Dhamki

ਹੋ Warning ਮੰਨ ਜਾ ਫਿਰੇ ਧਮਕੀ ਤੂ
ਹੁੰਨ ਤਾ ਨੀ ਕੱਮ ਆਰ ਪਾਰ ਹੋਣਗੇ
ਹੱਤਤਾ ਚ ਔਜਾਰਾਂ ਦੀ ਤਾ ਹੋਣੇ ਹਥਿਯਾਰ
ਟਿੱਕੇ ਈ ਓ ਹੁੰਨ ਟਕ਼ਰਾਰ ਹੋਣਗੇ
ਏਨਾ ਹੋਵੇ ਤੈਨੂ ਮਿਹਿਂਗਾ ਪੇਜੇ ਸੋਚ ਲਾ
ਸਾਡਾ ਚਲਾ 84 ਆਲਾ ਵੈਰ ਨੀ

ਹੋ ਜੱਟ ਟੁੱਰ ਪਏ ਘਰਾਂ ਚੋ ਵੇਖ ਦਿੱਲੀਏ
ਓ ਆਂਖੇ ਲਗ ਜਾ ਨਹੀ ਤਾ ਫਿਰ ਖੈਰ ਨੀ
ਹੋ ਜੱਟ ਟੁੱਰ ਪਏ ਘਰਾਂ ਚੋ ਵੇਖ ਦਿੱਲੀਏ
ਓ ਆਂਖੇ ਲਗ ਜਾ ਨਹੀ ਤਾ ਫਿਰ ਖੈਰ ਨੀ

ਓ ਅੱਸੀ ਜਾਣੋ ਕੇਡਾ ਕੇਡਾ ਇਥੇ ਦੋਗ੍ਲਾ
ਹੋ ਪਧ ਲਿਖ ਗਾਏ ਆ ਅਸੀ ਪਿਹਲਾ ਵਾਲੇ ਨੀ
ਹੋ ਤੈਨੂ ਤੱਕਣਾ ਤੇ ਝੁਲੇ ਝੰਡਾ ਕੇਸਰੀ
ਓ ਤੇਰੇ ਨਾਲੇ ਥੋਕ ਦੇਣੇ ਰਲ਼ੇ ਸਾਰੇ ਨੀ
ਓ ਅੱਗੇ ਭੁਲ੍ਦੇ ਨਈ ਹੋ ਸੰਨ ਦਿੱਲੀ ਚ
ਗਲਾ ਚ ਪਵਾਏ ਹੋਏ ਟਾਇਰ ਨੀ

ਹੋ ਜੱਟ ਟੁੱਰ ਪਏ ਘਰਾਂ ਚੋ ਵੇਖ ਦਿੱਲੀਏ
ਓ ਆਂਖੇ ਲਗ ਜਾ ਨਹੀ ਤਾ ਫਿਰ ਖੈਰ ਨੀ
ਹੋ ਜੱਟ ਟੁੱਰ ਪਏ ਘਰਾਂ ਚੋ ਵੇਖ ਦਿੱਲੀਏ
ਓ ਆਂਖੇ ਲਗ ਜਾ ਨਹੀ ਤਾ ਫਿਰ ਖੈਰ ਨੀ

ਓ ਸ਼ੇਰ ਭਿੰਦਰਾ ਆਲੇ ਨੂ ਕਰਾ ਮਿਸ ਮੈਂ
ਬੇਸ਼ਕ ਚਂਗੇ ਆਗੂ ਦੀ ਆਏ ਘਾਟ ਨੀ
ਓ ਮੈਨੂ ਅੰਨ ਵੰਡਣੇ ਦੀ ਸੇਖ਼ ਗੁਰੂ ਤੋਹ
ਨੀ ਤਾ ਤੇਰਾ ਮੈਂ ਖੋਲਦਾ ਕਪਾਟ ਨੀ
ਓ ਸਾਨੂ ਇਕ ਪਾਸੇ ਦੇ ਦੇ ਘਰ ਆਪਣਾ
ਤੇਰਾ ਮਾਸਾ ਚੰਗਾ ਲਗਦਾ ਨਾ ਸ਼ਿਅਰ ਨੀ

ਹੋਵੇ Riar ਵਸਨੀਕ ਖਾਲਿਸਤਾਨ ਦਾ
ਓ ਤੇਰਾ ਦੇਸ਼ ਸਾਨੂ ਲਗਦਾ ਆ ਜ਼ਹਰ ਨੀ
ਹੋਵੇ Riar ਵਸਨੀਕ ਖਾਲਿਸਤਾਨ ਦਾ
ਓ ਤੇਰਾ ਦੇਸ਼ ਸਾਨੂ ਲਗਦਾ ਆ ਜ਼ਹਰ ਨੀ
Log in or signup to leave a comment

NEXT ARTICLE