Mai Terra Akshay

Yeah! Check one, two!
Yeah Aaah
Humble music! Babbal rai! Bohemia! lets go!.

ਨੀ ਅੱਖੀਆਂ ਤੇ ਸੂਰਮਾ ਲਾਕੇ
ਤੇ ਛੋਟੇ ਛੋਟੇ ਕੱਪੜੇ ਪਾਕੇ ,
ਤੂੰ ਮੁੰਡੇ ਪੱਟਦੀ ਫਿਰਦੀ
ਨੀ ਲੱਕ ਦਾ ਭਾਰ ਘਟਾ ਕੇ ,
ਨੀ ਅੱਖੀਆਂ ਤੇ ਸੂਰਮਾ ਲਾਕੇ
ਤੇ ਛੋਟੇ ਛੋਟੇ ਕੱਪੜੇ ਪਾਕੇ ,
ਤੂੰ ਮੁੰਡੇ ਪੱਟਦੀ ਫਿਰਦੀ
ਨੀ ਲੱਕ ਦਾ ਭਾਰ ਘਟਾ ਕੇ ,

ਹੋ kill ਕਰਤਾ ਤੂੰ ਅੱਧਾ ਲੁਧਿਆਣਾ ਨੀ
ਕਲ ਦਿੱਲੀ ਵਿਚ ਚੱਕਤਾ ਨਿਆਣਾ ਨੀ ,
Kill ਕਰਤਾ ਤੂੰ ਅੱਧਾ ਲੁਧਿਆਣਾ ਨੀ
ਕਲ ਦਿੱਲੀ ਵਿਚ ਚੱਕਤਾ
ਨੀ ਚੂਪੇਯਾ ਤਿਲ ਵਿਖਾ ਕੇ
ਤੂੰ ਘੁੱਟ ਘੁੱਟ ਜੱਫੀਆਂ ਪਾਕੇ ,
ਤੂੰ ਮੁੰਡੇ ਪੱਟਦੀ ਫਿਰਦੀ
ਨੀ ਲੱਕ ਦਾ ਭਰ ਘਟਾਕੇ ,
ਨੀ ਅੱਖੀਆਂ ਦਾ

ਕੱਲੀ ਕੱਲੀ ਮੈਨੂੰ ਤੇਰੀ ਗੱਲ ਪਤਾ ਗੋਰੀਏ ਨੀ
ਕਿਥੇ ਕਿਦੇ ਨਾਲ ਜਾਕੇ ਖੜ ਦੀ ,
ਕਦੇ ਵੀ ਫਲੋਪ ਉਹ ਹੋ ਨੀ ਸਕਦੇ
ਨੀ ਜਿਹੜੇ ਜੇਦੇ ਤੂੰ ਕਲੱਬ ਵਿਚ ਵਰ੍ਹਦੀ ,
ਕਦੇ ਵੀ ਫਲੋਪ ਉਹ ਹੋ ਨੀ ਸਕਦੇ
ਨੀ ਜਿਹੜੇ ਜੇਦੇ ਤੂੰ ਕਲੱਬ ਵਿਚ
ਨੀ Despacito [C7]ਲਾਕੇ ,
ਦੋ ਫੁਕਰੇ ਨਾਲ ਨਛੱਕੇ
ਤੂੰ ਮੁੰਡੇ ਪੱਟਦੀ ਫਿਰਦੀ
ਨੀ ਲੱਕ ਦਾ ਭਾਰ ਘਟਾਕੇ

ਨੀ ਸ਼ੁਪੇਯਾ ਤਿਲ ਵਿਖਾਕੇ
ਤੂੰ ਘੁੱਟ ਘੁੱਟ ਜੱਫੀਣ ਪਾ ਕੇ ,
ਤੂੰ ਮੁੰਡੇ ਪੱਟਦੀ ਫਿਰਦੀ
ਨੀ ਲੱਕ ਦਾ ਭਾਰ ਘਟਾਕੇ ,
ਨੀ ਅੱਖੀਆਂ ਦਾ

ਆਜਾ ਸੋਹਣੀ ਹੋਰ ਮੇਰੀ ਓਰ ,
ਆਜਾ ਤਕ ਤੈਨੂੰ ਕਾਂ ਜਿਵੇਂ ਮੇਰਾ ਲੌਂਗ ਗਵਾਚ ,
ਨੀ ਸੋਨੀਏ ਬਾਈ ਤੁਵੀ ਰੱਖੀ ਨਿਗਾ
ਸੋਹਣਾ ਸੋਹਣਾ ਹਰ ਨਕਸ਼ਾ ਤੇਰਾ ਤਿੱਖਾ ,

ਉੱਤੋਂ ਫੁੱਲ ਫੁੱਲ ਜੇਦੇ ਬੁਲ ਤੇਰੇ ਗਿੱਲਾਈ
ਤੇਰੇ ਅੱਗੇ ਫਿੱਕੇ ਬਾਗ ਵਿਚ ਫੁੱਲ ਸਾਰੇ ਖਿਲਾਈ
ਇਕ ਇਕ ਕੁੜੀ ਸਰਹੇ
Impress ਮੁੰਡੇ ਖੜਿਆ ,
ਤੇਰੀ ਫੋਟੋ ਖਿੱਚਣ ਦੋਸਤ ਤੈਨੂ text ਕਰਨ ਮੁੰਡੇ ,
ਸੋਹਣੀ ਤੂੰ ਲੱਗਣ ਲੱਗੀ ਪਤਲੀ ਪਤੰਗ
ਉੱਤੋਂ ਸਾਂਵਲਾ ਰੰਗ ਨੀ ਤੈਥੋਂ ਪਿੰਡ ਸਾਰਾ ਤੰਗ ,
ਆਜਾ ਦਿਖਾਵਾ ਤੈਨੂ ਚੰਦਨੀ ਚੌਂਕ
ਮੈਂ ਤੇਰਾ ਅਕਸ਼ੈ ਤੂੰ ਮੇਰੀ Deepika ਬਣ .

ਓਏ , ਸਿਰੋਂ ਲੈਕੇ ਪੈਰਾਂ ਤਕ ਕਿਲ ਕਰਦੀ ,
ਮਿੱਤਰਾਂ ਨਾ ’ ਕਾਹਤੋਂ ਨੀ ਤੂੰ ਚਿੱਲ ਕਰਦੀ ,
ਸ਼ਹਿਰ ਦੀ ਮੰਡੀਰ ਮੇਰੀ ਸਾਰੀ ਗੋਰੀਏ
ਫਿਰਦੀ ਏ ਸਾਲੀ ਤੇਰੇ ਬਿੱਲੋ ਭਰਦੀ ,
ਸ਼ਹਿਰ ਦੀ ਮੰਡੀਰ ਮੇਰੀ ਸਾਰੀ ਗੋਰੀਏ
ਫਿਰਦੀ ਏ ਸਾਲੀ ਤੇਰੇ ਬਿੱਲੋ ਭਰਦੀ ,
ਕੀ ਮਾਂ ਨੇਂ ਜੰਮੀ ਖਾ ਕੇ
ਤੂੰ ਰੱਖਤੇ floor ਹਿਲਾਕੇ
ਨੀ ਗਾਣੇ ਜਾਣੀ ਵਾਲੇ
ਨੀ D.J. ਤੋਂ ਲਵਾਕੇ

ਨੀ ਅੱਖੀਆਂ ਤੇ ਸੂਰਮਾ ਲਾਕੇ
ਤੇ ਛੋਟੇ ਛੋਟੇ ਕੱਪੜੇ ਪਾਕੇ ,
ਤੂੰ ਮੁੰਡੇ ਪੱਟਦੀ ਫਿਰਦੀ
ਨੀ ਲੱਕ ਦਾ ਭਾਰ ਘਟਾ ਕੇ ,

Let's go

ਨੀ ਅੱਖੀਆਂ ਤੇ ਸੂਰਮਾ ਲਾਕੇ
ਤੇ ਛੋਟੇ ਛੋਟੇ ਕੱਪੜੇ ਪਾਕੇ ,
ਤੂੰ ਮੁੰਡੇ ਪੱਟਦੀ ਫਿਰਦੀ
ਨੀ ਲੱਕ ਦਾ ਭਾਰ ਘਟਾ ਕੇ
Đăng nhập hoặc đăng ký để bình luận

ĐỌC TIẾP