Tera Mera Rishta

Desi Crew

ਪੁੱਤਾ ਵਾਂਗੂ ਪਲਿਆ ਮੈਂ ਮਾਪੇਆ ਦੇ ਘਰ ਵੇ
ਅਖਾਂ ਜਿਹੜੀਆਂ ਕੱਢ ਕੇ ਡੱਰਰਾਯਾ ਨਾ ਤੂ ਕਰ ਵੇ
ਪੁੱਤਾ ਵਾਂਗੂ ਪਲਿਆ ਮੈਂ ਮਾਪੇਆ ਦੇ ਘਰ ਵੇ
ਅਖਾਂ ਜਿਹੜੀਆਂ ਕੱਢ ਕੇ ਡੱਰਰਾਯਾ ਨਾ ਤੂ ਕਰ ਵੇ
ਜਾਣੀ ਨਾ ਜੱਟੀ ਨੂ ਹੋਰਾਂ ਵਰਗੀ
ਵੇ ਮੇਰੇ ਮਾਪੇ ਖੰਦਨੀ ਸਰਦਾਰ ਨੇ
ਪ੍ਯਾਰ ਨਾਲ ਜਾਂ ਭਾਵੇਂ ਕੱਢ ਲਯੀ
ਵੇ ਰੋਹਬ ਝਲਨਾ ਨੀ ਤੇਰਾ ਮੁਟਿਆਰ ਨੇ
ਪ੍ਯਾਰ ਨਾਲ ਜਾਂ ਭਾਵੇਂ ਕੱਢ ਲਯੀ
ਵੇ ਰੋਹਬ ਝਲਨਾ ਨੀ ਤੇਰਾ ਮੁਟਿਆਰ ਨੇ ਵੇ

ਲਖਾਂ ਨੇ ਸੁਨਾਖੇ ਤੈਨੂ ਲਖਾਂ
ਵਿਚੋ ਚੂਨੇਯਾ ਮੈਂ
ਰੰਗ ਦਾ ਸੀ ਭਾਵੇਂ ਠੀਕ ਤਕ ਤੂ
ਭੋਲੇ ਤੇਰੇ ਛੇੜੇ ਨੇ ਚੁਰਯਾ ਚੈਨ ਮੇਰਾ
ਓਹ੍ਡੋਂ ਅਕਲੋ ਵੀ ਸੀਗਾ ਵੇ ਜਾਵਕ ਤੂ
ਭੋਲੇ ਤੇਰੇ ਛੇੜੇ ਨੇ ਚੁਰਯਾ ਚੈਨ ਮੇਰਾ
ਓਹ੍ਡੋਂ ਅਕਲੋ ਵੀ ਸੀਗਾ ਵੇ ਜਾਵਕ ਤੂ
ਬਹਲਾ ਏ ਸੇਯਾਣਾ ਅੱਜ ਹੋ ਗਯਾਏ
ਵੇ ਮੈਨੂ ਕਿਹਨਾਏ ਤੇਰੇ ਗੱਲਾਂ ਵੱਸੋ ਬਾਹਰ ਨੇ
ਪ੍ਯਾਰ ਨਾਲ ਜਾਂ ਭਾਵੇਂ ਕੱਢ ਲਯੀ
ਵੇ ਰੋਹਬ ਝਲਨਾ ਨੀ ਤੇਰਾ ਮੁਟਿਆਰ ਨੇ
ਪ੍ਯਾਰ ਨਾਲ ਜਾਂ ਭਾਵੇਂ ਕੱਢ ਲਯੀ
ਵੇ ਰੋਹਬ ਝਲਨਾ ਨੀ ਤੇਰਾ ਮੁਟਿਆਰ ਨੇ ਵੇ

ਕਿਹੰਦਾ ਸੀ ਨਿਭੌਂ ਸਾਰੀ ਜ਼ਿੰਦਗੀ ਮੈਂ
ਹਾਲੇ ਸਾਡੇ ਲਗੀ ਨੂ ਹੋਏ ਨੇ ਤੀਨ ਸਾਲ ਵੇ
ਪਿਹਲਾ ਹੀ ਏਹੁਸਾਨ ਜੇ ਗਣਾਯੀ ਜਾਣਏ ਮੈਨੂ
ਦਸ ਕੀਤੇ ਨੀ ਖਡ਼ੀ ਮੈਂ ਤੇਰੇ ਨਾਲ ਵੇ
ਪਿਹਲਾ ਹੀ ਏਹੁਸਾਨ ਜੇ ਗਣਾਯੀ ਜਾਣਏ ਮੈਨੂ
ਦਸ ਕੀਤੇ ਨੀ ਖਡ਼ੀ ਮੈਂ ਤੇਰੇ ਨਾਲ ਵੇ
ਸ਼ਕ ਦੀ ਤਾਂ ਹਕ ਜੇ ਜਾਤਾ ਲਵੇ
ਵੇ ਤੇਰੇ ਕੌਦੇ ਬੋਲ ਸੌਖੇ ਆ ਸਹਾਰ ਨੇ
ਪ੍ਯਾਰ ਨਾਲ ਜਾਂ ਭਾਵੇਂ ਕੱਢ ਲਯੀ
ਵੇ ਰੋਹਬ ਝਲਨਾ ਨੀ ਤੇਰਾ ਮੁਟਿਆਰ ਨੇ
ਪ੍ਯਾਰ ਨਾਲ ਜਾਂ ਭਾਵੇਂ ਕੱਢ ਲਯੀ
ਵੇ ਰੋਹਬ ਝਲਨਾ ਨੀ ਤੇਰਾ ਮੁਟਿਆਰ ਨੇ ਵੇ

ਮਾਫ ਕਰੀ ਫਤਿਹ ਤੈਨੂੰ ਬਹਲਾ ਬੋਲ ਬੈਠੀ
ਵੇ ਮੈਂ ਬਿਨਾ ਵਜਾਹ ਮਸਲਾ ਵਾਧਾ ਲੇਯਾ
ਕਿੰਨਾ ਪ੍ਯਾਰ ਕਰਦੀ ਆਂ ਕਿਤੋਂ ਤਕ ਜਰਦਿਆ
ਹਾਦਾ ਆਜ਼ਮਾ ਨਾ ਚਹਨਾ ਵਲੇਆ
ਕਿੰਨਾ ਪ੍ਯਾਰ ਕਰਦੀ ਆਂ ਕਿਤੋਂ ਤਕ ਜਰਦਿਆ
ਹਾਦਾ ਆਜ਼ਮਾ ਨਾ ਚਹਨਾ ਵਲੇਆ
ਕਿੰਨੀ ਵਾਰੀ ਤੇਰਾ ਮੇਰਾ ਰਿਸ਼ਤਾ
ਹਾਏ ਵੇ ਤੂਟਨੋ ਬਚਯਾ ਏ ਦਾਤਾਰ ਨੇ
ਪ੍ਯਾਰ ਨਾਲ ਜਾਂ ਭਾਵੇਂ ਕੱਢ ਲਯੀ
ਵੇ ਰੋਹਬ ਝਲਨਾ ਨੀ ਤੇਰਾ ਮੁਟਿਆਰ ਨੇ
ਪ੍ਯਾਰ ਨਾਲ ਜਾਂ ਭਾਵੇਂ ਕੱਢ ਲਯੀ
ਵੇ ਰੋਹਬ ਝਲਨਾ ਨੀ ਤੇਰਾ ਮੁਟਿਆਰ ਨੇ ਵੇ

ਪ੍ਯਾਰ ਨਾਲ ਜਾਂ ਭਾਵੇਂ ਕੱਢ ਲਯੀ
ਵੇ ਰੋਹਬ ਝਲਨਾ ਨੀ ਤੇਰਾ ਮੁਟਿਆਰ ਨੇ
ਪ੍ਯਾਰ ਨਾਲ ਜਾਂ ਭਾਵੇਂ ਕੱਢ ਲਯੀ
ਵੇ ਰੋਹਬ ਝਲਨਾ ਨੀ ਤੇਰਾ ਮੁਟਿਆਰ ਨੇ ਵੇ
Đăng nhập hoặc đăng ký để bình luận

ĐỌC TIẾP