Pindan De Born

Desi Crew Desi Crew Desi Crew Desi Crew

ਓਹਦੇ ਲਯੀ ban entry ਲੌਂਦੇ ਜੋ ਸੁੱਕਾ ਮਸਕਾ
ਦੁਨਿਯਾ ਦੇ ਵਹਿਮ ਕੱਡਣ ਦਾ ਜੱਟਾ ਨੂ ਪੁੱਠਾ ਚਸਕਾ

ਤੱਕ ਸਾਡੀ ਟੌਰ ਸ਼ੋਕੀਣੀ ਸਬ ਨੂ ਤਕਲੀਫਾਂ ਨੇ

ਵੈਰੀ ਡਿਂਗ ਪਟਣੋ ਡਰ੍ਦੇ ਖਿੱਚੀਆਂ ਜਿਥੇ ਲੀਕਾਂ ਨੇ
ਪਿੰਡਾਂ ਦੇ born ਕਾਕੇ ਹੋ ਚਰਚੇ America ਨੇ
ਪੈਂਦੀ ਆ ਜਾਣ ਵਾਰਨੀ ਏ ਯਾਰੀ ਦੀਆਂ ਫੀਸਾ ਨੇ

ਹਾ ਸਮਰਾਲੇ ਆਲਾ ਭਾਈ ਓਏ

Body ਤੇ ਪਾਈ cutting ਨੂ ਢੱਕਦੇ Gucci ਦੇ jumper
ਜਿਥੇ ਕੱਮ ਕਰਦੇ ਵੈਲੀ ਕਰਦਾ ਨੀ load ਹੀ ਬਮਪਰ
ਉੱਤੇ ਆਲੇ ਦੀ ਕਿਰ੍ਪਾ ਥੱਲੇ GM ਦੇ ਅੰਤਰ

ਮਾੜੇ ਲੋਕਾਂ ਲਯੀ ਭਾਵੇਂ ਹੋ ਚੰਗੀਆ ਪਰ ਨੀਤਂ ਨੇ

ਵੈਰੀ ਡਿਂਗ ਪਟਣੋ ਡਰ੍ਦੇ ਖਿੱਚੀਆਂ ਜਿਥੇ ਲੀਕਾਂ ਨੇ
ਪਿੰਡਾਂ ਦੇ born ਕਾਕੇ ਹੋ ਚਰਚੇ America ਨੇ
ਪੈਂਦੀ ਆ ਜਾਣ ਵਾਰਨੀ ਏ ਯਾਰੀ ਦੀਆਂ ਫੀਸਾ ਨੇ

ਜਿਹਦੇ ਤੇ ਮਰੇ Narinder ਜੱਟੀ ਕੋਯੀ ਆਮ ਨਹੀ
ਬਣਨੇ ਜਿਹਨੇ Home Minister ਲੈਣਾ ਓਹਦਾ ਨਾਮ ਨਹੀ
ਵਾਂਗੂ ਕਿਸੇ ਭੂੰਡ ਆਸ਼ਿਕ਼ ਦੇ ਕਰਨੀ ਬਦਨਾਮ ਨਹੀ

ਬਾਠਾਂ ਵਾਲੇ ਬਾਠਾਂ ਰਖੀਆਂ ਕਾਬੂ ਵਿਚ ਜੀਭਾਂ ਨੇ

ਵੈਰੀ ਡਿਂਗ ਪਟਣੋ ਡਰ੍ਦੇ ਖਿੱਚੀਆਂ ਜਿਥੇ ਲੀਕਾਂ ਨੇ
ਪਿੰਡਾਂ ਦੇ born ਕਾਕੇ ਹੋ ਚਰਚੇ America ਨੇ
ਪੈਂਦੀ ਆ ਜਾਣ ਵਾਰਨੀ ਏ ਯਾਰੀ ਦੀਆਂ ਫੀਸਾ ਨੇ

ਘੱਟ ਦੇ ਨੇ TLCJ ਡੋਰਾਂ ਰਖ ਕੀਵੀ ਤੇ
ਡੰਗਦੇ ਨੇ ਬੰਦੇ ਅੱਜ ਕਲ ਨਾਗਿਨ busy TV ਤੇ
ਫਡ’ਦੇ ਨੇ ਲੋਕ ਗਲਾਵਾਂ ਹੋਵੇ ਅੱਖ ਨੀਵੀ ਜੇ

ਚ੍ਹਿੱਤਰ ਦਾ ਯਾਰ ਜ਼ਮਾਨਾ ਦੱਸੇਯਾ ਮੈਨੂ ਚੀਸਨ ਨੇ

ਵੈਰੀ ਡਿਂਗ ਪਟਣੋ ਡਰ੍ਦੇ ਖਿੱਚੀਆਂ ਜਿਥੇ ਲੀਕਾਂ ਨੇ
ਪਿੰਡਾਂ ਦੇ born ਕਾਕੇ ਹੋ ਚਰਚੇ America ਨੇ
ਪੈਂਦੀ ਆ ਜਾਣ ਵਾਰਨੀ ਏ ਯਾਰੀ ਦੀਆਂ ਫੀਸਾ ਨੇ
Log in or signup to leave a comment

NEXT ARTICLE