ਮੇਰੀ ਜਾਂ ਤੇਰੇ ਵਿਚ ਵਸਦੀ
ਜਿੰਦ ਕੱਢ ਲ ਖਿੜ ਖਿੜ ਹਸਦੀ
ਮੇਰੀ ਜਾਂ ਤੇਰੇ ਵਿਚ ਵਸਦੀ
ਜਿੰਦ ਕੱਢ ਲ ਖਿੜ ਖਿੜ ਹਸਦੀ
ਮੇਰੀ ਜਾਂ ਤੇਰੇ ਵਿਚ ਵਸਦੀ
ਜਿੰਦ ਕੱਢ ਲ ਖਿੜ ਖਿੜ ਹਸਦੀ
ਰੂਹ ਖਿੜ ਜਾਂਦੀ ਏ ਤੱਕ ਕ ਤੇਰਾ ਮੂੰਹ, ਤੇਰਾ ਮੂੰਹ
ਮੇਰੇ ਚਲਦੇ ਨੇ ਜੋ ਸਾਹ, ਏਹ੍ਨਾ ਦੀ ਇੱਕੋ ਵਜਾਹ
ਬਸ ਤੂ, ਬਸ ਤੂ, ਬਸ ਤੂ, ਬਸ ਤੂ
ਮੇਰੇ ਚਲਦੇ ਨੇ ਜੋ ਸਾਹ, ਏਹ੍ਨਾ ਦੀ ਇੱਕੋ ਵਜਾਹ
ਬਸ ਤੂ, ਬਸ ਤੂ, ਬਸ ਤੂ, ਬਸ ਤੂ
ਓਹਡੋ ਬਣ ਜੈ ਜਾਂ ਤੇ ਸਾਡੀ ਜਦੋ ਬਿਹ ਜਾਣੀ ਆ ਰੁੱਸ ਕੇ
ਤੇਰੇ ਲ ਚਾਹਤ ਕਿਨੀ ਉਸ ਰਬ ਤੋਂ ਵੇਖ ਲ ਪੁਛ ਕ
ਨਾ ਕਰ ਬੈਠੇ ਆ ਤੇਰੇ ਖੁਦ ਨੂ ਖੁਦ ਨੂ
ਮੇਰੇ ਚਲਦੇ ਨੇ ਜੋ ਸਾਹ, ਏਹ੍ਨਾ ਦੀ ਇੱਕੋ ਵਜਾਹ
ਬਸ ਤੂ, ਬਸ ਤੂ, ਬਸ ਤੂ, ਬਸ ਤੂ
ਮੇਰੇ ਚਲਦੇ ਨੇ ਜੋ ਸਾਹ, ਏਹ੍ਨਾ ਦੀ ਇੱਕੋ ਵਜਾਹ
ਬਸ ਤੂ, ਬਸ ਤੂ, ਬਸ ਤੂ, ਬਸ ਤੂ
ਜ਼ਿੰਦਗੀ ਤੇਰੇ ਨਾਮ ਕੀਤੀ ਹੀਰੀਏ ਨੀ
ਦੇ ਛੱਡੇਯਾ ਮੈਂ ਆਪਣਾ ਸਬ
ਮੇਰੀ ਜਾਂ ਤੇਰੇ ਤੋਂ ਜੇ ਵਧ ਕੇ ਗਯਾ ਨੀ
ਮੈਨੂ ਮਾਫ ਕਰੇ ਨਾ ਸ੍ਚਾ ਰੱਬ
ਤੇਰੇ ਵਾਲਾਂ ਵਿਚ curl
That makes me crazy girl
ਗਲ ਗਲ ਉੱਤੇ ਚੱਕੇ ਜਿਵੇਈਂ eyebrow
ਤੇਰੇ ਸਾਰੇ ਨਖਰੇ ਹੁਣ ਚੰਗੇ ਲਗਦੇ
ਦਿਲ ਕਦਮਾ 'ਚ ਰਖ ਦਿੱਤਾ ਸੂਨਲੋ
ਮੈਂ ਤੇ ਤੂ ਬਸ ਤੂ ਤੇ ਮੈਂ
Let me love you [A7girl,ਮੇਰੇ ਕੋਲ ਆਕੇ ਬਿਹ
Candle night I'm gonna hug you [A7tight
ਤੂ ਮੇਰੇ ਵੱਲ ਦੇਖ ਇਕ ਵਾਰੀ ਲਵ ਯੂ ਤੇ ਕਿਹ
ਜਦ ਮਿਹਕ ਤੇਰੇ ਸਾਹਾਂ ਦੀ ਮੇਰੇ ਸਾਹਾਂ ਦੇ ਵਿਚ ਘੁੱਲ ਜੈ
ਫੇਰ ਯਾਦ ਰਹੇ ਨਾ ਕੁਝ ਵੀ ਮੈਨੂ ਸਾਰਾ ਆਲਮ ਭੁੱਲ ਜੈ
ਨਾ ਮੁਖ ਮੇਰੇ ਤੋਂ ਮੋੜੀ ਮੈਂ ਮਰ ਜੌਂ, ਮਰ ਜੌਂ
ਮੇਰੇ ਚਲਦੇ ਨੇ ਜੋ ਸਾਹ, ਏਹ੍ਨਾ ਦੀ ਇੱਕੋ ਵਜਾਹ
ਬਸ ਤੂ, ਬਸ ਤੂ, ਬਸ ਤੂ, ਬਸ ਤੂ
ਮੇਰੇ ਚਲਦੇ ਨੇ ਜੋ ਸਾਹ, ਏਹ੍ਨਾ ਦੀ ਇੱਕੋ ਵਜਾਹ
ਬਸ ਤੂ, ਬਸ ਤੂ, ਬਸ ਤੂ, ਬਸ ਤੂ
ਸਾਹਵਾਂ ਵਿਚ ਤੇਰੀ ਖੁਸ਼ਬੂ ਆਈ
ਅੱਜਕਲ ਤੇਰਾ ਜਾਦੂ ਆਈ...
ਯੇਹ ਹੈ ਨੂਵਰ ਖੁਦਾ ਦਾ
ਦੋ ਜਿੰਦ ਏਕ ਰੂਹ ਆਈ
ਅੱਖੀਆਂ ਨੂ ਆਸ ਆ ਤੇਰੀ
ਆਸ ਦੀ ਪ੍ਯਾਸਸ ਵੀ ਤੂ ਆਈ
ਮੈਂ ਤੇਰੇ ਕੱਦਮਾ 'ਚ ਹਾਜ਼ਿਰ
ਹੁਣ ਸਬ ਕੁਛ ਤੂ ਬਸ ਤੂ ਆਈ
ਦੱਸਣ ਕਿਵੇਈਂ ਸੋਹਣੀਏ ਜਦੋਂ ਹੰਸਦੀ
ਓਹ੍ਡੋਂ ਖਿੜ ਜਾਵੇ ਮੇਰਾ ਹਰ ਦਿਨ
ਜੇ ਮੇਰੀ ਰੱਬ ਸੁਣ ਦੇ
ਤੇ ਇਕ ਸਾਹ ਵੀ ਨਾ ਆਵੇ ਤੇਰੇ ਬਿਨ
ਮੇਰੇ ਚਲਦੇ ਨੇ ਜੋ ਸਾਹ, ਏਹ੍ਨਾ ਦੀ ਇੱਕੋ ਵਜਾਹ
ਬਸ ਤੂ, ਬਸ ਤੂ, ਬਸ ਤੂ, ਬਸ ਤੂ