ਹੋ ਸਾਡੀ ਭੰਗ ਭਾਦੇ ਜਾਣੀ ਆ ਜਵਾਨੀ ਓਏ
ਕੋਈ ਲੱਭੇ ਨਾ ਦੀਵਾਨੇ ਨੂੰ ਦੀਵਾਨੀ ਓਏ
ਸਾਡੀ ਭੰਗ ਭਾਦੇ ਜਾਣੀ ਆ ਜਵਾਨੀ ਓਏ
ਕੋਈ ਲੱਭੇ ਨਾ ਦੀਵਾਨੇ ਨੂੰ ਦੀਵਾਨੀ ਓਏ
ਕੋਈ ਆਖਦੀ ਨਾ ਮੈਨੂੰ ਦਿਲਜਾਨੀ ਓਏ
ਆਖਦੀ ਨਾ ਮੈਨੂੰ ਦਿਲਜਾਨੀ ਓਏ
ਸੀਨੇਂ ਚ ਰਹਿੰਦੇ ਤੀਰ ਵੱਜਦੇ
ਪਰ ਲੱਗਦਾ ਮਾਸ਼ੂਕ ਵਾਲੀ line
ਸਾਡੇ ਹੱਥ ਤੇ ਨਹੀਂ ਪਾਈ ਰੱਬ ਨੇ
Girlfriend ਵਾਲੀ line ਸਾਡੇ
ਹੱਥ ਤੇ ਨਹੀਂ ਪਾਈ ਰੱਬ ਨੇ
ਲੱਗਦਾ ਮਾਸ਼ੂਕ ਵਾਲੀ line
ਸਾਡੇ ਹੱਥ ਤੇ ਨਹੀਂ ਪਾਈ ਰੱਬ ਨੇ
ਹੋ ਮਾਰਾ ਤੱਕਰਾਂ ਮੈਂ ਯਾਰੋ ਬੜੇ ਚਿਰ ਦਾ
ਦਿਲ ਰੋਂਦਾ ਮੇਰਾ ਮੈਥੋਂ ਨਹੀਓ ਵੀਰਦਾ
ਮਾਰਾ ਤੱਕਰਾਂ ਮੈਂ ਯਾਰੋ ਬੜੇ ਚਿਰ ਦਾ
ਦਿਲ ਰੋਂਦਾ ਮੇਰਾ ਮੈਥੋਂ ਨਹੀਓ ਵੀਰਦਾ
ਜਾਨਾਂ ਖਾਣਾ ਇਥੇ ਦੋ ਦੋ ਚੱਕੀ ਫਿਰਦਾ
ਜਣਾ ਖਾਣਾ ਇਥੇ ਦੋ ਦੋ ਚੱਕੀ ਫਿਰਦਾ
ਖੌਰੇ ਕਿਥੋਂ ਲੈਣਦੇ ਲੱਭ ਨੇ
ਪਰ ਲੱਗਦਾ ਮਾਸ਼ੂਕ ਵਾਲੀ line
ਸਾਡੇ ਹੱਥ ਤੇ ਨਹੀਂ ਪਾਈ ਰੱਬ ਨੇ
Girlfriend ਵਾਲੀ line ਸਾਡੇ
ਹੱਥ ਤੇ ਨਹੀਂ ਪਾਈ ਰੱਬ ਨੇ ਹੋ ਓ
ਲੱਗਦਾ ਮਾਸ਼ੂਕ ਵਾਲੀ line
ਸਾਡੇ ਹੱਥ ਤੇ ਨਹੀਂ ਪਾਈ ਰੱਬ ਨੇ
ਹੋ ਨਿੱਤ 2 ਵਾਰੀ Gym ਵੀ ਮੈਂ ਜਾਣਾ ਵਾ
ਇਕ ਮਹਿੰਗਾ Protein ਜੇਹਾ ਵੀ ਖਾਣਾ ਵਾ
ਨਿੱਤ 2 ਵਾਰੀ Gym ਯਾਰੋ ਮੈਂ ਜਾਣਾ ਵਾ
ਇਕ ਮਹਿੰਗਾ Protein ਜੇਹਾ ਵੀ ਖਾਣਾ ਵਾ
ਪੂਰੀ ਠੋਕ ਕੇ ਸ਼ੋਕੀਨੀ ਨਿੱਤ ਲਾਣਾ ਵਾ
ਠੋਕ ਕੇ ਸ਼ੋਕੀਨੀ ਨਿੱਤ ਲਾਣਾ ਵਾ
ਮੈਂ ਕਿੰਨੇ ਗੱਲ ਪਾਏਜਾਬ ਨੇ
ਪਰ ਲੱਗਦਾ ਮਾਸ਼ੂਕ ਵਾਲੀ line
ਸਾਡੇ ਹੱਥ ਤੇ ਨਹੀਂ ਪਾਈ ਰੱਬ ਨੇ
Girlfriend ਵਾਲੀ line ਸਾਡੇ
ਹੱਥ ਤੇ ਨਹੀਂ ਪਾਈ ਰੱਬ ਨੇ
ਲੱਗਦਾ Mashook ਵਾਲੀ line
ਸਾਡੇ ਹੱਥ ਤੇ ਨਹੀਂ ਪਾਈ ਰੱਬ ਨੇ
ਆਵੇ ਸਮਝ ਨਾ ਕੁੜੀਆਂ ਕੀ ਚਾਹੁੰਦੀਆਂ
ਐਵੈਂ ਬਿਨਾਂ ਗੱਲੋਂ ਨਖਰੇ ਵਿਖਾਉਂਦੀਆਂ
ਆਵੇ ਸਮਝ ਨਾ ਕੁੜੀਆਂ ਕੀ ਚਾਹੁੰਦੀਆਂ
ਐਵੈਂ ਬਿਨਾਂ ਗੱਲੋਂ ਨਖਰੇ ਵਿਖਾਉਂਦੀਆਂ
ਇਹ ਮੁੱਲ ਘੈਂਟ ਜੱਟ ਦਾ ਨਾ ਪਾਉਂਦੀਆਂ
ਰਾਏ ਜਿਹੇ ਜੱਟ ਦਾ ਨਾ ਪਾਉਂਦੀਆਂ
ਦਿੰਦੀਆਂ ਜੋ ਚਾਹ ਚੱਬ ਨੇ
ਪਰ ਲੱਗਦਾ ਮਾਸ਼ੂਕ ਵਾਲੀ line
ਸਾਡੇ ਹੱਥ ਤੇ ਨਹੀਂ ਪਾਈ ਰੱਬ ਨੇ
Girlfriend ਵਾਲੀ line ਸਾਡੇ
ਹੱਥ ਤੇ ਨਹੀਂ ਪਾਈ ਰੱਬ ਨੇ ਹੋ ਓ
ਲੱਗਦਾ ਮਾਸ਼ੂਕ ਵਾਲੀ line
ਸਾਡੇ ਹੱਥ ਤੇ ਨਹੀਂ ਪਾਈ ਰੱਬ ਨੇ