Stupid

What is your problem ?
Can you please stop chasing me?
Stupid ਜਿਹਾ

ਔਖੀ ਜੀ ਕਾਹਣੂ ਹੁੰਨੀ ਏ
ਦਿਲ ਨਈ ਦੇਣਾ ਤਾਂ ਨਾ ਕਰਦੇ

ਔਖੀ ਜੀ ਕਾਹਣੂ ਹੁੰਨੀ ਏ
ਦਿਲ ਨਈ ਦੇਣਾ ਤਾਂ ਨਾ ਕਰਦੇ
ਤੇਰਾ ਸਾਡੇ ਬਿਨ ਜੇ ਸਰ ਸਕਦਾ
ਅੱਸੀ ਤੇਰੇ ਵੀ ਨਈ ਮਰਦੇ

ਔਖੀ ਜੀ ਕਾਹਣੂ ਹੁੰਨੀ ਏ
ਦਿਲ ਨਈ ਦੇਣਾ ਤਾਂ ਨਾ ਕਰਦੇ
ਔਖੀ ਜੀ ਕਾਹਣੂ ਹੁੰਨੀ ਏ
ਦਿਲ ਨਈ ਦੇਣਾ ਤਾਂ ਨਾ ਕਰਦੇ

ਨਾ English ਗਾਲਾਂ ਕੱਡ ਕੁਡੀਏ
ਗੱਲ ਕਰ ਲੈ ਵਿਚ ਪੰਜਾਬੀ ਦੇ
ਨਾ English ਗਾਲਾਂ ਕੱਡ ਕੁਡੀਏ
ਗੱਲ ਕਰ ਲੈ ਵਿਚ ਪੰਜਾਬੀ ਦੇ
ਲੱਡੂ ਤੇ ਪੇਡ਼ੇ ਸ਼ੱਕਰ ਨੀ
ਅੱਕਖਰ ਨੇ ɾich ਪੰਜਾਬੀ ਦੇ
ਇੱਕ ਅੱਡ ਗਯੀ sapli ਕੰਜਰ ਦੀ
ਮੇਰਾ ਪੇਪਰ ਮੇਰੀ ਤਾਂ ਕਰਦੇ
ਕ੍ਯੋਂ ਗਰਮ ਸਰ੍ਦ ਜੀ ਹੁੰਨੀ ਏ
ਦਿਲ ਨਈ ਦੇਣਾ ਤਾਂ ਨਾ ਕਰਦੇ
ਔਖੀ ਜੀ ਕਾਹਣੂ ਹੁੰਨੀ ਏ
ਦਿਲ ਨਈ ਦੇਣਾ ਤਾਂ ਨਾ ਕਰਦੇ

Propose ਕਿਸੀ ਨੂ ਕਰ ਦੇਣਾ
ਕੋਯੀ ਬਣਦਾ ਨਹੀ ਗੁਨਾਹ ਮੇਰਾ
Propose ਕਿਸੀ ਨੂ ਕਰ ਦੇਣਾ
ਕੋਯੀ ਬਣਦਾ ਨਹੀ ਗੁਨਾਹ ਮੇਰਾ
ਕਹਿ ਨਾ ਮਗਰੋਂ ਮੇਰੀ ਗਲਤੀ ਏ
ਧੱਕੇ ਨਾਲ ਰੋਕੇਯਾ ਰਾਹ ਤੇਰਾ
ਕ੍ਯੋਂ ਸੁਕਨੇ ਸਾਨੂ ਪਾ ਛਡੇ ਆ
ਇੱਕ ਪਾਸਾ ਅੱਜ ਪਰਾਂ ਕਰਦੇ
ਛਡ ਗੱਪ ਮਾਰਨੇ ਗਪ੍ਪਨਿਯੇ
ਦਿਲ ਨਈ ਦੇਣਾ ਤਾਂ ਨਾ ਕਰਦੇ
ਔਖੀ ਜੀ ਕਾਹਣੂ ਹੁੰਨੀ ਏ
ਦਿਲ ਨਈ ਦੇਣਾ ਤਾਂ

ਮੰਨੇਯਾ ਅੱਜ ਖੋਟੇ ਸਿੱਕੇ ਹਾਂ
ਕਲ ਸੋਨੇ ਦੇ ਵਿਚ ਢਲ ਜਾਣਾ
ਮੰਨੇਯਾ ਅੱਜ ਖੋਟੇ ਸਿੱਕੇ ਹਾਂ
ਕਲ ਸੋਨੇ ਦੇ ਵਿਚ ਢਲ ਜਾਣਾ
ਬੇਦਿਲ ਤਾਂ ਬਲੀਏ ਜਾਦੂ ਹੈ
ਜਾਦੂ ਨੇ ਏਕ ਦਿਨ ਚਲ ਜਾਣਾ
ਏ ਗਲਿਯਾ ਵਿਚੋਂ ਜੇ ਮੂਡ ਗਯੇ
ਫਿਰ ਪੈਰ ਨੀ ਕਦੇ ਪਿਛਾ ਕਰਦੇ

ਹਾਂ ਤੇਰੇ ਵਰਗੇ ਮੁੰਡੇ ਖੁੰਡੇ ਵੇ
ਗੱਲਾਂ ਨੇ ਏਸ ਤਰਹ ਕਰਦੇ
Acting ਵੀ ਚੰਗੀ ਕਰ ਲੈਣੇ
ਤੈਨੂ ਪ੍ਯਾਰ ਸੋਹਣੇਯਾ ਤਾਂ ਕਰਦੇ
ਧੁੱਪ ਲਗਦੀ ਏ ਧੁੱਪ ਵਰਗੀ ਨੂ
ਮੈਨੂ ਪਲਕਾਂ ਦੀ ਤੂ ਛਾ ਕਰਦੇ
ਆਕਡ਼ ਜੀ ਛਡ ਕੇ ਬੇਸ਼ਰਮਾਂ
ਹੁੰਨ ਤੂ ਵੀ ਸਾਨੂ ਹਾਂ ਕਰਦੇ

ਛਡ ਗੱਪ ਮਾਰਨੇ ਗਪ੍ਪਨਿਯੇ
ਦਿਲ ਨਈ ਦੇਣਾ ਤਾਂ ਨਾ ਕਰਦੇ
ਕਿ ਖਡ਼ਾ ਦੇਖਦਾਏ ਬੇਸ਼ਰਮਾਂ
ਹੁੰਨ ਤੂ ਵੀ ਸਾਨੂ ਹਾਂ ਕਰਦੇ
ਛਡ ਗੱਪ ਮਾਰਨੇ ਗਪ੍ਪਨਿਯੇ
ਦਿਲ ਨਈ ਦੇਣਾ ਤਾਂ ਨਾ ਕਰਦੇ
Log in or signup to leave a comment

NEXT ARTICLE