Gill Saab Music!
Parry Sarpanch!
ਹੋ ਕਾਲੀ ਰਖੀ ਗੱਡੀ ਓਹਦੇ ਚੌਦੇ ਪਾਏ ਰੀਂਮ ਨੀ
ਝਾਕਦੇ ਸੀ ਜਿਹੜੇ ਸਾਲੇ ਕਰ ਦਿੱਤੇ ਦੀਂ ਨੀ
ਹੋ ਕਾਲੀ ਰਖੀ ਗੱਡੀ ਓਹਦੇ ਚੌਦੇ ਪਾਏ ਰੀਂਮ ਨੀ
ਝਾਕਦੇ ਸੀ ਜਿਹੜੇ ਸਾਲੇ ਕਰ ਦਿੱਤੇ ਦੀਂ ਨੀ
ਹੋ ਗੱਡੀ ਵਿਚ ਲੋਡ ਰਖਾ ਬੰਦੇ ਦਾਗਨੀ
ਮੈਨੂ ਲਗਦਾ ਏ ਮੌਕਾ ਹਥ ਚੋ ਗਵਾਏਂਗੀ
ਤੱਤੀ ਆ ਤਾਸੀਰ ਲਾਕੇ ਹਿੱਕ ਨਾਲ ਤਾਰ
ਕਾਂਡ ਕਰਤਾ ਜੇ ਪਿਚਹੋ ਪੇਸ਼ੀ ਆਂ ਤੇ ਆਏਂਗੀ
ਤੱਤੀ ਆ ਤਾਸੀਰ ਲਾਕੇ ਹਿੱਕ ਨਾਲ ਤਾਰ
ਕਾਂਡ ਕਰਤਾ ਜੇ ਪਿਚਹੋ ਪੇਸ਼ੀ ਆਂ ਤੇ ਆਏਂਗੀ
ਹੋ ਕਾਰਤੂਸ ਰੇਡੀ ਰਿਹਿੰਦੇ ਬੰਦੇ ਖਾਨ ਨੂ
ਤੂ ਖਕਾਨ ਕੋਲੋਂ ਸੂਟ ਤੰਗ ਪੌਣੇ ਛਡ ਦੇ
ਸ਼ਾਰ੍ਪ ਆ ਅੱਖ ਨਾਪ ਲੈਜੂ ਹਿੱਕ ਦਾ
ਤੂ ਗਾਨੇ ਚਮਕੀਲੇ ਦੇ ਨੀ ਗੌਣੇ ਛੱਡ ਦੇ
ਓ ਗੱਜਣ ਦੇ ਵੀ ਬਿੱਲੋ ਆਪੋ ਜੱਟ ਚੱਲੀਏ
ਕਿੰਨੇਯਾ ਕੇਸ’ਆਂ ਚੋ ਬੜੀ ਤੂ ਕਰਾਏਂਗੀ
ਤੱਤੀ ਆ ਤਾਸੀਰ ਲਾਕੇ ਹਿੱਕ ਨਾਲ ਤਾਰ
ਕਾਂਡ ਕਰਤਾ ਜੇ ਪਿਚਹੋ ਪੇਸ਼ੀ ਆਂ ਤੇ ਆਏਂਗੀ
ਤੱਤੀ ਆ ਤਾਸੀਰ ਲਾਕੇ ਹਿੱਕ ਨਾਲ ਤਾਰ
ਕਾਂਡ ਕਰਤਾ ਜੇ ਪਿਚਹੋ ਪੇਸ਼ੀ ਆਂ ਤੇ ਆਏਂਗੀ
ਓ ਲਹੂ ਗਾਰਮੇਸ਼ੀ ਫਡ ਜਾਂਦਾ ਸੇਕ ਨੀ
ਤੂ ਨਿਕਲਦੀ ਜਦੋਂ ਤਲਵਾਰ ਬੰਨ ਕੇ
ਕਤਲ ਦਾ ਬਨੁਗੀ ਰੀਜ਼ਨ ਬਲੀਏ
ਪੋਲੇ ਪੱਬਾਂ ਉੱਤੇ ਜੋ ਝਾਂਜਰ ਛਣਕੇ
ਓ ਗੱਬਰੂ ਗੰਡਸੇਯਾ ਦੇ ਸਿਹੰਦਾ ਸੇਕ ਨੀ
ਕਿਹਦੀ ਅੱਖ ਵਿਚੋ ਗੋਲੀ ਤੂ ਚਲਾਏਂਗੀ
ਤੱਤੀ ਆ ਤਾਸੀਰ ਲਾਕੇ ਹਿੱਕ ਨਾਲ ਤਾਰ
ਕਾਂਡ ਕਰਤਾ ਜੇ ਪਿਚਹੋ ਪੇਸ਼ੀ ਆਂ ਤੇ ਆਏਂਗੀ
ਤੱਤੀ ਆ ਤਾਸੀਰ ਲਾਕੇ ਹਿੱਕ ਨਾਲ ਤਾਰ
ਓ ਗਾਣਾ ਬਣਾਯਾ ਗੰਦ ਥੋਡੀ ਮਿਠੇਯਾ
ਹੋ ਸੂਟ ਗਈਆਂ ਸਾਂਹ ਸਿਧੂ’ਆਂ ਦੇ ਮੁੰਡੇ ਦੇ
ਕਾਰ੍ਬਨ ਨਾਚੇ ਕਾਰਬਿਜੇ ਲੱਕ ਤੇ
ਪੈਰੀ ਸਰਪੰਚਾਂ ਦੇਸ਼ਤ ਫਾਲੌੂਗੀ
ਅਣਖੀ ਜਿਹਦਾ ਰਖਦੀ ਬਰੂਦ ਡੱਕ ਕੇ
ਓ ਲਿਖੇ ਹੋਏ ਬੋਲ ਗੁਰਮੀਤ ਚੀਮੇ ਦੇ
ਸੋਹਣੀਏ ਤੂ ਸੱਜ ਕੇ ਸ੍ਨੈਪ ਆਂ ਪਾਏਂਗੀ
ਤੱਤੀ ਆ ਤਾਸੀਰ ਲਾਕੇ ਹਿੱਕ ਨਾਲ ਤਾਰ
ਕਾਂਡ ਕਰਤਾ ਜੇ ਪਿਚਹੋ ਪੇਸ਼ੀ ਆਂ ਤੇ ਆਏਂਗੀ
ਤੱਤੀ ਆ ਤਾਸੀਰ ਲਾਕੇ ਹਿੱਕ ਨਾਲ ਤਾਰ
ਕਾਂਡ ਕਰਤਾ ਜੇ ਪਿਚਹੋ ਪੇਸ਼ੀ ਆਂ ਤੇ ਆਏਂਗੀ