Speaker

ਲੋ ਜੀ Roshan Prince ਦੀ ਆਵਾਜ਼
ਆ Davvy Singh ਦੇ ਸੰਗੀਤ ਵਿਚ
ਓਏ speakerਆਂ ਚ ਏਦਾਂ ਹੀ ਖੜਕੂਗੀ

ਓ ਪੱਟ ਨਾ ਖਰੁਦੀ ਅੱਜ ਨਹੀਓ ਡੰਗ ਸਰਨਾ
ਸਾਨੂੰ ਨਾ ਕੋਈ ਰੋਕੇ DJ ਨਹੀਓ ਬੰਦ ਕਰਨਾ

ਓ ਪੱਟ ਨਾ ਖਰੁਦੀ ਅੱਜ ਨਹੀਓ ਡੰਗ ਸਰਨਾ
ਸਾਨੂੰ ਨਾ ਕੋਈ ਰੋਕੇ DJ ਨਹੀਓ ਬੰਦ ਕਰਨਾ

ਓ ਵੇਹੜੇ ਚੋਂ ਹਟਾਇਆ
ਜੇ ਵੇਹੜੇ ਚੋਂ ਹਟਾਇਆ
ਓ ਵੇਹੜੇ ਚੋਂ ਹਟਾਇਆ
ਏ ਕੋਠੇ ਤੇ ਲਗੁਗਾ speaker
ਹਾਂ ਏਦਾਂ ਹੀ ਵਜੂਗਾ speaker
ਏਦਾਂ ਹੀ ਵਜੂਗਾ speaker
ਏਦਾਂ ਹੀ ਵਜੂਗਾ
Log in or signup to leave a comment

NEXT ARTICLE