ਜੱਟੀ ਦੇ ਹੋ ਜੱਟ ਨੂ ਸੌਂ ਨੀ ਦਿੰਦੇ
ਹੋ ਡਿਗਦੇ ਅਥਰੂ ਜੱਟੀ ਦੇ ਹੋ ਜੱਟ ਨੂ ਸੌਂ ਨੀ ਦਿੰਦੇ

ਹੁਕਮ ਜਰਾ ਤੂ ਕਰ ਦੀ ਫੱਟੇ ਚੱਕ ਦਿੰਦਾ ਮੈਂ
ਜੋ ਵੀ ਕਿਹੰਦੇ ਤੇਰੇ ਘਰ ਦੇ ਪੈਰਾਂ ਵਿਚ ਰਖ ਦਿੰਦਾ ਮੈਂ
ਜੋ ਵੀ ਕਿਹੰਦੇ ਤੇਰੇ ਘਰ ਦੇ ਪੈਰਾਂ ਵਿਚ ਰਖ ਦਿੰਦਾ ਮੈਂ
ਤੈਨੂ ਵੀਯਾਹ ਕ ਨੀ ਲ ਜਾਂਦੇ
ਫੁੱਲਾਂ ਦੀ ਸੇਜ ਵਿਚੌਂਦੇ
ਪੁੰਜੇ ਪੈਰ ਲਔਣ ਨੀ ਦਿੰਦੇ
ਹੋ ਡਿਗਦੇ ਅਥਰੂ ਜੱਟੀ ਦੇ ਹੋ ਜੱਟ ਨੂ ਸੌਂ ਨੀ ਦਿੰਦੇ
ਹੋ ਡਿਗਦੇ ਅਥਰੂ ਜੱਟੀ ਦੇ ਹੋ ਜੱਟ ਨੂ ਸੌਂ ਨੀ ਦਿੰਦੇ

Riar ਤੇਰਿਯਾ ਸੁਖਣਾ ਹੱਲੇ ਤਕ ਲੌਂਦਾ ਫਿਰਦਾ
ਤੂ ਹੰਸਦੀ ਵਸਦੀ ਰਿਹ ਪਾਰਸ਼ਾਦ ਕਰੋਂਦਾ ਫਿਰਦਾ
ਤੂ ਹੰਸਦੀ ਵਸਦੀ ਰਿਹ ਪਾਰਸ਼ਾਦ ਕਰੋਂਦਾ ਫਿਰਦਾ
ਬਾਬੇ ਸ਼ਰਾਬੀ ਕਿਹਕੇ ਡੱਕ ਦੇ ਮਾਸਾ ਤਰਸ ਨੀ ਰਖਦੇ
ਨੀ ਮੱਸੇਯਾ ਨੌਂ ਨੀ ਦਿੰਦੇ
ਹੋ
ਓ ਪੁੱਤਾ ਦੇ ਨਾਲ ਖੇਡੂ
ਜਾਂ ਸੁੱਟ ਹੋਊ ਗ੍ਲੇਡੂ ਗਾਣੇ ਮੈਨੂ ਗੌਣ ਨੀ ਦਿੰਦੇ
Đăng nhập hoặc đăng ký để bình luận

ĐỌC TIẾP