ਆਇਆ ਨਇਯੋ ਸਾਨੂੰ propose ਕਰਨਾ
ਆਇਆ ਨਇਯੋ ਸਾਨੂ propose ਕਰਨਾ
ਸ਼ਰੇਆਮ ਹੱਥ ਓਹਦਾ ਨਈ ਸੀ ਫੜਨਾ
ਸ਼ਰੇਆਮ ਹੱਥ ਓਹਦਾ ਨਈ ਸੀ ਫੜਨਾ
ਹਾਲ ਪੁੱਛ ਲਿਆ ਮੁੱਛ ਨੂੰ ਮਰੋੜ ਕੇ
ਪੁੱਛ ਲਿਆ ਮੁੱਛ ਨੂੰ ਮਰੋੜ ਕੇ ,
ਖੌਰੇ ਉਹ ਤਾਂ ਡਰ ਗਈ .
ਓਹਨੂੰ ਕਿਹੜਾ ਰਾਤੀ ਨੀਂਦ ਆਯੀ ਹੋਣੀ ਆ
ਜੀ ਭਾਵੈਂ ਨਾਂ ਕਰ ਗਈ
ਓਹਨੂੰ ਕਿਹੜਾ ਰਾਤੀ ਨੀਂਦ ਆਯੀ ਹੋਣੀ ਆ
ਜੀ ਭਾਵੈਂ ਨਾਂ ਕਰ ਗਈ
ਓਹਨੂੰ ਕਿਹੜਾ ਰਾਤੀ ਨੀਂਦ ਆਯੀ ਹੋਣੀ ਆ
ਜੀ ਭਾਵੈਂ ਨਾਂ ਕਰ ਗਈ
ਸੋਚਦੀ ਤਾਂ ਹੋਣੀਆਂ ਜਿਉਣ ਜੋਗੀ
ਕੇ ਦਿਤਾ ਕਿਓਂ ਜਵਾਬ ਤੋੜ ਕੇ ,
Feel ਓਹਨੂੰ ਵੀ ਤਾਂ ਹੋਇਆ ਹੋਣਾ ਲਾਜ਼ਮੀ
ਮਿੱਤਰਾਂ ਦਾ ਦਿਲ ਤੋੜ ਕੇ
ਦਿਲੋਂ ਚਾਉਂਦੀ ਸੀ ਉਹ ਮਿੱਤਰਾਂ ਦੀ ਹੋਣ ਨੂੰ
ਚਾਉਂਦੀ ਸੀ ਉਹ ਮਿੱਤਰਾਂ ਦੀ ਹੋਣ ਨੂੰ
ਉੱਤੋਂ ਹੀ ਮਨਾ ਕਰ ਗਈ
ਓਹਨੂੰ ਕਿਹੜਾ ਰਾਤੀ ਨੀਂਦ ਆਯੀ ਹੋਣੀਆਂ ਆ
ਜੀ ਭਾਵੈਂ ਨਾਂ ਕਰ ਗਈ
ਓਹਨੂੰ ਕਿਹੜਾ ਰਾਤੀ ਨੀਂਦ ਆਯੀ ਹੋਣੀਆਂ ਆ
ਜੀ ਭਾਵੈਂ ਨਾਂ ਕਰ ਗਈ
ਓਹਨੂੰ ਕਿਹੜਾ ਰਾਤੀ ਨੀਂਦ ਆਯੀ ਹੋਣੀਆਂ ਆ
ਜੀ ਭਾਵੈਂ ਨਾਂ ਕਰ ਗਈ
ਓਹਨੇ ਖਾਸ ਕਿਸੇ ਆਪਣੀ friend ਨੂੰ ਵੀ
ਫੋਨ ਤਾਂ ਮਿਲਾਇਆ ਹੋਊਗਾ ,
ਦਿਲ ਆਖਦਾ ਏ ਸਚੀ ਦਿਲ ਉਸਦਾ ਵੀ
ਬੜਾ ਪਛਤਾਯਾ ਹੋਊਗਾ
ਗੱਲਾਂ ਖੁਦ ਨਾਲ ਕਰਦੀ ਹੋਊ ਹਾਣਿਯੋ
ਖੁਦ ਨਾਲ ਕਰਦੀ ਗ਼ਲਤੀ ਮੈਂ ਐਡੀ
ਕਿਓਂ ਪਲਾ ਕਰ ਗਈ
ਓਹਨੂੰ ਕਿਹੜਾ ਰਾਤੀ ਨੀਂਦ ਆਈ ਹੋਣੀਆਂ ਆ
ਜੀ ਭਾਵੈਂ ਨਾਂ ਕਰ ਗਈ
ਓਹਨੂੰ ਕਿਹੜਾ ਰਾਤੀ ਨੀਂਦ ਆਈ ਹੋਣੀਆਂ ਆ
ਜੀ ਭਾਵੈਂ ਨਾਂ ਕਰ ਗਈ
ਓਹਨੂੰ ਕਿਹੜਾ ਰਾਤੀ ਨੀਂਦ ਆਈ ਹੋਣੀਆਂ ਆ
ਜੀ ਭਾਵੈਂ ਨਾਂ ਕਰ ਗਈ
ਇੰਝ ਲੱਗਦਾ ਕੇ ਓਹਨੂੰ ਮੇਰੀ ਯਾਦ ਨੇਂ
ਵੱਧ ਵੱਧ ਹੋਊ ਖਾ ਲਿਆ ,
ਉਹ ਅੱਜ ਨੀ ਤਾਂ ਤੇਰੀ ਕਲ ਹੋਊਗੀ
ਜ਼ਰੂਰ ਮੱਤ ਸ਼ੇਰੋਂ ਵਾਲਿਆਂ ,
ਗੱਲ ਵੱਖਰੀ ਏ ਅਲੱੜਪੁਣੇ ਚ ਉਹ
ਵੱਖਰੀ ਏ ਅਲੱੜਪੁਣੇ ਚ ਉਹ
ਥੋੜਾ ਪਰੇਸ਼ਾਨ ਕਰ ਗਈ
ਓਹਨੂੰ ਕਹਿੰਦਾ ਰਾਤੀ ਨੀਂਦ ਆਯੀ ਹੋਣੀ ਆ
ਜੀ ਭਾਵੇ ਨਾਂ ਕਰ ਗਈ
ਓਹਨੂੰ ਕਿਹੜਾ ਰਾਤੀ ਨੀਂਦ ਆਯੀ ਹੋਣੀ ਆ
ਜੀ ਭਾਵੇ ਨਾਂ ਕਰ ਗਈ
ਓਹਨੂੰ ਕਿਹੜਾ ਰਾਤੀ ਨੀਂਦ ਆਯੀ ਹੋਣੀ ਆ
ਜੀ ਭਾਵੇ ਨਾਂ ਕਰ ਗਈ