ਤੇਰੇ ਨਾਲ ਜਦੋ ਦਿਯਾ ਪ੍ਰੀਤਾਂ ਅਸੀ ਪਾ ਲਈਆ
ਤੇਰੇ ਨਾਲ ਜਦੋ ਦਿਯਾ ਪ੍ਰੀਤਾਂ ਅਸੀ ਪਾ ਲਈਆ
ਇੰਜ ਲਗੀ ਜਾਂਦਾ ਜਿਵੇਂ ਰੱਬ ਨਾਲ ਲਾ ਲਈਆ
ਇੰਜ ਲਗੀ ਜਾਂਦਾ ਜਿਵੇਂ ਰੱਬ ਨਾਲ ਲਾ ਲਈਆ
ਦੁਖਾ ਦਿਯਾ ਲੰਮੀਯਾ ਵਾਟਾਂ ਵੀ ਮੁਕਾ ਲਈਯਾ
ਇੰਜ ਲਗੀ ਜਾਂਦਾ ਜਿਵੇਂ ਰੱਬ ਨਾਲ ਲਾ ਲਈਆ
ਇੰਜ ਲਗੀ ਜਾਂਦਾ ਜਿਵੇਂ ਰੱਬ ਨਾਲ ਲਾ ਲਈਆ
ਹਜੇ ਵੇ ਯਕੀਨ ਜਿਹਾ ਓਂਦਾ ਨ੍ਹੀ ਓ ਮੰਨ ਨੂ
ਬਾਹਵਾ ਚ ਲਕੋ ਲਿਯਾ ਆ ਭਾਵੇਂ ਅਸੀ ਚੰਨ ਨੂ
ਬਾਹਵਾ ਚ ਲਕੋ ਲਿਯਾ ਆ ਭਾਵੇਂ ਅਸੀ ਚੰਨ ਨੂ
ਤਾਰਿਆ ਦੇ ਛਾਵੇਂ ਸਬੇ ਖੁਸ਼ੀਯਾਨ ਹੰਢਾ ਲਈਆ
ਤਾਰਿਆ ਦੇ ਛਾਵੇਂ ਸਬੇ ਖੁਸ਼ੀਯਾਨ ਹੰਢਾ ਲਈਆ
ਇੰਜ ਲਗੀ ਜਾਂਦਾ ਜਿਵੇਂ ਰੱਬ ਨਾਲ ਲਾ ਲਈਆ
ਇੰਜ ਲਗੀ ਜਾਂਦਾ ਜਿਵੇਂ ਰੱਬ ਨਾਲ ਲਾ ਲਈਆ
ਥਲਾ ਚ ਡਿਗ ਗਯਾ ਖੰਬ ਸਾਡੇ ਮੋਰੇ ਦਾ
ਮਾਰੂਥਲਾ ਵਿਚ ਮੀਹ ਵਰਯਾ ਏ ਜੋਰ ਦਾ
ਮਾਰੂਥਲਾ ਵਿਚ ਮੀਹ ਵਰਯਾ ਏ ਜੋਰ ਦਾ
ਤੇਰੇਆਂ ਰਾਹਿਆ ਚ ਮੈ ਕਿ ਅੱਖੀਯਾ ਵਾਸ਼ਾ ਲਈਆ
ਤੇਰੇਆਂ ਰਾਹਿਆ ਚ ਮੈ ਕਿ ਅੱਖੀਯਾ ਵਾਸ਼ਾ ਲਈਆ
ਇੰਜ ਲਗੀ ਜਾਂਦਾ ਜਿਵੇਂ ਰੱਬ ਨਾਲ ਲਾ ਲਈਆ
ਇੰਜ ਲਗੀ ਜਾਂਦਾ ਜਿਵੇਂ ਰੱਬ ਨਾਲ ਲਾ ਲਈਆ
ਤੇਰੇਆਂ ਰਾਹਿਆ ਚ ਮੈ ਕਿ ਅੱਖੀਯਾ ਵਾਸ਼ਾ ਲਈਆ
ਇੰਜ ਲਗੀ ਜਾਂਦਾ ਜਿਵੇਂ ਰੱਬ ਨਾਲ ਲਾ ਲਈਆ
ਇੰਜ ਲਗੀ ਜਾਂਦਾ ਜਿਵੇਂ ਰੱਬ ਨਾਲ ਲਾ ਲਈਆ