Pekeyan Nu

ਤੂ ਰਸੋਈ ਵਿਚ ਜਦੋਂ ਆਟਾ ਗੁਨਣਾ
ਪਿਛੋ ਆਕੇ ਤੈਨੂ ਹਿੱਕ ਲੌਂਗਾ
ਤੂ ਰਸੋਈ ਵਿਚ ਜਦੋਂ ਆਟਾ ਗੁਨਣਾ
ਪਿਛੋ ਆਕੇ ਤੈਨੂ ਹਿੱਕ ਲੌਂਗਾ
ਧੋਣ ਲੱਗੇਂਗੀ ਤੂ ਜਦੋਂ ਮੇਰੇ ਕਪੜੇ
ਗੱਲਾਂ ਗੋਰੀਯਾ ਨੂ ਹਥ ਲੌਂਗਾ
ਛੇੜਖਾਨੀਯਾ ਕਰੂੰਗਾ ਤੇਰੇ ਨਾਲ ਨੀ
ਛੇੜਖਾਨੀਯਾ ਕਰੂੰਗਾ ਤੇਰੇ ਨਾਲ ਨੀ
ਧਾਗਾ ਸੂਈ ਵਿਚ ਜਦੋਂ ਪਾਏਂਗੀ

ਤੇਰਾ ਰਖਣਾ ਲਵਾ ਕੇ ਜੀ ਸੋਹਣੀਏ
ਨੀ ਤੂ ਪੇਕੇਯਾ ਨੂ ਭੁੱਲ ਜਾਏਗੀ
ਤੇਰਾ ਰਖਣਾ ਲਵਾ ਕੇ ਜੀ ਸੋਹਣੀਏ
ਨੀ ਤੂ ਪੇਕੇਯਾ ਨੂ ਭੁੱਲ ਜਾਏਗੀ

ਸੂਟ ਸਾਟ ਪਾਕੇ ਚੁੰਨੀ ਸਿਰ ਉੱਤੇ ਲੈਕੇ
ਮਿਠੀਏ ਤੂ ਰਹੀ ਬਣ-ਠਣ ਕੇ
ਚਾਚੀ ਨਾਲ ਗਿੱਧੇ ਵਿਚ ਪਯੀ ਬੋਲੀਯਾ
ਅੱਡੀ ਮਾਰੇ ਪੰਜੇਬ ਤੇਰੀ ਛਣਕੇ

ਓ ਰੜਕੇ ਰੜਕੇ ਰੜਕੇ
ਰੜਕੇ ਰੜਕੇ ਰੜਕੇ
ਨਵੀ ਬਹੂ ਪਾਵੇ ਬੋਲੀਯਾ
ਨਵੀ ਬਹੂ ਪਾਵੇ ਬੋਲੀਯਾ
ਸਾਰਾ ਪਿੰਡ ਵੇਖਦਾ ਏ ਖੜ ਖੜ ਕੇ

ਨਵੀ ਬਹੂ ਪਾਵੇ ਬੋਲੀਯਾ
ਨਵੀ ਬਹੂ ਪਾਵੇ ਬੋਲੀਯਾ
ਸਾਰਾ ਪਿੰਡ ਵੇਖਦਾ ਏ ਖੜ ਖੜ ਕੇ

ਹਨ ਖੁਸ਼ੀ ਨਾਲ ਦਿਲ ਤੇਰਾ ਹੁੱਬਦਾ
ਹਨ ਖੁਸ਼ੀ ਨਾਲ ਦਿਲ ਤੇਰਾ ਹੁੱਬਦਾ
ਰੌਣਕਾ ਤੂੰ ਆਪ ਲਾਏਂਗੀ

ਤੇਰਾ ਰਖਣਾ ਲਵਾ ਕੇ ਜੀ ਸੋਹਣੀਏ
ਨੀ ਤੂ ਪੇਕੇਯਾ ਨੂ ਭੁੱਲ ਜਾਏਗੀ
ਤੇਰਾ ਰਖਣਾ ਲਵਾ ਕੇ ਜੀ ਸੋਹਣੀਏ
ਨੀ ਤੂ ਪੇਕੇਯਾ ਨੂ ਭੁੱਲ ਜਾਏਗੀ

Sunday ਵੇਲ ਦਿਨ ਸੇਵਾ ਕਰੇਯਾ ਕਰਾਗੇ
ਗੁਰੂ ਘਰੇ ਜਾਕੇ ਮਥਾ ਟੇਕਣਾ
ਆਪਾ film ਕੋਈ miss ਕਰਨੀ
Friday ਨੂ show ਪਿਹਲਾ ਵੇਖਣਾ
ਆਪਾ film ਕੋਈ miss ਕਰਨੀ
Friday ਨੂ show ਪਿਹਲਾ ਵੇਖਣਾ
ਮਾਹੀ ਕਰ੍ਮਾ ਦੇ ਨਾਲ ਚੰਗਾ ਮਿਲੇਯਾ
ਮਾਹੀ ਕਰ੍ਮਾ ਦੇ ਨਾਲ ਚੰਗਾ ਮਿਲੇਯਾ
ਸਾਰੀ ਜ਼ਿੰਦਗੀ ਤੂ ਗੁਣ ਗਾਏਂਗੀ

ਤੇਰਾ ਰਖਣਾ ਲਵਾ ਕੇ ਜੀ ਸੋਹਣੀਏ
ਨੀ ਤੂ ਪੇਕੇਯਾ ਨੂ ਭੁੱਲ ਜਾਏਗੀ
ਤੇਰਾ ਰਖਣਾ ਲਵਾ ਕੇ ਜੀ ਸੋਹਣੀਏ
ਨੀ ਤੂ ਪੇਕੇਯਾ ਨੂ ਭੁੱਲ ਜਾਏਗੀ

ਤੇਰੇ ਲਯੀ ਮੈਂ ਕੋਠੇ ਉੱਤੇ dish ਵੀ ਲਵਾਈ
ਵੇਖਣੇ ਆ serial ਰੱਲ ਕੇ
ਆਪਣੇ ਨਾ ਹੱਥਾ ਵਾਲਾ ਜਾਦੂ ਵੀ ਦਿਖਾਊ
ਸਿਰ ਤੇਰੇ ਵਿਚ ਤੇਲ ਮਲਕੇ
ਆਪਣੇ ਨਾ ਹੱਥਾ ਵਾਲਾ ਜਾਦੂ ਵੀ ਦਿਖਾਊ
ਸਿਰ ਤੇਰੇ ਵਿਚ ਤੇਲ ਮਲਕੇ
ਏਕ headρhone ਉੱਤੇ ਦੋਵੇ ਸੁਣਾਗੇ
ਏਕ headρhoneਉੱਤੇ ਦੋਵੇ ਸੁਣਾਗੇ
ਜਦੋਂ ρhone ਵਿਚ ਗੀਤ ਲਾਏਗੀ

ਤੇਰਾ ਰਖਣਾ ਲਵਾ ਕੇ ਜੀ ਸੋਹਣੀਏ
ਨੀ ਤੂ ਪੇਕੇਯਾ ਨੂ ਭੁੱਲ ਜਾਏਗੀ
ਤੇਰਾ ਰਖਣਾ ਲਵਾ ਕੇ ਜੀ ਸੋਹਣੀਏ
ਨੀ ਤੂ ਪੇਕੇਯਾ ਨੂ ਭੁੱਲ ਜਾਏਗੀ
Đăng nhập hoặc đăng ký để bình luận

ĐỌC TIẾP