ਸਾਡੇ ਤਿਨ ਕੁ ਵਜੇ ਤਾਂ ਮੁੰਡਾ ਠੀਕ ਠਾਕ ਸੀ
ਸਾਡੇ ਤਿਨ ਕੁ ਵਜੇ ਤਾਂ ਮੁੰਡਾ ਠੀਕ ਠਾਕ ਸੀ
ਪੇਟੀ ਲੇ ਗਿਆ ਨੀ ਠੇਕੇ ਉੱਤੋਂ ਫੜ ਕੇ ,
ਹੋ ਕੁੜੀ ਫਸਗੀ ਕਰੀਨਾ ਵਰਗੀ
ਪਾਉਂਦਾ ਭੰਗੜਾ speaker ਆਂ ਤੇ ਛੱਡਕੇ ,
ਫਸ ਗੀ ਕਰੀਨਾ ਵਰਗੀ
ਪੱਟੂ ਨਾਚੀਆਂ speaker ਆਂ ਤੇ ਚੜ ਕੇ
ਕੁੜੀ ਫਸਗੀ ਕਰੀਨਾ ਵਰਗੀ
Desi Crews
ਦੱਬ ਵਿਚੋਂ ਫੇਰ ਹਥਿਆਰ ਕੱਡਿਆਂ
ਕਿੱਕੜ ਦੇ ਦਾਣੇ ਵਿਚ ਠਾ ਵੱਜਿਆ
ਦੱਬ ਵਿਚੋਂ ਫੇਰ ਹਥਿਆਰ ਕੱਡਿਆਂ
ਕਿੱਕੜ ਦੇ ਦਾਣੇ ਵਿਚ ਠਾ ਵੱਜਿਆ
ਥਾਣਾ ਚੜ੍ਹਿਆ ਕਾਲਜਾ ਧੜਕੇ .
ਹੋ ਕੁੜੀ ਫਸ ਗੀ ਕਰੀਨਾ ਵਰਗੀ
ਪਾਉਂਦਾ ਭੰਗੜਾ speaker ਆਂ ਤੇ ਚੜ ਕੇ
ਫਸ ਗੀ ਕਰੀਨਾ ਵਰਗੀ
ਪੱਟੂ ਨਾਚੀਆਂ speaker ਆਂ ਤੇ ਚੜ ਕੇ
ਕੁੜੀ ਫਸ ਗੀ ਕਰੀਨਾ ਵਰਗੀ
ਗਿਜੇ ਵਿੱਚੋ ਨੋਟ ਸੀ ਚਲਾਟ ਮੁੰਡੇ ਨੇਂ
ਲੋਟ ਪੋਤ ਹੁੰਦੇ ਜੇ ਮੁਕਾਤੇ ਮੁੰਡੇ ਨੇਂ
ਗਿਜੇ ਵਿੱਚੋ ਨੋਟ ਸੀ ਚਲਾਟ ਮੁੰਡੇ ਨੇਂ
ਲੋਟ ਪੋਤ ਹੁੰਦੇ ਜੇ ਮੁਕਾਤੇ ਮੁੰਡੇ ਨੇਂ
ਖਾਲੀ ਬੇਹ ਗਿਆ ਨੀ ਬਟੂਵੇਂ ਨੂੰ ਫੜ ਕੇ .
ਹੋ ਕੁੜੀ ਫਸ ਗੀ ਕਰੀਨਾ ਵਰਗੀ
ਪਾਉਂਦਾ ਭੰਗੜਾ speaker ‘ਆਂ ਤੇ ਚੜ ਕੇ ,
ਫਸ ਗੀ ਕਰੀਨਾ ਵਰਗੀ
ਪੱਟੂ ਨੱਚਿਆਂ speaker ‘ਆਂ ਤੇ ਚੜ ਕੇ ,
ਕੁੜੀ ਫਸ ਗੀ ਕਰੀਨਾ ਵਰਗੀ
Veet Baljit ਹੰਬ ਹਾਰ ਹੋ ਗਿਆ
ਤੀਜੇ ਦਿਨ ਮੁੰਡੇ ਨੂੰ ਬੁਖਾਰ ਹੋ ਗਿਆ
Veet Baljit ਹੰਬ ਹਾਰ ਹੋ ਗਿਆ
ਤੀਜੇ ਦਿਨ ਮੁੰਡੇ ਨੂੰ ਬੁਖਾਰ ਹੋ ਗਿਆ
ਕਾਲਾ ਪੈ ਗਿਆ ਨੀ ਫਿਕਰਨ ਚ ਸੜ ਕੇ .
ਹੋ ਕੁੜੀ ਫੈਸਗੀ ਕਰੀਨਾ ਵਰਗੀ
ਪਾਉਂਦਾ ਭੰਗੜਾ speaker ਆਂ ਤੇ ਚੜ ਕੇ
ਫੈਸਗੀ ਕਰੀਨਾ ਵਰਗੀ
ਪੱਟੂ ਨਾਚੀਆਂ speaker ਆਂ ਤੇ ਚੜ ਕੇ
ਕੁੜੀ ਫੱਸਗੀ ਕਰੀਨਾ ਵਰਗੀ ਓਏ