Litt Lyf

Byg Byrd on the beat oh yeah
Byg Byrd!
ਬੱਬਲ ਰਾਏ!
ਤੈਨੂ ਪਤਾ ਹੀ ਆ
I’m, I’m brown boy

Down to earth presence ਬਲੀਏ
ਸ਼ਿਖਰਾਂ ਤੇ ਸਾਡਾ name ਰਿਹੰਦਾ ਏ
ਦੁਨਿਯਾ ਬਦਲੇ ਪੈਰ ਪੈਰ ਤੇ
Attitude ਸਾਡਾ same ਰਿਹੰਦਾ ਏ
Care ਨੀ ਮਿੱਠੀਏ dare ਕਰੀ ਦੇ
ਦੱਬਦੇ ਨੀ ਜਵਾ ਸਚ ਕਿਹਨੇ ਆਂ
God damn!
ਹੋ ਜ਼ਿੰਦਗੀ ਜੇਯੋਨ ਦਾ ਸਵਾਦ ਲੈਨੇ ਆਂ
ਜ਼ਿੰਦਗੀ ਜੇਯੋਨ ਦਾ ਸਵਾਦ ਲੈਨੇ ਆਂ
ਜ਼ਿੰਦਗੀ ਜੇਯੋਨ ਦਾ ਸਵਾਦ ਲੈਨੇ ਆਂ
ਜ਼ਿੰਦਗੀ ਜੇਯੋਨ ਦਾ ਸਵਾਦ ਲੈਨੇ ਆਂ

Middle class ਚ born ਭਾਵੇ
High class ਸਾਡੇ dream ਆ ਬਲੀਏ
ਨਾਲ ਜੋ 12-13 ਘੁੱਮਦੇ
ਸਿਰਫਿੜੇਯਾ ਦਾ team ਆ ਬਲੀਏ
ਜੀਵ ਦੇ ਵਿਚ believe ਕਰੀਦਾ
ਛੱਡਦੇ ਨੀ ਜਿਹਦੇ ਬਾਦ ਪੈਨੇ ਆਂ
ਹੋ ਹੋ ਜ਼ਿੰਦਗੀ ਜੇਯੋਨ ਦਾ ਸਵਾਦ ਲੈਨੇ ਆਂ
ਜ਼ਿੰਦਗੀ ਜੇਯੋਨ ਦਾ ਸਵਾਦ ਲੈਨੇ ਆਂ
ਜ਼ਿੰਦਗੀ ਜੇਯੋਨ ਦਾ ਸਵਾਦ ਲੈਨੇ ਆਂ
ਜ਼ਿੰਦਗੀ ਜੇਯੋਨ ਦਾ ਸਵਾਦ ਲੈਨੇ ਆਂ
ਜ਼ਿੰਦਗੀ ਜੇਯੋਨ ਦਾ
ਜ਼ਿੰਦਗੀ ਜੇਯੋਨ ਦਾ ਸਵਾਦ ਲੈਨੇ ਆਂ
ਟੇਡੀ ਸਾਡੀ ਮੱਤ ਆ ਬਲੀਏ
ਜਿੱਦਾਂ ਵੀ ਆਂ ਅੱਤ ਆਂ ਬਲੀਏ
ਹਨ ਯੇਂਕਣਾ ਕਿਹੰਦਿਆ ɾude ਨੇ ਬਾਹਲੇ
ਮੁੱਕਦੀ ਗੱਲ ਆ ਜੱਟ ਆ ਬਲੀਏ
ਮੇਲਾ ਲਗਦਾ ਦੇਖਨ ਨੂ
ਅੱਸੀ ਜਿਥੇ ਕਿਹ੍ੜਾ ਜਾ ਬੇਹੁਣੇ ਆਂ
God damn!
ਹੋ ਜ਼ਿੰਦਗੀ ਜੇਯੋਨ ਦਾ ਸਵਾਦ ਲੈਨੇ ਆਂ
ਜ਼ਿੰਦਗੀ ਜੇਯੋਨ ਦਾ ਸਵਾਦ ਲੈਨੇ ਆਂ
ਜ਼ਿੰਦਗੀ ਜੇਯੋਨ ਦਾ ਸਵਾਦ ਲੈਨੇ ਆਂ
ਜ਼ਿੰਦਗੀ ਜੇਯੋਨ ਦਾ ਸਵਾਦ ਲੈਨੇ ਆਂ

Anti ਠੰਡੇ ਸੀ ਡੇਯਾ ਬਲੀਏ
Byg Byrd ਦਾ beat ਆ ਬਲੀਏ
Hit ਹੋਣਾ ਤਾਂ ਆਮ ਜਿਹੀ ਗੱਲ ਏ
ਮੂਸੇ ਵਾਲੇ ਦਾ

ਹਾ ਹਾ ਹਾ ਪਤਾ ਹੀ ਏ ਤੋਨੂ

ਮੂਸੇ ਵਾਲੇ ਦਾ ਗੀਤ ਆ ਬਲੀਏ
ਮੂਸੇ ਵਾਲੇ ਦਾ ਗੀਤ ਆ ਬਲੀਏ
ਮੂਸੇ ਵਾਲੇ ਦਾ ਗੀਤ ਆ ਬਲੀਏ
ਗੀਤ ਗੀਤ ਗੀਤ ਆ ਬਲੀਏ
ਓ ਹੋਡਾ ਨੀ ਕਖ ਵੱਜਦਾ ਮਿੱਠੀਏ
ਨਾਲ ਕਿਹੜਾਂ ਜਿਹਦੇ ਜਾ ਖੇਨ ਆਂ
ਹੋ ਜ਼ਿੰਦਗੀ ਜੇਯੋਨ ਦਾ ਸਵਾਦ ਲੈਨੇ ਆਂ
ਜ਼ਿੰਦਗੀ ਜੇਯੋਨ ਦਾ ਸਵਾਦ ਲੈਨੇ ਆਂ
ਜ਼ਿੰਦਗੀ ਜੇਯੋਨ ਦਾ ਸਵਾਦ ਲੈਨੇ ਆਂ
ਜ਼ਿੰਦਗੀ ਜੇਯੋਨ ਦਾ

ਏਕ ਵਾਰੀ ਹੋਰ

ਜ਼ਿੰਦਗੀ ਜੇਯੋਨ ਦਾ ਸਵਾਦ ਲੈਨੇ ਆਂ
ਜ਼ਿੰਦਗੀ ਜੇਯੋਨ ਦਾ
ਜ਼ਿੰਦ ਜ਼ਿੰਦ ਜ਼ਿੰਦਗੀ ਜੇਯੋਨ ਦਾ
ਜ਼ਿੰਦਗੀ ਜੇਯੋਨ ਦਾ ਸਵਾਦ ਲੈਨੇ ਆਂ
ਜ਼ਿੰਦਗੀ ਜੇਯੋਨ ਦਾ
ਜ਼ਿੰਦਗੀ ਜੇਯੋਨ ਦਾ
ਜ਼ਿੰਦਗੀ ਜੇਯੋਨ ਦਾ
ਜ਼ਿੰਦਗੀ ਜੇਯੋਨ ਦਾ ਸਵਾਦ ਲੈਨੇ ਆਂ
Đăng nhập hoặc đăng ký để bình luận

ĐỌC TIẾP