ਚੱਕੀ ਫਿਰਾਂ ਬੰਦੂਕਾ ਨੀ ਪਰ ਹਿੱਕ ਤੇ ਕੌਣ ਚਲਾਵੇ
ਤੇਰੇ ਪਿੰਡ ਦੇ ਮੁੰਡਿਆਂ ਤੋਂ ਜੱਟ ਦੀ ਟੌਰ ਟੌਰ ਜ਼ਰੀ ਨਾ ਜਾਵੇ
ਤੇਰੇ ਪਿੰਡ ਦੇ ਮੁੰਡਿਆਂ ਤੋਂ ਜੱਟ ਦੀ ਟੌਰ ਜ਼ਰੀ ਨਾ ਜਾਵੇ
ਠੇਕੇ ਉੱਤੇ ਖਡ਼ਾ ਸੀ ਮੈਂ ਵੀ ਬੁਲੇਟ ਸੋਹਣੀਏ ਲੈਕੇ
ਓ ਵੀ ਪੰਜੇ-ਸੱਤੇ ਆਗੇ ਜੀਪ ਲੰਡੀ ਵਿਚ ਬਹਿ ਕੇ

ਖੁੱਲ ਗਿਆ ਬੋਤਲ਼ਾਂ ਨੀ
ਖੁੱਲ ਗਿਆ ਬੋਤਲ਼ਾਂ ਨੀ ਪਰ ਪਹਿਲਾਂ ਕੌਣ ਮੁਕਾਵੇ
ਤੇਰੇ ਪਿੰਡ ਦੇ ਮੁੰਡਿਆਂ ਤੋਂ ਜੱਟ ਦੀ ਟੌਰ ਟੌਰ ਜ਼ਰੀ ਨਾ ਜਾਵੇ
ਤੇਰੇ ਪਿੰਡ ਦੇ ਮੁੰਡਿਆਂ ਤੋਂ ਜੱਟ ਦੀ ਟੌਰ ਜ਼ਰੀ ਨਾ ਜਾਵੇ
ਨਿੱਤ ਗਰਾਰੀ ਅੜਦੀ ਮੇਰੀ ਵਿਚ gym ਦੇ ਜਾਕੇ
ਮੇਰੇ ਮੂਹਰੇ ਲੌਂ ਮਿਹਨਤਾਂ ਟੀਕੇ ਸਾਲੇ ਲਾਕੇ
ਨਿੱਤ ਗਰਾਰੀ ਅੜਦੀ ਮੇਰੀ ਵਿਚ gym ਦੇ ਜਾਕੇ
ਮੇਰੇ ਮੂਹਰੇ ਲੌਂ ਮਿਹਨਤਾਂ ਟੀਕੇ ਸਾਲੇ ਲਾਕੇ
ਬਣਦੇ ਦੇ ਸ਼ਾਨ ਕੱਬਡੀ
ਬਣਦੇ ਸ਼ਾਨ ਕੱਬਡੀ ਪਰ ਇਕ ਸੂਲ ਦਬੀ ਨਾ ਜਾਵੇ
ਤੇਰੇ ਪਿੰਡ ਦੇ ਮੁੰਡਿਆਂ ਤੋਂ ਜੱਟ ਦੀ ਟੌਰ ਜਰੀ ਨਾ ਟੌਰ ਜ਼ਰੀ ਨਾ ਜਾਵੇ
ਤੇਰੇ ਪਿੰਡ ਦੇ ਮੁੰਡਿਆਂ ਤੋਂ ਜੱਟ ਦੀ ਟੌਰ ਜ਼ਰੀ ਨਾ ਜਾਵੇ
ਮੰਨਾ ਮੇਰਾ ਯਾਰ ਸੋਹਣੀਏ ਲੱਤ ਜਿਹੜੀ ਵਿਚ ਰਹਿਣਾ
Babbal Rai ਕਿਹੰਦਾ ਨੀ ਅੱਜ ਫੇਰ ਪੁਵਾੜਾ ਪੈਣਾ

ਕਿਹੰਦਾ Veet ਕੌਂਕਿਆਂ ਦਾ
ਕਿਹੰਦਾ Veet ਕੌਂਕਿਆਂ ਦਾ ਤੇਰੀ ਅੱਖ ਪੁਵਾੜੇ ਪਾਵੇ