Uche Uche Kad

ਕਿੱਦਾਂ

ਤੇਰੇ ਸਾਹਿਬਾ ਵਰਗੀਏ fashion ਅੱਤ ਕਰੌਣ ਲੱਗੇ
ਮੁੰਡਾ ਮਿਰਜ਼ੇ ਵਰਗਾ ਤਾਂ Mustang ਤੇ ਚੜਿਆ ਏ
ਦੇਖੀ no no no no ਸੋਣੇਓ ਓ ਓ no no no no
ਕਿਹ ਦੇਵੀ ਨਾ ਕੁੜੀਏ ਨੀ
ਮੁੰਡਾ ਚੰਗੇ ਘਰ ਦਾ ਚੰਗਾ ਲਿਖੇਯਾ ਪੜਿਆ ਏ

ਉੱਚੇ ਉੱਚੇ ਕੱਦ ਹਿੱਕਾਂ ਚੌੜੀਆਂ ਨੇ ਬੜੀਆਂ ਨੀ
ਜੱਟ ਓਹੀ ਜਿਹਦੇ ਬਾਰੇ ਗੱਲਾਂ ਹੋਣ ਬੜੀਆਂ ਨੀ
ਉੱਚੇ ਉੱਚੇ ਕੱਦ ਹਿੱਕਾਂ ਚੌੜੀਆਂ ਨੇ ਬੜੀਆਂ ਨੀ
ਜੱਟ ਓਹੀ ਜਿਹਦੇ ਬਾਰੇ ਗੱਲਾਂ ਹੋਣ ਬੜੀਆਂ ਨੀ

ਕਿੱਦਾਂ
Desi Routz!

Belly button [C7]makeup MAC ਲਾਏ (ਸੋਣੀਓ)
ਸਾਡੇ ਕਿੰਨੀ ਥਾਂਵੇ ਵੈਰ ਤੂ ਪਵਾਏ (ਸੋਣੀਓ)
ਚਲਨੇ ਕਮਾਨ ਤੇ ਨਾ arrow ਬਲੀਏ
ਨੀ ਹੁੰਨ pistol ਜੱਟਾਂ ਕੱਢਵਾਏ (ਸੋਣੀਓ)

ਹੋ ਜੱਟ ਯਾਰੀਆਂ ਹਿੱਕ ਦੇ ਨਾਲ ਨਿਭੌਂਦਾ ਫਿਰਦਾ ਨੀ
ਜਿਥੇ ਲੇਯਾ stand [Bm]ਨੀ ਹਿੱਕ ਤਾਂਣ ਕੇ ਖੜਿਆ ਏ
ਓ ਤੇਰੇ ਸਾਹਿਬਾ ਵਰਗੀਏ fashion [C7]ਅੱਤ ਕਰੌਣ ਲੱਗੇ
ਮੁੰਡਾ ਮਿਰਜ਼ੇ ਵਰਗਾ ਤਾਂ Mustang ਤੇ ਚੜਿਆ ਏ

ਉੱਚੇ ਉੱਚੇ ਕੱਦ ਹਿੱਕਾਂ ਚੌੜੀਆਂ ਨੇ ਬੜੀਆਂ ਨੀ
ਜੱਟ ਓਹੀ ਜਿਹਦੇ ਬਾਰੇ ਗੱਲਾਂ ਹੋਣ ਬੜੀਆਂ ਨੀ
ਉੱਚੇ ਉੱਚੇ ਕੱਦ ਹਿੱਕਾਂ ਚੌੜੀਆਂ ਨੇ ਬੜੀਆਂ ਨੀ
ਜੱਟ ਓਹੀ ਜਿਹਦੇ ਬਾਰੇ ਗੱਲਾਂ ਹੋਣ ਬੜੀਆਂ ਨੀ

No baby no it’s not an easy game
ਜੱਟ ਦੇ ਦੁਵਾੜੇ ਘੁੱਮਦੀ ਆ ਜਿਹੜੀ fame
Too much money ਮੇਰਾ , too much name
ਖਾਤੇ ਬੜੇ ਧੱਕੇ ਅੱਸੀ ਜਮਾ ਨਈ ਓ ਅੱਕੇ
ਖੁਸ਼ ਪੂਰੇ ਰਿਹਿੰਦੇ ਰਬ ਜਿਥੇ ਸਾਨੂ ਰਖੇ
Star ਤੇਰੇ, ਸ਼ਿਅਰ ਤੇਰੀ always ਕਿਹੰਦੇ
ਕਰੇ ਨਾ ɾepeat ਮੁੰਡਾ ਗਾਣੇ ਕਦੇ same
Ranbir Singh ਓਏ ਓਏ ਓਏ ਓਏ

ਮੈਨੂ ਤੇਰੀਆਂ ਅਖਾਂ ਚ ਦਿਖੇ ਹਾਂ (Okay)
ਜੱਟ ਫਾਇਦੇ ਚੱਕ ਯਾਰੀ ਲੌਂਦਾ ਨਾ (Okay)

ਸਾਰੇਯਾ ਨੂ ਰਖ ਕੇ behind ਸੋਣੀਏ ਨੀ
ਸਾਨੂ ਦਿੰਨੀ ਏ preference ਤਾਂ (Okay)

ਕਿੱਦਾਂ , ਆ ਆ ਆ ਆ
ਕਿੱਦਾਂ , ਆ ਆ ਆ ਆ

ਤੇਰੇ ਸ਼ਿਅਰ ਦੀ ਸੱਜਣਾ ਭਾਂਵੇਂ ਧੁੱਪ ਮਚੌਂਦੀ ਏ
ਪਰ ਤੈਨੂ ਮਿਲਣ ਦਾ ਚਾਹ ਬਥੇਰਾ ਚੜਿਆ ਏ

ਉੱਚੇ ਉੱਚੇ ਕੱਦ ਹਿੱਕਾਂ ਚੌੜੀਆਂ ਨੇ ਬੜੀਆਂ ਨੀ
ਜੱਟ ਓਹੀ ਜਿਹਦੇ ਬਾਰੇ ਗੱਲਾਂ ਹੋਣ ਬੜੀਆਂ ਨੀ
ਉੱਚੇ ਉੱਚੇ ਕੱਦ ਹਿੱਕਾਂ ਚੌੜੀਆਂ ਨੇ ਬੜੀਆਂ ਨੀ
ਜੱਟ ਓਹੀ ਜਿਹਦੇ ਬਾਰੇ ਗੱਲਾਂ ਹੋਣ ਬੜੀਆਂ ਨੀ

ਕਿੱਦਾਂ
Log in or signup to leave a comment

NEXT ARTICLE