Yaar Jatt De

ਅੱਸੀ ਮਿਹਨਤਾ ਨਾਲ ਕੀਤੀਆਂ ਤਰੱਕੀਆਂ
ਪੱਕੇ ਰੰਗਾ ਵਾਂਗੂ ਯਾਰੀਆਂ ਵੀ ਪੱਕੀਆਂ

ਅੱਸੀ ਮਿਹਨਤਾ ਨਾਲ ਕੀਤੀਆਂ ਤਰੱਕੀਆਂ
ਪੱਕੇ ਰੰਗਾ ਵਾਂਗੂ ਯਾਰੀਆਂ ਵੀ ਪੱਕੀਆਂ

ਗੱਲ ਵੱਡ ਦੇ ਨੀ ਆਪ ਤੋਂ ਜੇ ਵੱਡੇ ਦੀ
ਏ ਨਾ ਸੋਚੀ ਵੈਰੀ ਵੱਡਣਾ ਨੀ ਜਾਂ ਦੇ
ਯਾਰ ਔਖੇ ਵੇਲੇ ਖੜ੍ਹਦੇ ਨੇ ਜੱਟ ਨੇ
ਕੱਲਾ DJ'ਆ ਤੇ
ਯਾਰ ਔਖੇ ਵੇਲੇ ਖੜ੍ਹਦੇ ਨੇ ਜੱਟ ਨੇ
ਕੱਲਾ DJ'ਆ ਤੇ ਨੱਚਣਾ ਨੀ ਜਾਂ ਦੇ
ਯਾਰ ਔਖੇ ਵੇਲੇ ਖੜ੍ਹਦੇ ਨੇ ਜੱਟ ਨੇ
ਕੱਲਾ DJ'ਆ ਤੇ ਨੱਚਣਾ ਨੀ ਜਾਂ ਦੇ

ਬਹੁਤ ਉਚਿਆਂ ਨਾਲ ਹੈਨੀ ਲਿੰਕ ਜੱਟ ਦੇ
ਗੱਪਾ ਮਾਰ ਕੇ ਬਰੋਟਾ ਨ੍ਹਈਓ ਪੱਟ ਦੇ

ਘੱਟ ਬੋਲਦੇ ਆ ਗੱਲਾ ਵਿਚ ਭਾਰ ਨੇ
ਇਲਾਜ਼ ਗੁਮ ਨੇ ਯਾਰਾ ਦੀ ਲਈ ਸੱਟ ਦੇ

ਬੰਦਾ ਜੋਡ਼ ਦੇ ਨੀ ਜਾਤਾ ਦੇ ਆਧਾਰ ਤੇ

ਬੰਦਾ ਜੋਡ਼ ਦੇ ਨੀ ਜਾਤਾ ਦੇ ਆਧਾਰ ਤੇ
ਕੱਮ ਨਿਕਲੇ ਤੋਂ ਛੱਡਣਾ ਨੀ ਜਾਂ ਦੇ
ਯਾਰ ਔਖੇ ਵੇਲੇ ਖੜ੍ਹਦੇ ਨੇ ਜੱਟ ਨੇ
ਕੱਲਾ DJ'ਆ ਤੇ ਨੱਚਣਾ ਨੀ ਜਾਂ ਦੇ
ਯਾਰ ਔਖੇ ਵੇਲੇ ਖੜ੍ਹਦੇ ਨੇ ਜੱਟ ਨੇ
ਕੱਲਾ DJ'ਆ ਤੇ ਨੱਚਣਾ ਨੀ ਜਾਂ ਦੇ

ਹੋ ਕਦੇ ਕੀਤਾ ਨੀ ਦਿਖਾਵਾ ਪੈਸੇ ਟੁੱਕ ਦਾ
ਦਾਈਆਂ ਕੋਲੋ ਨੀ ਜਵਾਨਾਂ ਟਿੱਡ ਲੁੱਕ ਦਾ

ਸਾਨੂੰ ਮਾਫਕ ਨਾ ਬਹੁਤੀਆ ਚਲਾਕਿਆ
ਜਿਹਨੂੰ ਰੱਬ ਨੇ ਰਜਾਈਆਂ ਕਿਥੋਂ ਮੁੱਕ ਦਾ

ਹੋਕੇ ਪਿਹਲੀ ਕੀਲੀ ਜਸ਼ਨ ਮਨੌਣੇ ਆ

ਹੋਕੇ ਪਿਹਲੀ ਕੀਲੀ ਜਸ਼ਨ ਮਨੌਣੇ ਆ
ਬਾਜ਼ੀ ਪਲਟੀ ਤੋਂ ਭੱਜਣਾ ਨੀ ਜਾਂ ਦੇ
ਯਾਰ ਔਖੇ ਵੇਲੇ ਖੜ੍ਹਦੇ ਨੇ ਜੱਟ ਨੇ
ਕੱਲਾ DJ'ਆ ਤੇ ਨੱਚਣਾ ਨੀ ਜਾਂ ਦੇ
ਯਾਰ ਔਖੇ ਵੇਲੇ ਖੜ੍ਹਦੇ ਨੇ ਜੱਟ ਨੇ
ਕੱਲਾ DJ'ਆ ਤੇ ਨੱਚਣਾ ਨੀ ਜਾਂ ਦੇ

ਹੋ ਗੁੱਸਾ ਕਿਸੇ ਦਾ ਕਿਸੇ ਤੇ ਨ੍ਹਈਓ ਉਤਾਰਦੇ
ਬੰਦੇ ਜ਼ਿੰਦਾ ਦਿਲ ਹੌਂਸਲਾ ਨੀ ਹਾਰਦੇ

ਦੂਰ ਰਖਦੇ ਆ ਮੱਖੀਆਂ ਤੇ ਚੇਪੀਆਂ
ਬਾਠਾਂ ਵਾਲੇ ਵਾਂਗੂ ਪਾਂਪ ਨ੍ਹੀ ਸਹਾਰਦੇ

ਸਾਨੂੰ ਖਾਮੀਆਂ ਵ ਨੋਟ ਨੇ ਨਰਿੰਦਰਾ
ਸਾਨੂੰ ਖਾਮੀਆਂ ਵ ਨੋਟ ਨੇ ਨਰਿੰਦਰਾ
ਸੁਣ ਸਿਫਤਾ ਨੂ ਹੁੱਬਣਾ ਨੀ ਜਾਂ ਦੇ
ਯਾਰ ਔਖੇ ਵੇਲੇ ਖੜ੍ਹਦੇ ਨੇ ਜੱਟ ਨੇ
ਕੱਲਾ DJ'ਆ ਤੇ ਨੱਚਣਾ ਨੀ ਜਾਂ ਦੇ
ਯਾਰ ਔਖੇ ਵੇਲੇ ਖੜ੍ਹਦੇ ਨੇ ਜੱਟ ਨੇ
ਕੱਲਾ DJ'ਆ ਤੇ ਨੱਚਣਾ ਨੀ ਜਾਂ ਦੇ
Đăng nhập hoặc đăng ký để bình luận

ĐỌC TIẾP