Ronda Ronda

Western Penduz!

ਹੋ ਤੂ Lovely ‘ਚੋਂ Degree ਕਰਗੀ ਨੀ
BA ਤੇਰੇ ਕਰ ਕੇ ਅੱਰਗੀ ਨੀ
ਹੋ ਤੂੰ Lovely ‘ਚੋਂ Degree ਕਰਗੀ ਨੀ
BA ਤੇਰੇ ਕਰ ਕੇ ਅਦਗੀ ਨੀ
ਹੋ ਪਿੰਡ ਨੂੰ ਮੋੜਨੀ ਔਖੀ ਹੋ ਗਈ
Car ਪਤੰਦਰ ਤੋਂ
ਰੋਂਦਾ ਰੋਂਦਾ ਮੁੜਿਆਂ ਨੀ
ਤੇਰਾ ਯਾਰ ਜਲੰਧਰ ਤੋਂ
ਅੱਜ ਰੋਂਦਾ ਰੋਂਦਾ ਮੁੜਿਆਂ ਨੀ
ਤੇਰਾ ਯਾਰ ਜਲੰਧਰ ਤੋਂ
ਨੀ ਤੇਰਾ ਯਾਰ ਜਲੰਧਰ ਤੋਂ
ਹੋ ਤੂੰ Lovely ਚੋਂ Degree ਕਰਗੀ ਨ

Lovely Lovely ਵਿਚ ਪੜ੍ਹਦੀ ਸੀ
ਕੱਠੇ ਮਾਰਨਾ ਗੱਲਾਂ ਕਰਦੀ ਸੀ
Lovely Lovely ਵਿਚ ਪੜ੍ਹਦੀ ਸੀ
ਕੱਠੇ ਮਾਰਨਾ ਗੱਲਾਂ ਕਰਦੀ ਸੀ
ਤੇਰਾ ਇਸ਼ਕ ਗਿਆ ਨਾ ਜਿਤਿਆ ਨੀ
ਜੰਗ ਦੇ ਯਾਰ ਸਿਕੰਧਰ ਤੋਂ
ਰੋਂਦਾ ਰੋਂਦਾ ਮੁੜਿਆਂ ਨੀ
ਤੇਰਾ ਯਾਰ ਜਲੰਧਰ ਤੋਂ
ਅੱਜ ਰੋਂਦਾ ਰੋਂਦਾ ਮੁੜਿਆਂ ਨੀ
ਤੇਰਾ ਯਾਰ ਜਲੰਧਰ ਤੋਂ
ਨੀ ਤੇਰਾ ਯਾਰ ਜਲੰਧਰ ਤੋਂ
ਹੋ ਤੂੰ Lovely ‘ਚੋਂ ਡਿਗਰੀ ਕਰਗੀ ਨੀ

ਹੋ ਤੌਬਾ ਇਸ਼ਕ ਨੂੰ ਕਹਿ ਗਿਆ ਐ
ਫੱਟ ਡੂੰਗੇ ਖਾ ਕੇ ਬੇਹ ਗਿਆ ਐ
ਹੋ ਤੌਬਾ ਇਸ਼ਕ ਨੂੰ ਕਹਿ ਗਿਆ ਐ
ਫੱਟ ਡੂੰਗੇ ਖਾ ਕੇ ਬੇਹ ਗਿਆ ਐ
ਦਿਲ ਟੁੱਟਿਆ ਲੈ ਕੇ ਪ੍ਰਤਿਆ ਗੱਬਰੂ
ਪਿਆਰ ਦੇ ਮੰਦਿਰ ਚੋਂ
ਰੋਂਦਾ ਰੋਂਦਾ ਮੁੜਿਆਂ ਨੀ
ਤੇਰਾ ਯਾਰ ਜਲੰਧਰ ਤੋਂ
ਅੱਜ ਰੋਂਦਾ ਰੋਂਦਾ ਮੁੜਿਆਂ ਨੀ
ਤੇਰਾ ਯਾਰ ਜਲੰਧਰ ਤੋਂ
ਨੀ ਤੇਰਾ ਯਾਰ ਜਲੰਧਰ ਤੋਂ
ਹੋ ਤੂੰ ਲਵਲੀ ਚੋਂ

ਜਹਿਰ ਤੱਲੀ ਤੇ ਧਰ ਜਾਂਦੀ
ਸਾਡੀ ਜਿੰਦ ਸੁਖਾਲੀ ਕਰ ਜਾਂਦੀ
ਜਹਿਰ ਤੱਲੀ ਤੇ ਧਰ ਜਾਂਦੀ
ਸਾਡੀ ਜਿੰਦ ਸੁਖਾਲੀ ਕਰ ਜਾਂਦੀ
ਉਹ ਵੀਤ ਕੌਂਕਿਆ ਵਾਲਾ ਨਾ ਟੁੱਟਦਾ ਅੰਦਰ ਤੋਂ
ਰੋਂਦਾ ਰੋਂਦਾ ਮੁੜਿਆਂ ਨੀ
ਤੇਰਾ ਯਾਰ ਜਲੰਧਰ ਤੋਂ
ਅੱਜ ਰੋਂਦਾ ਰੋਂਦਾ ਮੁੜਿਆਂ ਨੀ
ਤੇਰਾ ਯਾਰ ਜਲੰਧਰ ਤੋਂ
ਨੀ ਤੇਰਾ ਯਾਰ ਜਲੰਧਰ ਤੋਂ
ਹੋ ਤੂੰ Lovely ‘ਚੋਂ ਡਿਗਰੀ ਕਰਗੀ ਨੀ
Western Penduz!
ਰੋਂਦਾ ਮੁੜਿਆਂ ਨੀ
Đăng nhập hoặc đăng ký để bình luận

ĐỌC TIẾP