ਰਿਹ ਜੇਂਗੀ ਚੰਗੀ ਰਿਹ ਜੇਂਗੀ
ਨਈ ਤੇ ਜੱਟ ਦਾ ਵੀ ਕਿ ਲੇ ਜਾਂਗੀ
ਐਥੇ ਬਾਬਰ ਟਿੱਕੇਯਾ ਨਾ
ਤੂ ਤਾ ਫਨ ਹੈ ਬੀਬਰ ਦੀ
ਐਥੇ ਬਾਬਰ ਟਿੱਕੇਯਾ ਨਾ
ਤੂ ਤਾ ਫਨ ਹੈ ਬੀਬਰ ਦੀ
ਪੰਗੇ ਲੈਂਦੀ ਢੋਲਾ ਨਾਲ
ਨੀ ਤੂ ਮਾਰ breezer ਦੀ
ਪੰਗੇ ਲੈਂਦੀ ਢੋਲਾ ਨਾਲ
ਨੀ ਤੂ ਮਾਰ breezer ਦੀ
ਤੇਰੀ cursive writing ਆ
ਜੱਟ ਕੀੜੇ ਛੱਡਦਾ ਆਏ
ਤੇਰੀ cursive writing ਆ
ਜੱਟ ਕੀੜੇ ਛੱਡਦਾ ਆਏ
ਤਹਿਯੋਨ ਸਮਝਣ ਨੂ ਮੈਨੂ
ਤੈਨੂ ਸਮਾ ਪੇਯਾ ਲਗਦਾ ਆਏ
ਤਹਿਯੋਨ ਸਮਝਣ ਨੂ ਮੈਨੂ
ਤੈਨੂ ਸਮਾ ਪੇਯਾ ਲਗਦਾ ਆਏ
ਫਿਰ ਫਿਲ੍ਮ ਦਿਖਾ ਡੁੰਗਾ
ਦਿਖ ਦੇਖ ਲੇ ਟੀਜ਼ਰ ਦੀ
ਪੰਗੇ ਲੈਂਦੀ ਢੋਲਾ ਨਾਲ
ਨੀ ਤੂ ਮਾਰ breezer ਦੀ
ਪੰਗੇ ਲੈਂਦੀ ਢੋਲਾ ਨਾਲ
ਨੀ ਤੂ ਮਾਰ breezer ਦੀ
(ਓ ਆਜਾ ਬਈ ਲੱਦੀ ਗਿੱਲ)
ਨੀ ਤੂ ਪੀ ਤਾ ਲੈਣੀ ਆਏ
ਸਾਨੂ challenge ਕਰਕੇ ਨੀ
ਨੀ ਤੂ ਪੀ ਤਾ ਲੈਣੀ ਆਏ
ਸਾਨੂ challenge ਕਰਕੇ ਨੀ
ਕਿ ਫਾਯਡਾ ਟੁਰਨੇ ਦਾ
ਕੰਧਾ ਨੂ ਫਡ ਕੇ ਨੀ
ਕਿ ਫਯਦਾ ਟੁਰਨੇ ਦਾ
ਕੰਧਾ ਨੂ ਫਡ ਕੇ ਨੀ
ਗਲ ਬਾਤ ਹੀ ਹੋਰ ਹੁੰਦੀ
ਜੱਟਾ ਦੇ ਲੀਵਰ ਦੀ
ਪੰਗੇ ਲੈਂਦੀ ਢੋਲਾ ਨਾਲ
ਨੀ ਤੂ ਮਾਰ breezer ਦੀ
ਪੰਗੇ ਲੈਂਦੀ ਢੋਲਾ ਨਾਲ
ਨੀ ਤੂ ਮਾਰ breezer ਦੀ
ਨੀ ਤੂ educated ਆਏ
ਤੈਨੂ knowledge ਪੂਰੀ ਆਏ
ਨੀ ਤੂ educated ਆਏ
ਤੈਨੂ knowledge ਪੂਰੀ ਆਏ
ਚੀਮੇ ਨੂ ਜਾਨਣਾ ਵੀ
ਪਰ ਬਹੁਤ ਜ਼ਰੂਰੀ ਆਏ
ਚੀਮੇ ਨੂ ਜਾਣਨਾ ਵੀ
ਪਰ ਬਹੁਤ ਜ਼ਰੂਰੀ ਆਏ
ਜੋਬਣ ਪਿੰਡ ਨਵੇ ਪਿੰਡੋ
ਜੇ ਤੂ ਲੈਂਡ ਸ੍ਵਈਟਜ਼ੇਰ ਦੀ
ਪੰਗੇ ਲੈਂਦੀ ਢੋਲਾ ਨਾਲ
ਨੀ ਤੂ ਮਾਰ breezer ਦੀ
ਪੰਗੇ ਲੈਂਦੀ ਢੋਲਾ ਨਾਲ
ਨੀ ਤੂ ਮਾਰ breezer ਦੀ
ਮਾਰ breezer ਦੀ...