ਇਹ ਗੀਤ ਨਹੀਂ ਇਕ ਕਹਾਣੀ ਐ
ਜਿਹਨੂੰ ਸਿਰਫ ਤੇ ਸਿਰਫ
ਮਹਿਸੂਸ ਕਿੱਤਾ ਜਾ ਸਕਦਾ ਐ
ਇਹ ਖੇਡ ਹਾਂ ਸਭ ਤਕਦੀਰਾਂ ਦੀ
ਨਾ ਰਾਂਝੇ ਦੇ ਨਾ ਹੀਰਾਂ ਦੀ
ਇਹ ਖੇਡ ਹਾਂ ਸਭ ਤਕਦੀਰਾਂ ਦੀ
ਨਾ ਰਾਂਝੇ ਦੇ ਨਾ ਹੀਰਾਂ ਦੀ
ਘੁਟਿਆ ਹੈ ਮਜਬੂਰੀ
ਮੇਰਾ ਸਾਹ ਵੇਖਿਆ ਮੈਂ
ਆਖਦਾ ਸੀ ਮੈਂ ਲੈ ਜੁ ਜਿਹਨੂੰ ਬਾਂਹ ਫੜ ਕੇ
ਅੱਜ ਅੱਖਾਂ ਮੂਰੇ ਹੁੰਦਾ ਓਹਦਾ ਵਿਆਹ ਵੇਖਿਆ ਮੈਂ
ਅੱਜ ਅੱਖਾਂ ਮੂਰੇ ਹੁੰਦਾ ਓਹਦਾ ਵਿਆਹ ਵੇਖਿਆ ਮੈਂ
ਅੱਜ ਅੱਖਾਂ ਮੂਰੇ ਹੁੰਦਾ ਓਹਦਾ ਵਿਆਹ ਵੇਖਿਆ ਮੈਂ
ਸੀ ਹਥਿਆਰ ਵੀ ਕੋਲ ਮੇਰੇ ਪਰ ਚੱਲੇ ਨੀਂ ਮੈਥੋਂ
ਇਕ ਰੋਂਦ ਨਾਲ ਚਾਰ ਫੇਰੇ ਗਏ ਥੱਲੇ ਨੀਂ ਮੈਥੋਂ
ਬੇਬੱਸ ਹੋਈ ਕਮਲੀ ਅੱਖਾਂ ਭਰ ਭਰ ਵਹਿੰਦੀ ਰਹੀ
ਕੱਢ ਸਕੀ ਨਾ ਦਿਲ ਆਪਣੇਂਚੋਂ ਹਾਂ ਵੇਖਿਆ ਮੈਂ
ਆਖਦਾ ਸੀ ਮੈਂ ਲੈ ਜੁ ਜਿਹਨੂੰ ਬਾਂਹ ਫੜ ਕੇ
ਅੱਜ ਅੱਖਾਂ ਮੂਹਰੇ
ਅੱਜ ਅੱਖਾਂ ਮੂਰੇ ਹੁੰਦਾ ਓਹਦਾ ਵਿਆਹ ਵੇਖਿਆ ਮੈਂ
ਅੱਜ ਅੱਖਾਂ ਮੂਰੇ ਹੁੰਦਾ ਓਹਦਾ ਵਿਆਹ ਵੇਖਿਆ ਮੈਂ
ਪਿਆਰ ਮੇਰੇ ਦਾ ਦਰਦ ਓਹਦੇ ਕੋਲ ਰਹਿੰਦਾ ਸੀ ਜਿਹੜਾ
ਵਿਆਹ ਦੀ ਮੁੰਦਰੀ ਨੇ ਰਾਵਤਾ ਛੱਲਾ ਓਏ ਮੇਰਾ
Photo [C7]ਮੇਰੀ ਨੂੰ ਵੇਖ ਕਹਿੰਦੀ ਹੋਊ ਲੈ ਜਾਂਦਾ ਅੱਡਿਆਂ
ਆਇਆ ਕਿਓਂ ਨਾ ਚੱਕ ਚੱਕ ਅੱਡੀਆਂ ਰਾਹ ਵੇਖਿਆ ਮੈਂ
ਹਾਏ ਆਖਦਾ ਸੀ ਮੈਂ ਲੈ ਜੁ ਜਿਹਨੂੰ ਬਾਂਹ ਫੜ ਕੇ
ਅੱਜ ਅੱਖਾਂ ਮੂਰੇ ਹੁੰਦਾ ਓਹਦਾ ਵਿਆਹ ਵੇਖਿਆ ਮੈਂ
ਅੱਜ ਅੱਖਾਂ ਮੂਰੇ ਹੁੰਦਾ ਓਹਦਾ ਵਿਆਹ ਵੇਖਿਆ ਮੈਂ
ਮਾਫੀ ਮੰਗ ਕੇ ਕਰ ਨਾ ਸਕਿਆ ਮੌਤ ਉੱਮੀਦਾਂ ਦੀ
ਘਰ ਦੀ ਰਾਣੀ ਰਾਣੀ ਬਣਕੇ ਰਹਿ ਗਈ ਗੀਤਾਂ ਦੀ
ਬਾਜੇ ਖਾਣੇ ਕੋਲ Guri ਦਾ ਪਿੰਡ ਐ ਮੱਲਾ ਜੋ
ਜਿਥੇ ਓਹਦੇ ਨਾਲ ਵਸਣ ਦਾ ਚਾਹ ਵੇਖਿਆ ਮੈਂ
ਹਾਏ ਆਖਦਾ ਸੀ ਮੈਂ ਲੈ ਜੁ ਜਿਹਨੂੰ ਬਾਂਹ ਫੜ ਕੇ
ਅੱਜ ਅੱਖਾਂ ਮੂਰੇ ਹੁੰਦਾ ਓਹਦਾ ਵਿਆਹ ਵੇਖਿਆ ਮੈਂ
ਅੱਜ ਅੱਖਾਂ ਮੂਰੇ ਹੁੰਦਾ ਓਹਦਾ ਵਿਆਹ ਵੇਖਿਆ ਮੈਂ