One Dream

ਨੀ ਹਰਾ ਰੰਗ ਅਖਾਂ ਦਾ
ਪਟੋਲਾ ਏ ਤੂ ਲਖਾਂ ਦਾ
ਤੂ ਤੋਂ ਪਾਓਂਦੀ Burberry ਦੇ shades
ਮੁੰਡਾ ਹਾਏ ਨੀ ਮਰੀ ਜਾਵੇ
ਜਿੰਦ ਨਾਮ ਕਰੀ ਜਾਵੇ
ਕਿਹੰਦਾ ਤੈਨੂੰ ਕਰਨਾ ਏ date
ਨੀ ਹਰਾ ਰੰਗ ਅਖਾਂ ਦਾ
ਪਟੋਲਾ ਏ ਤੂ ਲਖਾਂ ਦਾ
ਤੂ ਤੋਂ ਪਾਓਂਦੀ Burberry ਦੇ shades
ਮੁੰਡਾ ਹਾਏ ਨੀ ਮਰੀ ਜਾਵੇ
ਜਿੰਦ ਨਾਮ ਕਰੀ ਜਾਵੇ
ਕਿਹੰਦਾ ਤੈਨੂੰ ਕਰਨਾ ਏ date

ਕਿਹੰਦਾ ਤੈਨੂੰ ਕਰਨਾ ਏ date
ਤੂ ਤੋਂ ਪਾਓਂਦੀ Burberry ਦੇ shades
ਕਿਹੰਦਾ ਤੈਨੂੰ ਕਰਨਾ ਏ date
ਤੂ ਤੋਂ ਪਾਓਂਦੀ Burberry ਦੇ shades

Week ਵਿਚ ਦਿਨ ਸੱਤ
ਸੱਤੇ ਦਿਨ ਕਰੇਂ ਅੱਤ
Fashion [C7]ਨੀ ਤੇਰਾ ਵਖਰਾ
Fashion [C7]ਨੀ ਤੇਰਾ ਵਖਰਾ
ਲੱਕ ਕੋਲੋਂ ਏ slim ਤੂ ਨੀ
Follow ਕਰੇਂ Kim ਨੂ ਨੀ
ਇਸ ਲੱਕ ਕੋਲੋਂ ਖਤਰਾ
ਇਸ ਲੱਕ ਕੋਲੋਂ ਖਤਰਾ
ਕਿਂਵੇ ਦਿਲ ਦੀ ਮੈਂ ਦਸਾੰਗਾ
ਨਾ ਚੁਪ ਰਿਹ ਸਕਾਂਗਾ
Already ਹੋ ਗਯਾ ਮੈਂ late
ਨੀ ਹਰਾ ਰੰਗ ਅਖਾਂ ਦਾ
ਪਟੋਲਾ ਏ ਤੂ ਲਖਾਂ ਦਾ
ਤੂ ਤੋਂ ਪਾਓਂਦੀ Burberry ਦੇ shades
ਮੁੰਡਾ ਹਾਏ ਨੀ ਮਰੀ ਜਾਵੇ
ਜਿੰਦ ਨਾਮ ਕਰੀ ਜਾਵੇ
ਕਿਹੰਦਾ ਤੈਨੂੰ ਕਰਨਾ ਏ date

ਚੜ੍ਹ ਦੇ ਤਾਂ ਚੜ੍ਹ ਦੇ ਜੋ
ਰਾਹਾਂ ਵਿਚ ਖੜ੍ਹ ਦੇ
ਕਰ ਸਾਰੇ ਕਰਦੇ ਨੇ use
ਕਰ ਸਾਰੇ ਕਰਦੇ ਨੇ use
ਅੱਜ ਨੀ ਤਾ ਕਲ ਬਿੱਲੋ
ਉੱਡ ਦੀ ਏ ਗੱਲ ਬਿੱਲੋ
ਚਾਰੇ ਪਾਸੇ ਫੈਲਦੀ ਨ੍ਯੂਜ਼
ਚਾਰੇ ਪਾਸੇ ਫੈਲਦੀ ਨ੍ਯੂਜ਼
ਮੈਂ ਫਾਇਦਾ ਨਾ ਕੋਈ ਚਕਾਂਗਾ
ਨਾ ਓਹਲਾ ਕੋਈ ਰਖਾਂਗਾ
ਜੋ ਵੀ ਆਖਾਂ ਆਖਾਂ ਮੈਂ stɾaight
ਨੀ ਹਰਾ ਰੰਗ ਅਖਾਂ ਦਾ
ਪਟੋਲਾ ਏ ਤੂ ਲਖਾਂ ਦਾ
ਤੂ ਤੋਂ ਪਾਓਂਦੀ Burberry ਦੇ shades
ਮੁੰਡਾ ਹਾਏ ਨੀ ਮਰੀ ਜਾਵੇ
ਜਿੰਦ ਨਾਮ ਕਰੀ ਜਾਵੇ
ਕਿਹੰਦਾ ਤੈਨੂੰ ਕਰਨਾ ਏ date

ਕਿਹੰਦਾ ਤੈਨੂੰ ਕਰਨਾ ਏ date
ਤੂ ਤੋਂ ਪਾਓਂਦੀ Burberry ਦੇ shades
ਕਿਹੰਦਾ ਤੈਨੂੰ ਕਰਨਾ ਏ date
ਤੂ ਤੋਂ ਪਾਓਂਦੀ Burberry ਦੇ shades

ਲਾ ਲੇ ਤੂ ਯਾਰੀ ਤੈਨੂੰ
ਲੇ ਦੂੰਗਾ Ferrari ਬਿੱਲੋ ਲਾਲ ਰੰਗ ਦੀ
ਲਾਲ ਰੰਗ ਦੀ
ਹੁੰਦਲ ਨੂ ਕਿਹਦੇ ਨਾ
ਬੁੱਲਾਂ ਚੋ ਨੀ ਲੇਦੇ
ਲੇ ਦੂਗਾ ਨੀ ਜੋ ਵੀ ਮੰਗਦੀ
ਲੇ ਦੂਗਾ ਨੀ ਜੋ ਵੀ ਮੰਗਦੀ
ਨੀ ਸਾਂਭ-ਸਾਂਭ ਰਖਾਂਗਾ
ਮੈਂ ਕਿੱਸੇ ਨੂ ਨਾ ਦੱਸਂਗਾ
ਹੋਰ ਨਾ ਕਰਾ ਤੂ ਮੇਥੋ wait
ਨੀ ਹਰਾ ਰੰਗ ਅਖਾਂ ਦਾ
ਪਟੋਲਾ ਏ ਤੂ ਲਖਾਂ ਦਾ
ਤੂ ਤੋਂ ਪਾਓਂਦੀ Burberry ਦੇ shades
ਮੁੰਡਾ ਹਾਏ ਨੀ ਮਰੀ ਜਾਵੇ
ਜਿੰਦ ਨਾਮ ਕਰੀ ਜਾਵੇ
ਕਿਹੰਦਾ ਤੈਨੂੰ ਕਰਨਾ ਏ date
ਨੀ ਹਰਾ ਰੰਗ ਅਖਾਂ ਦਾ
ਪਟੋਲਾ ਏ ਤੂ ਲਖਾਂ ਦਾ
ਤੂ ਤੋਂ ਪਾਓਂਦੀ Burberry ਦੇ shades
ਮੁੰਡਾ ਹਾਏ ਨੀ ਮਰੀ ਜਾਵੇ
ਜਿੰਦ ਨਾਮ ਕਰੀ ਜਾਵੇ
ਕਿਹੰਦਾ ਤੈਨੂੰ ਕਰਨਾ ਏ date
Log in or signup to leave a comment

NEXT ARTICLE