Nachne Nu G Karda

ਓ ਨੱਚਦਾ ਮੈਂ Note ਸਿਰੋਂ ਵਾਰ ਵਾਰ ਕੇ
ਨੱਚਦਾ ਮੈਂ ਨੋਟ ਸਿਰੋਂ ਵਾਰ ਵਾਰ ਕੇ
ਹੋਰ ਸਾਰੇ ਕੱਮ ਮੈਂ Free ਕਰਦਾ
ਚਕਮੇ ਜੇ ਨਵੇ ਚਲੇ ਸੂਟ ਵਾਲ਼ੀਏ
ਚਕਮੇ ਜੇ ਨਵੇ ਚਲੇ ਸੂਟ ਵਾਲ਼ੀਏ
ਤੇਰੇ ਨਾਲ ਨੱਚਨੇ ਨੂ ਜੀ ਕਰਦਾ
ਨੱਚਦਾ ਮੈਂ ਨੋਟ ਸਿਰੋਂ ਵਾਰ ਵਾਰ ਕੇ
ਹੋਰ ਸਾਰੇ ਕੱਮ ਮੈਂ Free ਕਰਦਾ

ਛੋਟੇ ਛੋਟੇ ਨੋਟਾ ਸੇ ਨਾ ਕਾਮ ਚਲੇਗਾ
ਛੋਟੇ ਛੋਟੇ ਨੋਟਾ ਸੇ ਨਾ ਕਾਮ ਚਲੇਗਾ
ਬੁਰਾ ਨਾ ਮਨਾਈਏ ਮੇਰੀ ਬੋਲੀ ਬਾਤ ਕਾ
ਮੇਰੇ ਗੇਲਾ ਛੋਰੇ ਜੇ ਤੂ ਚਾਹਵੇ ਨਚਨਾ
ਮੇਰੇ ਗੇਲਾ ਛੋਰੇ ਜੇ ਤੂ ਚਾਹਵੇ ਨਚਨਾ
ਏਕ ਏਕ ਗੇੜਾ ਸਵਾ ਸਵਾ ਲਖ ਕਾ
ਮੇਰੇ ਗੇਲਾ ਛੋਰੇ ਜੇ ਤੂ ਚਾਹਵੇ ਨਚਨਾ
ਏਕ ਏਕ ਗੇੜਾ ਸਵਾ ਸਵਾ ਲਖ ਕਾ

ਮੋਰਾ ਜਿਹੀ ਲਮੀ ਲਮੀ ਧੌਣ ਵਾਸ੍ਤੇ
ਨੌ ਲਖਾ ਲੈ ਦੂ ਤੇਰੇ ਪੌਣ ਵਾਸ੍ਤੇ
ਓ ਮੋਰਾ ਜਿਹੀ ਗਿੱਟ ਲਮੀ ਧੌਣ ਵਾਸ੍ਤੇ
ਨੌ ਲਖਾ ਲੈ ਦੂ ਤੇਰੇ ਪੌਣ ਵਾਸ੍ਤੇ
ਲਾ ਲਯੀ ਤੂ ਹਿਸਾਬ ਆਪੇ ਕਾਰੋਬਾਰ ਦਾ
ਲਾ ਲਯੀ ਤੂ ਹਿਸਾਬ ਆਪੇ ਕਾਰੋਬਾਰ ਦਾ
ਸਾਲ ਵਿਚ car change 20 ਕਰਦਾ
ਚਕਮੇ ਜੇ ਨਵੇ ਚਲੇ ਸੂਟ ਵਾਲ਼ੀਏ
ਤੇਰੇ ਨਾਲ ਨੱਚਨੇ ਨੂ ਜੀ ਕਰਦਾ

ਬਾਤਾ ਸੇ ਤੂ ਮੰਨੇ ਦਿਲਦਾਰ ਲਾਗੇ ਸੇ
ਪੈਸੇ ਗੱਲਾਂ ਗੀਯੀ ਨਾ ਤੰਨਾ ਪ੍ਯਾਰ ਲਾਗੇ ਸੇ
ਬਾਤਾ ਸੇ ਤੂ ਮੰਨੇ ਦਿਲਦਾਰ ਲਾਗੇ ਸੇ
ਪੈਸੇ ਗੱਲਾਂ ਗੀਯੀ ਨਾ ਤੰਨਾ ਪ੍ਯਾਰ ਲਾਗੇ ਸੇ
ਰੰਗ ਢੰਗ ਤੇਰੇ ਮੰਨੇ ਤੋਹ ਬਤਾ ਰੇ ਸੇ
ਰੰਗ ਢੰਗ ਤੇਰੇ ਮੰਨੇ ਤੋਹ ਬਤਰੇ ਸੇ
ਲਾਡਲਾ ਤੂ ਬੇਟਾ ਕਿਸੇ ਬੱਡੇ ਬਾਪ ਕਾ
ਮੇਰੇ ਗੇਲਾ ਛੋਰੇ ਜੇ ਤੂ ਚਾਹਵੇ ਨਚਨਾ
ਏਕ ਏਕ ਗੇੜਾ ਸਵਾ ਸਵਾ ਲਖ ਕਾ
ਮੇਰੇ ਗੇਲਾ ਛੋਰੇ ਜੇ ਤੂ ਚਾਹਵੇ ਨਚਨਾ
ਏਕ ਏਕ ਗੇੜਾ ਸਵਾ ਸਵਾ ਲਖ ਕਾ

ਹੋ ਥੋਡਾ ਜਾ close ਹੋਕੇ ਨੱਚ ਬਲੀਏ
ਗੁੱਸਾ ਨਾ ਕਰੀ ਜੇ ਹੋਗੀ touch ਬਲੀਏ
ਥੋ ਥੋਡਾ ਜਾ close ਹੋਕੇ ਨੱਚ ਬਲੀਏ
ਗੁੱਸਾ ਨਾ ਕਰੀ ਜੇ ਹੋਗੀ touch ਬਲੀਏ
ਲੱਕ ਦੇ ਹੁਲਾਰੇਯਾ ਨੇ ਹੱਦ ਕਰਤੀ
ਓਏ ਲੱਕ ਦੇ ਹੁਲਾਰੇਯਾ ਨੇ ਹੱਦ ਕਰਤੀ
ਪੋਨ੍ਦਾ ਨਾ ਸਵਾਲ ਹੋਰ ਕਿ ਕਰਦਾ
ਨੱਚਦਾ ਮੈਂ ਨੋਟ ਸਿਰੋਂ ਵਾਰ ਵਾਰ ਕੇ
ਹੋਰ ਸਾਰੇ ਕੱਮ ਮੈਂ Free ਕਰਦਾ

ਪੈਸੇ ਵੈਸੇ ਛੋਡ਼ ਮੰਨੇ ਨਚ੍ਨੇ ਨਾ ਤੋਹ
ਡੋਲੀ ਮੇ ਬੈਠਾ ਕੇ ਲੇਜਾ ਰਖ ਲੇ ਨਾ ਤੋਹ
ਪੈਸੇ ਵੈਸੇ ਛੋਡ਼ ਮੰਨੇ ਨਚ੍ਨੇ ਨਾ ਤੋਹ
ਡੋਲੀ ਮੇ ਬੈਠਾ ਕੇ ਲੇਜਾ ਰਖ ਲੇ ਨਾ ਤੋਹ
Bedil ਬਣਾ ਲੇ ਮੰਨੇ ਰਾਣੀ ਦਿਲ ਕਿ
Bedil ਬਣਾ ਲੇ ਮੰਨੇ ਰਾਣੀ ਦਿਲ ਕਿ
ਸੂਰਮਾ ਬਣਾ ਲੁੰਗੀ ਮੈਂ ਤਨ੍ਨੇ ਆਂਖ ਕਾ
ਮੇਰੇ ਗੇਲਾ ਛੋਰੇ ਜੇ ਤੂ ਚਾਹਵੇ ਨਚਨਾ
ਏਕ ਏਕ ਗੇੜਾ ਸਵਾ ਸਵਾ ਲਖ ਕਾ

ਚਕਮੇ ਜੇ ਨਵੇ ਚਲੇ ਸੂਟ ਵਾਲ਼ੀਏ
ਤੇਰੇ ਨਾਲ ਨੱਚਨੇ ਨੂ ਜੀ ਕਰਦਾ
Đăng nhập hoặc đăng ký để bình luận

ĐỌC TIẾP