Velly Ban Mitran

ਹੁਣ ਤਕ ਨੀਵੇਂ ਰਹਿ ਰਹਿ ਕੇ
ਅਸੀਂ ਘੁਟ ਸਬਰ ਦੇ ਭਰ ਲੇ
ਬੜੀ ਕਰਾ ਲੌਂ ਆਪੇ ਤੈਨੂ
ਵੇਚ ਕੇ ਪੰਜ ਸੱਤ ਮਰਲੇ
ਵੈਲੀ ਬਣ ਮਿੱਤਰਾ ਬੜੇ ਡਰਾਵੇ
ਬੜੇ ਡਰਾਵੇ ਜਰ ਲਏ
ਵੈਲੀ ਬਣ ਮਿੱਤਰਾ ਬੜੇ ਡਰਾਵੇ ਜਰ ਲਏ

ਸੋਚਿਆ ਸੀ ਓ ਹੱਥ ਜੋਡ਼ ਕੇ ਗੱਲ ਜਾਣ ਗੇ ਮੰਨ
ਯਾਰ ਤੇਰੇ ਨੇ ਗੱਡੀ ਲੇ ਲੀ 0001
ਨੀ ਵਿਚ Pajero ਦੇ ਰਖ ਲੀ ਦੇਸੀ
ਓਏ ਰਖ ਲਈ ਦੇਸੀ Gun
ਨੀ ਵਿਚ Pajero ਦੇ ਰਖ ਲੀ ਦੇਸੀ Gun

ਸ਼ੇਰ-ਆਮ ਤੂੰ ਕਿਹਦੇ ਜੀਹਨੇ ਫੜ ਲੀ ਪੂੰਛ ਹੁਣ ਫੜ ਲਈ
ਅਸਲੀ ਪਿਓ ਦਾ ਪੁੱਤ ਜੋ ਆਕੇ ਵਹਿਲੀ ਸਾਡੀ ਛਡ ਲੇ
ਵੈਲੀ ਬਣ ਮਿੱਤਰਾ ਬੜੇ ਡਰਾਵੇ
ਬੜੇ ਡਰਾਵੇ ਜਰ ਲਏ
ਵੈਲੀ ਬਣ ਮਿੱਤਰਾ ਬੜੇ ਡਰਾਵੇ ਜਰ ਲਏ

PGI ਮੈਂ ਭੇਜ ਕੇ ਛੱਡੂ ਗਿੱਟੇ ਦੇਣੇ ਭੰਨ
ਕੱਲੇ ਕੱਲੇ ਦਾ ਪਾਉਂ ਘਡ਼ੀਸਾ ਲੱਤਾਂ ਬਾਹਾਂ ਬੰਨ
ਨੀ ਵਿਚ Pajero ਦੇ ਰਖ ਲੀ ਦੇਸੀ
ਓਏ ਰਖ ਲਈ ਦੇਸੀ Gun
ਨੀ ਵਿਚ Pajero ਦੇ ਰਖ ਲੀ ਦੇਸੀ Gun

ਪਤਾ ਲਗੇ ਮੈਨੂ ਆਥਣ ਨੂ ਤੂੰ ਗੋਡਿਆਂ ਥੱਲੇ ਧਰ ਲੇ
ਆਖਰੀ ਵਾਰੀ ਛਡ ਦੇ ਤੇਰੇ ਕਰਦੇ ਹੋਣ ਓ ਤਰਲੇ
ਵੈਲੀ ਬਣ ਮਿੱਤਰਾ ਬੜੇ ਡਰਾਵੇ
ਬੜੇ ਡਰਾਵੇ ਜਰ ਲਏ
ਵੈਲੀ ਬਣ ਮਿੱਤਰਾ ਬੜੇ ਡਰਾਵੇ ਜਰ ਲਏ

ਨਾਲ ਮੇਰੇ ਹੁਣ ਪਿੰਡ ਕਨੈਠੇ ਕਰ ਦੇਣਾ ਕੰਮ done
ਹੁਣ ਨੀ ਬਂਟੀ ਬੈਂਸ ਬੈਂਸ ਤੋਂ ਸੁਣ ਲੀ ਲਾਕੇ ਕੰਨ
ਨੀ ਵਿਚ Pajero ਦੇ ਰਖ ਲੀ ਦੇਸੀ
ਓਏ ਰਖ ਲਈ ਦੇਸੀ Gun
ਨੀ ਵਿਚ Pajero ਦੇ ਰਖ ਲੀ ਦੇਸੀ Gun

ਵੈਲੀ ਬਣ ਮਿੱਤਰਾ ਬੜੇ ਡਰਾਵੇ ਜਰ ਲਏ
ਨੀ ਵਿਚ Pajero ਦੇ ਰਖ ਲੀ 12 ਬੋਰ
Log in or signup to leave a comment

NEXT ARTICLE