Oas Kudi Vich

ਲੱਭਿਆ ਏ ਲਖਾਂ ਤੇ ਹਜ਼ਾਰਾਂ ਵਿਚ ਹਾਣੀਓ
ਨੰਗੇ ਪੈਰੀ ਘੂਮੇਯਾ ਬਾਜ਼ਰਾ ਵਿਚ ਹਾਣੀ
ਓ ਲੱਭਿਆ ਏ ਲਖਾਂ ਤੇ ਹਜ਼ਾਰਾਂ ਵਿਚ ਹਾਣੀਓ
ਨੰਗੇ ਪੈਰੀ ਘੂਮੇਯਾ ਬਾਜ਼ਰਾ ਵਿਚ ਹਾਣੀਓ
ਆਖਿਰੀ ਸਾਹਾਂ ਤੇ ਮੇਰੀ ਮੈਨੂ ਓ ਰਕਾਨ ਏ
ਔਸ ਕੁੜੀ ਵਿਚ
ਔਸ ਕੁੜੀ ਵਿਚ ਯਾਰੋ ਮਿਤਰਾਂ ਦੀ ਜਾਂ ਏ
ਔਸ ਕੁੜੀ ਵਿਚ
ਔਸ ਕੁੜੀ ਵਿਚ ਯਾਰੋ ਮਿਤਰਾਂ ਦੀ ਜਾਂ ਏ
ਔਸ ਕੁੜੀ ਵਿਚ

ਲਖਾਂ ਓਹਨੂੰ ਚਾਹੁਣ ਵਾਲੇ ਮੈਂ ਏਹੋ ਸੁਣਿਆ
ਧੰਨ ਨੇ ਨਸੀਬ ਮੇਰੇ ਮੈਨੂ ਓਹਨੇ ਚੁਣਿਆ
ਲਖਾਂ ਓਹਨੂੰ ਚਾਹੁਣ ਵਾਲੇ ਮੈਂ ਏਹੋ ਸੁਣਿਆ
ਧੰਨ ਨੇ ਨਸੀਬ ਮੇਰੇ ਮੈਨੂ ਓਹਨੇ ਚੁਣਿਆ
ਮੇਰੇ ਉਤੇ ਯਾਰੋਂ ਓਹਦਾ ਏਹੋ ਇਹਸਾਨ ਏ
ਔਸ ਕੁੜੀ ਵਿਚ
ਔਸ ਕੁੜੀ ਵਿਚ ਯਾਰੋ ਮਿਤਰਾਂ ਦੀ ਜਾਂ ਏ
ਔਸ ਕੁੜੀ ਵਿਚ
ਔਸ ਕੁੜੀ ਵਿਚ ਯਾਰੋ ਮਿਤਰਾਂ ਦੀ ਜਾਂ ਏ
ਔਸ ਕੁੜੀ ਵਿਚ

ਪਰੀਆਂ ਤੋਂ ਸੋਹਣੀ ਜੀਦਾ ਸੋਹਣਾ ਜਿਹਾ ਸੁਬਾਹ ਏ
ਜਿਵੇਂ ਕਿਸੇ ਤੀਰਥ ਨੂ ਜਾਂਦਾ ਕੋਈ ਰਾਹ ਏ
ਪਰੀਆਂ ਤੋਂ ਸੋਹਣੀ ਜੀਦਾ ਸੋਹਣਾ ਜਿਹਾ ਸੁਬਾਹ ਏ
ਜਿਵੇਂ ਕਿਸੇ ਤੀਰਥ ਨੂ ਜਾਂਦਾ ਕੋਈ ਰਾਹ ਏ
ਜਿਹਨੂੰ ਗੋਰੇ ਰੰਗ ਦਾ ਨਾ ਭੋਰਾ ਵੀ ਗੁਮਾਨ ਏ
ਔਸ ਕੁੜੀ ਵਿਚ
ਔਸ ਕੁੜੀ ਵਿਚ ਯਾਰੋ ਮਿਤਰਾਂ ਦੀ ਜਾਂ ਏ
ਔਸ ਕੁੜੀ ਵਿਚ
ਔਸ ਕੁੜੀ ਵਿਚ ਯਾਰੋ ਮਿਤਰਾਂ ਦੀ ਜਾਂ ਏ
ਔਸ ਕੁੜੀ ਵਿਚ

ਘਰਦੇ ਓ ਜਾਣ ਦੀ ਏ ਓ ਸਾਰੇ ਕਮ ਕਾਰ ਓਏ
ਉਹਦਿਆਂ ਹੱਥਾਂ ਤੇ ਛਾਲੇ ਵੇਖੇ ਕਈ ਵਾਰ ਓਏ
ਘਰਦੇ ਓ ਜਾਣ ਦੀ ਏ ਓ ਸਾਰੇ ਕਮ ਕਾਰ ਓਏ
ਉਹਦਿਆਂ ਹੱਥਾਂ ਤੇ ਛਾਲੇ ਵੇਖੇ ਕਈ ਵਾਰ ਓਏ
ਪੁੱਤਾਂ ਜਿਹੀ ਧੀ ਉੱਤੇ ਮਾਪਿਆਂ ਨੂ ਮਾਣ ਏ
ਔਸ ਕੁੜੀ ਵਿਚ
ਔਸ ਕੁੜੀ ਵਿਚ ਯਾਰੋ ਮਿਤਰਾਂ ਦੀ ਜਾਂ ਏ
ਔਸ ਕੁੜੀ ਵਿਚ
ਔਸ ਕੁੜੀ ਵਿਚ ਯਾਰੋ ਮਿਤਰਾਂ ਦੀ ਜਾਂ ਏ
ਔਸ ਕੁੜੀ ਵਿਚ

Preet ਦਿਆਂ ਗੀਤਾਂ ਦੀ ਓ ਰਾਣੀ ਬਣ ਗਈ ਏ
ਜੱਗੇ ਲਈ ਪ੍ਯਾਰ ਦੀ ਕਹਾਣੀ ਬਣ ਗਈ ਏ
Preet ਦਿਆਂ ਗੀਤਾਂ ਦੀ ਓ ਰਾਣੀ ਬਣ ਗਈ ਏ
ਜੱਗੇ ਲਈ ਪ੍ਯਾਰ ਦੀ ਕਹਾਣੀ ਬਣ ਗਈ ਏ
ਭਿਖੀਵਾਲਾ ਉਥੋਂ ਤੰਨੋ ਮੰਨੋ ਕੁਰਬਾਨ ਏ
ਔਸ ਕੁੜੀ ਵਿਚ
ਔਸ ਕੁੜੀ ਵਿਚ ਯਾਰੋ ਮਿਤਰਾਂ ਦੀ ਜਾਂ ਏ
ਔਸ ਕੁੜੀ ਵਿਚ
ਔਸ ਕੁੜੀ ਵਿਚ ਯਾਰੋ ਮਿਤਰਾਂ ਦੀ ਜਾਂ ਏ
ਔਸ ਕੁੜੀ ਵਿਚ
ਔਸ ਕੁੜੀ ਵਿਚ ਯਾਰੋ ਮਿਤਰਾਂ ਦੀ ਜਾਂ ਏ
ਔਸ ਕੁੜੀ ਵਿਚ
Đăng nhập hoặc đăng ký để bình luận

ĐỌC TIẾP