Asi Sardar Hunde Haan

ਹੋ ਜ਼ੁਲਮ ਨਾ ਕਰਦੇ ਜ਼ੁਲਮ ਨਾ ਸਿਹਿੰਦੇ
ਰਾਜ਼ੀ ਰੱਬ ਦੀ ਰਝਾ ਚ ਰਿਹਿੰਦੇ
ਹੋ ਜ਼ੁਲਮ ਨਾ ਕਰਦੇ ਜ਼ੁਲਮ ਨਾ ਸਿਹਿੰਦੇ
ਰਾਜ਼ੀ ਰੱਬ ਦੀ ਰਝਾ ਚ ਰਿਹਿੰਦੇ
ਰਾਜ਼ੀ ਰੱਬ ਦੀ ਰਝਾ ਚ ਰਿਹਿੰਦੇ
ਹੱਕ਼ ਸਚ ਲਯੀ ਉਠਦੀ ਓ ਤਲਵਾਰ ਹੁੰਦੇ ਆਂ
ਜਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆ
ਜਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆ
ਪਛਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆਂ ਓ ਓ

ਓ ਦੇਸ਼ ਧਰਮ ਨੇ ਜੱਦ ਵੀ ਮੰਗੀ
ਸਾਡੇ ਤੋ ਕੁਰਬਾਨੀ
ਸਾਡੇ ਤੋ ਕੁਰਬਾਨੀ
ਓ ਅਸੀ ਫਾਂਸੀ ਦੇ ਰੱਸੇ ਚੂਮੇ
ਵਾਰ ਦਿਤੀ ਜਿੰਦਗਾਨੀ
ਓ ਦੇਸ਼ ਧਰਮ ਨੇ ਜੱਦ ਵੀ ਮੰਗੀ
ਸਾਡੇ ਤੋ ਕੁਰਬਾਨੀ
ਓ ਅਸੀ ਫਾਂਸੀ ਦੇ ਰੱਸੇ ਚੂਮੇ
ਵਾਰ ਦਿਤੀ ਜਿੰਦਗਾਨੀ
ਵਾਰ ਦਿਤੀ ਜਿੰਦਗਾਨੀ
ਓ ਮਲ੍ਜੂਮਾ ਦੀ ਰਾਖੀ ਲਯੀ ਹਥਿਯਾਰ ਹੁੰਦੇ ਆ
ਜਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆ
ਜਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆ
ਪਛਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆਂ ਓ ਓ

ਹੋ ਅਸੀ ਉਧਮ ਸਿੰਘ ਅਸੀ ਸਰਾਭਾ
ਅਸੀ ਭਗਤ ਸਿੰਘ ਬਣਕੇ
ਭੀੜ ਪਵੇ ਜੱਦ ਕੌਮ ਦੇ ਉੱਤੇ
ਖੜ ਜਯੀਏ ਹਿੱਕ ਤਾਨ ਕੇ
ਹੋ ਅਸੀ ਉਧਮ ਸਿੰਘ ਅਸੀ ਸਰਾਭਾ
ਅਸੀ ਭਗਤ ਸਿੰਘ ਬਣਕੇ
ਭੀੜ ਪਵੇ ਜੱਦ ਕੌਮ ਦੇ ਉੱਤੇ
ਖੜ ਜਯੀਏ ਹਿੱਕ ਤਾਨ ਕੇ
ਸਰਹਦਾ ਉੱਤੇ ਪਹਿਰੇਦਾਰ ਹੁੰਦੇ ਆਂ
ਜਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆ
ਜਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆ
ਪਛਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆਂ ਓ ਓ

ਓ ਅੱਜ ਬ੍ਣਾ ਕੇ ਤੁੱਸੀ ਲਤੀਫੇ
ਮਜਾਕ ਓ ਸਾਨੂ ਕਰਦੇ
ਕਦੇ ਇਤਿਹਾਸ ਦੇ ਸਫੇਯਾ ਉੱਤੋ
ਚੁਕ ਕੇ ਦੇਖੋ ਪਰਦੇ
ਓ ਅੱਜ ਬ੍ਣਾ ਕੇ ਤੁੱਸੀ ਲਤੀਫੇ
ਮਜਾਕ ਓ ਸਾਨੂ ਕਰਦੇ
ਕਦੇ ਇਤਿਹਾਸ ਦੇ ਸਫੇਯਾ ਉੱਤੋ
ਚੁਕ ਕੇ ਦੇਖੋ ਪਰਦੇ
ਓਏ ਅਸੀ ਹੀ ਕ੍ਯੋਂ ਸ਼ਹੀਦ ਹੋਣ ਨੂ ਤਿਆਰ ਹੁੰਦੇ ਆਂ
ਜਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆ
ਜਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆ
ਪਛਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆਂ ਓ
Đăng nhập hoặc đăng ký để bình luận

ĐỌC TIẾP