Armaan Bedil Unplugged

ਮੈਂ ਕਹਿੰਦਾ ਸੀ, "ਐਦਾਂ ਨਾ ਕਰ, ਛੱਡ ਨਾ ਕੱਲਿਆ ਨੂੰ"
ਪਰ ਓਹਦੇ ਲਫ਼ਜ਼ ਸੀ "ਇਕ ਰਿਸ਼ਤੇ ਬਿਨ ਮਰ ਨਹੀਂ ਚੱਲਿਆ ਤੂੰ"
ਔਖਾ ਸੀ, ਪਰ ਯਾਦ ਤੇਰੀ ਬਿਨ ਸੌਣਾ ਸਿਖ ਗਿਆ ਮੈਂ
ਨਿਤ ਮਰ-ਮਰ ਇੰਜ ਹੌਲੀ-ਹੌਲੀ ਜਿਉਣਾ ਸਿਖ ਗਿਆ ਮੈਂ
ਮੈਂ ਵਿਚਾਰਾ, ਕਿਸਮਤ ਹਾਰਾ, ਤਾਂ ਵੀ ਕਰਦਾ ਰਿਹਾ
ਜਿਵੇਂ ਤੂੰ ਮਰਦੀ ਸੀ ਗੈਰਾਂ 'ਤੇ, ਤੇਰੇ 'ਤੇ ਮਰਦਾ ਰਿਹਾ
ਹੋ, ਮੈਂ ਵਿਚਾਰਾ, ਕਿਸਮਤ ਹਾਰਾ, ਤਾਂ ਵੀ ਕਰਦਾ ਰਿਹਾ
ਜਿਵੇਂ ਤੂੰ ਮਰਦੀ ਸੀ ਗੈਰਾਂ 'ਤੇ, ਤੇਰੇ 'ਤੇ ਮਰਦਾ ਰਿਹਾ

ਮੈਂ ਤੇਰੀ ਯਾਦਾਂ ਨਾ’ ਦੋ ਹਥ ਹੋਯੀ ਜਾਣੀ ਆ,
ਹੁਣ ਰੋਯੀ ਤੇ ਬਸ, ਰੋਯੀ ਤੇ ਬਸ, ਰੋਯੀ ਜਾਣੀ ਆ
ਮੈਂ ਤੇਰੀ ਯਾਦਾਂ ਨਾ’ ਦੋ ਹਥ ਹੋਯੀ ਜਾਣੀ ਆ,
ਹੁਣ ਰੋਯੀ ਤੇ ਬਸ, ਰੋਯੀ ਤੇ ਬਸ, ਰੋਯੀ ਜਾਣੀ ਆ

ਹਾਂ ਕਰਕੇ ਨੀ ਏਹ੍ਨੁ ਤੂ ਮਨਾ ਲੈ,
ਮੁੰਡਾ ਹਥਾ ਵਿਚੋਂ ਗਯਾ ਤੂ ਬਚਾ ਲੈ
ਹਾਂ ਕਰਕੇ ਨੀ ਏਹ੍ਨੁ ਤੂ ਮਨਾ ਲੈ,
ਮੁੰਡਾ ਹਥਾ ਵਿਚੋਂ ਗਯਾ ਤੂ ਬਚਾ ਲੈ
ਅਮਲੀ ਦੇ ਵਾਂਗੂ ਲਗਦੀ ਆ ਤੋਡ਼ ਜੀ
ਅਮਲੀ ਦੇ ਵਾਂਗੂ ਲਗਦੀ ਆ ਤੋਡ਼ ਜੀ
ਤੇਰਾ ਮੁਖ ਵੇਖੇ ਬਿਨਾ ਨਹਿਯੋ ਸਰ੍ਦਾ

ਤੇਰੇ ਦੋ ਸੌ gram ਦੇ ਨੀ ਦਿਲ ਬਦਲੇ,
ਓ ਮੁੰਡਾ ਜੱਟਾਂ ਦਾ ਲਖਾਂ ਦੀ ਜਾਨ ਵਾਰ ਦਾ
ਤੇਰੇ ਦੋ ਸੌ gram ਦੇ ਨੀ ਦਿਲ ਬਦਲੇ,
ਓ ਮੁੰਡਾ ਜੱਟਾਂ ਦਾ ਲਖਾਂ ਦੀ ਜਾਨ
ਮੇਰੇ ਪਿਛੇ ਬਦਲ-ਬਦਲ ਸੂਟ ਪੌਣ ਗਿਯਾ,
ਜ਼ੀਦ-ਜ਼ੀਦ ਕੇ,
ਹੋਏ ਸੜਨ ਗੇ ਦਿਲ ਮੁਟੇਆਰ ਦੇ ਨੀ,
ਦੇਖੀ ਕਿਵੇ ਖਿਜ-ਜ਼ੀਦ-ਜ਼ੀਦ ਕੇ,ਖਿਜ ਕੇ
ਹੋਏ ਮੇਰੇ ਪਿਛੇ ਬਦਲ-ਬਦਲ ਸੂਟ ਪੌਣ ਗਿਯਾ,
ਜ਼ੀਦ-ਜ਼ੀਦ ਕੇ,
ਸੜਨ ਗੇ ਦਿਲ ਮੁਟੇਆਰ ਦੇ ਨੀ,
ਦੇਖੀ ਕਿਵੇ ਖਿਜ-ਖਿਜ ਕੇ
ਸਾਂਝੇ ਜਿਹਦੇ ਗੂਡਿਯਾ ਪਟੋਲੇ ਹੁੰਦਾ ਸੀ,
ਓ ਦੇਖੀ ਓਹ੍ਵਿ ਨਾ ਯਰਾਨੇ ਹੋਕਾ ਇਕ ਰੇਐਨ ਗੇ.
ਅੱਗ ਲੌਣੀ ਜੱਟ ਨੂ ਜਵਾਨੀ ਚੜ ਗੀ,
ਨੀ ਦੇਖੀ ਗੂੜੀ ਆ ਸਹੇਲੀ ਆ ਚ ਫਿਕ ਪੈਣ ਗੇ,
ਅੱਗ ਲੌਣੀ ਜੱਟ ਨੂ ਜਵਾਨੀ ਚੜ ਗੀ,
ਨੀ ਦੇਖੀ ਗੂੜੀ ਆ ਸਹੇਲੀ ਆ ਚ ਫਿਕ ਪੈਣ ਗੇ

ਕੁੜੀ ਲਗਦੀ ਏ ਚੰਗੇ ਪਰਿਵਾਰ ਦੀ,
ਤਾਯੋ ਕਦਰ ਕਰਾਂ ਮੈਂ ਓਹਦੇ ਪ੍ਯਾਰ ਦੀ

ਕੁੜੀ ਲਗਦੀ ਏ ਚੰਗੇ ਪਰਿਵਾਰ ਦੀ,
ਤਾਯੋ ਕਦਰ ਕਰਾਂ ਮੈਂ ਓਹਦੇ ਪ੍ਯਾਰ ਦੀ
ਦੁਖ ਮਾਪੇਯਾ ਨੇ ਦੇਨੋ ਡਰ ਦੀ,
ਨਾਲੇ ਮੈਨੂ ਵੀ ਰਵਾ ਨੀ ਸਕਦੀ,
ਕੇਂਡੀ ਗੁਰੂ ਘਰੇ ਲਾਵਾਂ ਲੈਨਿਯਾ,
Court marriage ਕਰਾ ਨੀ ਸਕਦੀ
ਕੇਂਡੀ ਗੁਰੂ ਘਰੇ ਲਾਵਾਂ ਲੈਨਿਯਾ,
Court marriage ਕਰਾ ਨੀ ਸਕਦੀ

ਤੂ ਲਵ੍ਲੀ ਚੋ ਡਿਗ੍ਰੀ ਕਰ੍ਗਿ ਨੀ,
B.A ਤੇਰੇ ਕਰਕੇ ਅੜ ਗਯਿ ਨੀ
ਤੂ ਲਵ੍ਲੀ ਚੋ ਡਿਗ੍ਰੀ ਕਰ੍ਗਿ ਨੀ,
B.A ਤੇਰੇ ਕਰਕੇ ਅੜ ਗਯਿ ਨੀ
ਪਿੰਡ ਨੂ ਮੋਡ਼ਨਿ ਔਖੀ ਹੋ ਗਯੀ car ਪਤੰਦਰ ਤੋਂ,
ਰੋਂਦਾ-ਰੋਂਦਾ ਮੁਡੇਯਾ ਨੀ ਤੇਰਾ ਯਾਰ ਜਲੰਧਰ ਤੋਂ,
ਅੱਜ ਰੋਂਦਾ-ਰੋਂਦਾ ਮੁਡੇਯਾ ਨੀ ਤੇਰਾ ਯਾਰ ਜਲੰਧਰ ਤੋਂ,
ਤੂ ਲਵ੍ਲੀ ਚੋ ਡਿਗ੍ਰੀ ਕਰ ਗਯੀ ਨੀ
Đăng nhập hoặc đăng ký để bình luận

ĐỌC TIẾP