Boofer

ਤੇਰੀ ਗੱਡੀ ਵਾਲ਼ੇ alloy ਨੀ ਬਲੀਏ ਨੀ
ਕਿਹੰਦੇ ਚਾਂਦੀ ਦੇ ਕਰਾਏ
ਨੀ ਬਲੀਏ ਨੀ ਵਾ ਝਾਂਝਰਾ ਦੇ ਆਯੇ
ਨੀ ਬਲੀਏ ਨੀ ਮੁੰਡਾ mental ਤੂ ਕਰਤਾ
ਨੀ ਬਲੀਏ ਨੀ ਮੁੰਡਾ mental ਤੂ ਕਰਤਾ
ਹਾਏ ਹੀਰੀਏ ਨੀ ਬਡਾ ਕਰਦੀ ਏ ਖਰ੍ਚਾ

ਨਾਲ ਬੈਠਿਆ ਨੇ ਸਖਿਯਾ viper ਚੱਲੇ ਜਿਵੇਈਂ ਪਖਿਯਾਂ
ਪਿਛਹੇ ਲਗਿਯਾ ਨੇ ਮਖੀ ਆ ਬੁੱਲੇਟਂ ਉੱਤੇ ਚਢ ਕੇ ਨੀ
ਤੂ ਕਰ ਵਾਏਗੀ ਕੋਈ ਪਰਚਾ
ਹਾਏ ਹੀਰੀਏ ਨੀ ਬਡਾ ਕਰਦੀ ਏ ਖਰ੍ਚਾ

Grey ਤੇਰੀ eyes ਬੱਡੇ sharp eyebrow
Pink pink lips ਉੱਤੇ light lip glow
Tattoo ਉੱਤੇ tattoo ਨਾਲੇ ਪਾਯਾ sleeveless
ਜਾਂਦਾ ਮੈਂ ਸਬ ਵੇ ਤੂ ਕਰਨਾ impress
ਮੈਂ Whistle ਹੂਨ baby
Hip hop ਸੰਗੀਤ ਮੇਰਾ
ਮੁਝੇ ਪਤਾ ਸੁਣਤੀ ਹੈ ਤੂ ਭੀ ਗੀਤ ਮੇਰਾ
ਗੱਡੀ ਦੇ ਵਿਚ seducing ਜਿਹੀ feel ਬਿੱਲੋ
ਤੈਨੂ ਲੇਨਾ ਅੱਜ ਇਕ ਸਿਟੀ ਨਾਲ ਕੀਲ ਬਿੱਲੋ
ਮੇਰਾ ਗਾਣਾ ਵੱਜੇ ਐਦਾਂ ਜਿੱਡਾ ਚਲਦੀ ਏ ਟੋਪ
ਜਦੋਂ ਗੱਡੀ ਵਿਚ beat ਬੱਜੇ nonstop

ਤੇਰੀ ਗੱਡੀ ਦਾ ਨੀ ਨਂਬਰ ਕਿਹੰਦੇ
ਮਿਹਿੰਗੇ ਮੁੱਲ ਦਾ ਨੀ ਜੀਡੀ
ਇਕ look ਪੈਜੇ ਓਹੋ ਨਹਿਯੋ ਭੂਲਦਾ ਨੀ
ਬੰਦ ਹੋ ਗਯਾ tɾaffic ਨਹਿਯੋ ਖੁਲਦਾ ਨੀ ɾoad
ਆਸ਼ਿਕ਼ਾਂ ਨੇ ਭਰ੍ਤਾ
ਹਾਏ ਹੀਰੀਏ ਨੀ ਬਡਾ ਕਰਦੀ ਏ ਖਰ੍ਚਾ
ਤੇਰੀ ਗੱਡੀ ਦਾ ਨੀ boofer ਪੇਯਾ ਬਜਦਾ ਏ
ਨੀ ਤੇਰਾ ਚਾਰੇ ਪਾਸੇ ਚਰਚਾ
ਹਾਏ ਹੀਰੀਏ ਨੀ ਬਡਾ ਕਰਦੀ ਏ ਖਰ੍ਚਾ ਓ
Đăng nhập hoặc đăng ký để bình luận

ĐỌC TIẾP