Pyaar Karugi

ਹਸੀਨ ਬੇਹਿਸਾਬ ਮੈਨੂ ਕਿਹੰਦੀ
ਕ੍ਯਾ ਬਾਤ ਸ਼ਾਯਾਰੀ ਕਰਤੇ ਹੋ ਜਨਾਬ
ਮੇਰਾ ਸਾਮਨੇ ਹੈ ਆਤੀ ਛੱਤ ਪੇ
ਓ ਛੱਤ ਪੇ ਲੇ ਕਰ ਭਿਗੇ ਬਾਲ
ਕਿਹ ਕੇ ਲੰਗਦੀ ਅਦਬ ਏ ਮੈਨੂ
ਅਦਬ ਏ ਮੈਨੂ
ਊ ਲੱਗੇ ਇੱਜ਼ਾਰ ਕਰੂਗੀ
ਜਿਵੇਂ ਵੇਖਦੀ ਏ ਵੇਖਦੀ ਏ ਮੈਨੂ
ਹਨ ਵੇਖਦੀ ਏ ਮੈਨੂ
ਲੱਗੇ ਕੁੜੀ ਪ੍ਯਾਰ ਕਰੂਗੀ
ਜਿਵੇਂ ਵੇਖਦੀ ਏ ਵੇਖਦੀ ਏ ਮੈਨੂ
ਹਨ ਵੇਖਦੀ ਏ ਮੈਨੂ
ਲੱਗੇ ਕੁੜੀ

ਕਿਨੇ ਮਿਠੇ ਮਿਠੇ ਓਹਦੇ ਕੋਲ ਅਲਫਾਜ਼ ਨੇ
ਜਾਂ ਕਦ ਯੀ ਕੱਲੇ ਕੱਲੇ ਅੰਦਾਜ਼ ਨੇ
ਹੋ ਕਿੰਨੇ ਮਿਠੇ ਮਿਠੇ ਓਹਦੇ ਕੋਲ ਅਲਫਾਜ਼ ਨੇ
ਜਾਂ ਕਦ ਲਯੀ ਕੱਲੇ ਕੱਲੇ ਅੰਦਾਜ਼ ਨੇ
ਮੇਰਿਯਾ ਤਾਰੀਫਾਂ ਕੁਜ ਕਾਰਗੀ ਜ਼ਯਾਦਾ ਹੀ
ਦੁਸ ਗੀ ਸਲੀਕੇ ਨਾਲ ਆਪਣਾ ਇਰਾਦਾ ਹੀ
ਆਪਣਾ ਇਰਾਦਾ ਹੀ
ਮੈਨੂ ਗੱਲਾਂ ਦਾ ਹੀ
ਨਸ਼ਾ ਏ ਬਥੇਰਾ
ਕਿ ਬਣੂ ਓਦੋਂ ਮੇਰਾ
ਅਖਾਂ ਦਾ ਜਦੋ ਵਾਰ ਕਰੂਗੀ
ਜਿਵੇਂ ਵੇਖਦੀ ਏ ਵੇਖਦੀ ਏ ਮੈਨੂ
ਹਨ ਵੇਖਦੀ ਏ ਮੈਨੂ
ਲੱਗੇ ਕੁੜੀ ਪ੍ਯਾਰ ਕਰੂਗੀ
ਜਿਵੇਂ ਵੇਖਦੀ ਏ ਵੇਖਦੀ ਏ ਮੈਨੂ
ਹਨ ਵੇਖਦੀ ਏ ਮੈਨੂ
ਲੱਗੇ ਕੁੜੀ

ਹਨ 1 ਓਹਦੇ ਵਿਚ ਵੇਖੀ ਸਾਦਗੀ ਕਮਲਾਂ ਦੀ
ਐਤਕੀ December ਚ ਹੋਜੂ 21 ਸਾਲਾਂ ਦੀ
1 ਓਹਦੇ ਵਿਚ ਵੇਖੀ ਸਾਦਗੀ ਕਮਲਾਂ ਦੀ
ਐਤਕੀ December ਚ ਹੋਜੂ 21 ਸਾਲਾਂ ਦੀ
ਹੁੰਦੀ ਜਦੋ ਰੂਬਰੂ ਤਾ ਹੱਦ ਕਰ ਦਿੰਦੀ ਆਏ
ਬਿਨਾ ਪੀਤੇ ਪੀਤੀ ਨਾਲੋ ਵਧ ਕਰ ਦਿੰਦੀ ਆਏ
ਮੈਨੂ ਸ਼ੱਕ ਹੈ ਕੇ ਜੋਬਣ ਦੀ ਰੁੱਟੇ
ਕਿ ਦਿਲਵਾਲੇ ਉੱਤੇ
ਓ ਛੇਤੀ ਹੀ ਵਿਚਾਰ ਕਰੂਗੀ
ਛੇਤੀ ਹੀ ਵਿਚਾਰ ਕਰੂਗੀ
ਜਿਵੇਂ ਵੇਖਦੀ ਏ ਵੇਖਦੀ ਏ ਮੈਨੂ
ਹਨ ਵੇਖਦੀ ਏ ਮੈਨੂ
ਲੱਗੇ ਕੁੜੀ ਪ੍ਯਾਰ ਕਰੂਗੀ
ਜਿਵੇਂ ਵੇਖਦੀ ਏ ਵੇਖਦੀ ਏ ਮੈਨੂ
ਹਨ ਵੇਖਦੀ ਏ ਮੈਨੂ
ਲੱਗੇ ਕੁੜੀ
Log in or signup to leave a comment

NEXT ARTICLE