Dream Boy

ਮੰਨੇਯਾ class ਤੇਰੀ high ਏ
ਕਿੰਨੀ ਸੋਹਣੀ ਰੱਬ ਨੇ ਬਣਾਈ ਏ
ਉੱਤੋਂ ਇਹ ਕਾਤਿਲ ਅਦਾਵਾਂ ਨੀ
ਦੇਖ ਦੇਖ ਮੈਂ ਤਾਂ ਮੱਰੀ ਜਾਵਾਂ ਨੀ
ਐਨੀ ਚੂਜ਼ੀ ਨਾ ਹੋ ਮੈਨੂ ਤੂ ਹਾਂ ਕਰਦੇ
ਗੋਰੇ ਕਾਲੇ ਤੇਰੇ ਤੇ ਲਖ ਮਰਦੇ
ਗੇੜੇ ਮਾਰਾਂ ਮਾਰਾਂ ਤੇਰੇ ਘਰ ਦੇ ਹੋ
ਆਯਾ ਨੀ ਤੇਰਾ Dream Boy ਆਯਾ
ਗੱਡੀ ਨਵੀ ਲੇ ਆਯਾ
ਤੂ ਬੈਜਾ ਮੇਰੇ ਨਾਲ ਸੋਣੀਏ
ਆਯਾ ਨੀ ਤੇਰਾ Dream Boy ਆਯਾ
ਗੱਡੀ ਨਵੀ ਲੇ ਆਯਾ
ਤੂ ਬੈਜਾ ਮੇਰੇ ਨਾਲ ਸੋਣੀਏ
ਆਯਾ ਨੀ ਤੇਰਾ Dream Boy ਆਯਾ
ਗੱਡੀ ਨਵੀ ਲੇ ਆਯਾ
ਤੂ ਬੈਜਾ ਮੇਰੇ ਨਾਲ ਸੋਣੀਏ
ਆਯਾ ਨੀ ਤੇਰਾ Dream Boy ਆਯਾ
ਗੱਡੀ ਨਵੀ ਲੇ ਆਯਾ
ਤੂ ਬੈਜਾ ਮੇਰੇ ਨਾਲ ਸੋਣੀਏ

ਹਰ ਪਲ cash ਐਨਾ ਰਖਦਾ ਮੈਂ ਕੋਲ
ਤੇਰੀ ਹਰ wish ਪੂਰੀ ਕਰ ਸਕਦਾ
Feeling ਆਂ ਦਾ overflow ਹੁੰਦਾ ਜਾਂਦਾ
ਹਏ ਨੀ tease ਨੀ ਕਰੀਦਾ, ਬੰਦਾ ਮਰ ਸਕਦਾ
ਨੀ ਬਾਹਾਂ ਵਿਚ ਦੇ ਦੇ ਤੂ ਸਹਾਰਾ
ਇਸ਼ਕ਼ੇ ਦਾ ਮਾਰਾ
ਕੈਲੇ ਦਾ ਏ ਹਾਲ ਸੋਨਿਏ
ਆਯਾ ਨੀ ਤੇਰਾ Dream Boy ਆਯਾ
ਗੱਡੀ ਨਵੀ ਲੇ ਆਯਾ
ਤੂ ਬੈਜਾ ਮੇਰੇ ਨਾਲ ਸੋਣੀਏ
ਆਯਾ ਨੀ ਤੇਰਾ Dream Boy ਆਯਾ
ਤੂ ਬੈਜਾ ਮੇਰੇ ਨਾਲ ਸੋਣੀਏ
ਆਯਾ ਨੀ ਤੇਰਾ Dream Boy ਆਯਾ
ਤੂ ਬੈਜਾ ਮੇਰੇ ਨਾਲ ਸੋਣੀਏ

ਆਯਾ ਨੀ ਤੇਰਾ..

Red ɾed wine ਵਰਗੀਆਂ ਗੱਲਾਂ ɾed ਨੇ
Casanova ਬਣ ਦੇ ਜੋ ਓ ਵੀ ਹੋਏ dead ਨੇ
ਤੇਰੇ ਹੀ ਖਯਾਲ ਰਿਹਿੰਦੇ
ਮੇਰੇ ਨਾਲ ਨਾਲ ਹਾਏ ਨੀ
ਮੁੰਡਾ ਤੂ sleepless ਕਰਤਾ
ਤੇਰੇ ਲਯੀ ਮੈਂ ਟੈਟੂ ਬਣਵਾਇਆ
ਮੈਂ ਬੈਕ ਲੈਕੇ ਆਯਾ
ਤੂ ਮੁੱਛ ਦਾ ਸਵਾਲ ਸੋਣੀਏ
ਆਯਾ ਨੀ ਤੇਰਾ Dream Boy ਆਯਾ
ਗੱਡੀ ਨਵੀ ਲੇ ਆਯਾ
ਤੂ ਬੈਜਾ ਮੇਰੇ ਨਾਲ ਸੋਣੀਏ
ਆਯਾ ਨੀ ਤੇਰਾ Dream Boy ਆਯਾ
ਗੱਡੀ ਨਵੀ ਲੇ ਆਯਾ
ਤੂ ਬੈਜਾ ਮੇਰੇ ਨਾਲ ਸੋਣੀਏ

ਆਯਾ ਨੀ ਤੇਰਾ..

ਆਯਾ ਨੀ ਤੇਰਾ Dream Boy ਆਯਾ
ਗੱਡੀ ਨਵੀ ਲੇ ਆਯਾ
ਤੂ ਬੈਜਾ ਮੇਰੇ ਨਾਲ ਸੋਣੀਏ
ਆਯਾ ਨੀ ਤੇਰਾ Dream Boy ਆਯਾ
ਗੱਡੀ ਨਵੀ ਲੇ ਆਯਾ
ਤੂ ਬੈਜਾ ਮੇਰੇ ਨਾਲ ਸੋਣੀਏ
Đăng nhập hoặc đăng ký để bình luận

ĐỌC TIẾP