ਆਜੀ ਆਜੀ ਨੀ ਸਤਾਰਾਂ ਵਿੱਚ ਸੋਹਣੀਏ
ਬੋਹਤੀ wait ਨਾ ਕਰਾਈ ਮਨਮੋਹਣੀਏ
ਆਜੀ ਆਜੀ ਨੀ ਸਤਾਰਾਂ ਵਿੱਚ ਸੋਹਣੀਏ
ਬੋਹਤੀ wait ਨਾ ਕਰਾਈ ਮਨਮੋਹਣੀਏ
ਦਿਲ ਤੋੜੀਏ ਨਾ ਕਦੇ ਜਿਉਣ ਜੋਗੀਏ
ਨੀ ਦਿਲਾਂ ਵਿੱਚ ਰੱਬ ਵੱਸਦਾ
ਸਾਰਾ ਚੰਡੀਗੜ੍ਹ ਸੁੰਨਾ ਸੁੰਨਾ ਲੱਗਦਾ
ਜਿੰਦੇ ਨੀ ਤੇਰਾ ਮੁਖ ਤੱਕਦਾ
ਚੰਡੀਗੜ੍ਹ ਸੁੰਨਾ ਸੁੰਨਾ ਲੱਗਦਾ
ਜਿੰਦੇ ਨੀ ਤੇਰਾ ਮੁਖ ਤੱਕਦਾ
ਤੇਰੇ ਸ਼ਹਿਰ ਤੋਂ ਮੈ ਅੱਜੇ ਅਣਜਾਣ ਵੇ
ਅੱਜੇ ਚੰਗੀ ਤਰਾਹ ਹੈ ਨੀ ਪਹਿਚਾਣ ਵੇ
ਤੇਰੇ ਸ਼ਹਿਰ ਤੋਂ ਮੈ ਅੱਜੇ ਅਣਜਾਣ ਵੇ
ਅੱਜੇ ਚੰਗੀ ਤਰਾਹ ਹੈ ਨੀ ਪਹਿਚਾਣ ਵੇ
ਸੋਹੰ ਰੱਬ ਦੀ ਵੇ ਸਦੀ ਤੇਰੀ ਸੋਹਣਿਆਂ
ਨਾ ਪੈਰ ਜੁੱਤੀ ਪਾਵਾਂ ਮਿੱਤਰਾਂ ਵੇ
ਸਾਰਾ ਚੰਗੀਗੜ੍ਹ ਇਕੋ ਜੇਹਾ ਲਗਦਾ ਵੇ
ਦਸ ਕਿਵੇਂ ਆਵਾਂ ਮਿੱਤਰਾਂ
ਚੰਗੀਗੜ੍ਹ ਇਕੋ ਜੇਹਾ ਲਗਦਾ ਵੇ
ਦਸ ਕਿਵੇਂ ਆਵਾਂ ਮਿੱਤਰਾਂ
ਕਿੰਨੀ ਵਾਰ ਫੋਨ ਤੇਰਾ ਕਰਿਆ tɾy
Off ਕਰਿ ਬੈਠੀ ਸੀ switch ਨੀ ਸੋਹਣੀਏ
ਸੋਹੰ ਤੇਰੀ ਜਦੋ ਹੁੰਦੀ ਨਹੀਓ ਗੱਲ
ਹੌਲ ਪੈਂਦੇ ਦਿਲ ਵਿਚ ਨੀ ਸੋਹਣੀਏ
ਨੀ ਤੂੰ ਵੀ ਜਾਣ ਦੀ ਏ ਤੇਰੇ ਪਿੱਛੇ ਚੰਨੀਏ
ਗੇੜੇ ਲਾਉਂਦਾ ਮੈਂ ਨੀ ਥੱਕਦਾ
ਸਾਰਾ ਚੰਡੀਗੜ੍ਹ ਸੁੰਨਾ ਸੁੰਨਾ ਲੱਗਦਾ
ਜਿੰਦੇ ਨੀ ਤੇਰਾ ਮੁਖ ਤੱਕਦਾ
ਚੰਡੀਗੜ੍ਹ ਸੁੰਨਾ ਸੁੰਨਾ ਲੱਗਦਾ
ਜਿੰਦੇ ਨੀ ਤੇਰਾ ਮੁਖ ਤੱਕਦਾ
PU ਵਿੱਚੋ ਆਕੇ ਅਜੇ PG ਵਿਚ ਆਕੇ ਖੜੀ
ਹੁਣੇ ਤੂੰ ਘੁਮਾ ਦਿੱਤਾ ਸਾਨੂ ਫੋਨ ਵੇ ਸੋਹਣਿਆਂ
ਕਾਹਲੀ ਵਿੱਚ Red light ਕਰ ਗਈ cross
ਸਾਚੀ ਤੇਰੇ ਵੱਲ ਜਦੋ ਲੱਗੀ ਆਉਣ ਵੇ ਸੋਹਣਿਆਂ
ਐਵੇ ਕਾਹਤੋਂ ਅਜਮਾਉਣਾ ਮੇਰੇ ਪਿਆਰ ਨੂੰ
ਐਵੇ ਕਾਹਤੋਂ ਅਜਮਾਉਣਾ ਮੇਰੇ ਪਿਆਰ ਨੂੰ
ਮੈ ਤੈਨੂੰ ਦਿਲੋਂ ਚਾਵਾਂ ਮਿੱਤਰਾਂ ਵੇ
ਸਾਰਾ ਚੰਗੀਗੜ੍ਹ ਇਕੋ ਜੇਹਾ ਲਗਦਾ
ਵੇ ਦਸ ਕਿਵੇਂ ਆਵਾਂ ਮਿੱਤਰਾਂ
ਚੰਗੀਗੜ੍ਹ ਇਕੋ ਜੇਹਾ ਲਗਦਾ
ਵੇ ਦਸ ਕਿਵੇਂ ਆਵਾਂ ਮਿੱਤਰਾਂ
ਸੋਹਣੀ ਵਾਂਗੂ ਆਜਾ ਜਿੰਦ ਤਲੀ ਤੇ ਟਿੱਕਾ ਕੇ
ਜਿਹੜੀ ਕੱਚੇ ਘੜੇ ਉਤੇ ਗਯੀ ਸੀ ਤਰ ਨੀਂ ਸੋਹਣੀਏ
ਭਗਤੇ ਵਾਲੇ ਦੀ ਟੌਰ ਯਾਰਾਂ ਚ ਬਣਾਦੇ
ਛੱਡ ਪਰੇ ਦੁਨੀਆਂ ਦਾ ਡਰ ਨੀ ਸੋਹਣੀਏ
ਪਿਟੀ ਵਾਲੜਾ ਨਿਸ਼ਾਨੀ ਤੇਰੇ ਪਿਆਰ ਦੀ
ਨੀ ਕਾਲਜੇ ਨਾ ਲਾ ਕੇ ਰੱਖਦਾ
ਸਾਰਾ ਚੰਡੀਗੜ੍ਹ ਸੁੰਨਾ ਸੁੰਨਾ ਲੱਗਦਾ
ਜਿੰਦੇ ਨੀ ਤੇਰਾ ਮੁਖ ਤੱਕਦਾ
ਸਾਰਾ ਚੰਡੀਗੜ੍ਹ ਸੁੰਨਾ ਸੁੰਨਾ ਲੱਗਦਾ
ਜਿੰਦੇ ਨੀ ਤੇਰਾ ਮੁਖ ਤੱਕਦਾ
PG ਮੁਹਰੋਂ ਜਿਪਸੀ ਚ ਲੈ ਜਾ ਚੜਾ ਕੇ
ਛੇਤੀ ਛੇਤੀ ਜਾਣ ਆਪਣੀ ਨੂੰ Karamjit ਵੇ
ਆਪ ਤੂੰ ਤਾ ਸੋਹਣਿਆਂ ਫੁਲ ਵਾਜ ਕਰਿ ਫਿਰੇ
ਸੁਣੀ ਜਾਵੇ ਲਾਕੇ petɾol ਵਾਲਾ ਗੀਤ ਵੇ
ਤੈਨੂੰ ਹੈ ਨੀ ਜੇ ਯਕੀਨ ਪਾਵੇਂ ਕਲ ਹੀ
ਤੈਨੂੰ ਹੈ ਨੀ ਜੇ ਯਕੀਨ ਪਾਵੇਂ ਕਲ ਹੀ
ਪੜ੍ਹਾ ਲੈ ਚਾਰ ਲਾਵਾਂ ਮਿੱਤਰਾਂ ਵੇ
ਸਾਰਾ ਚੰਗੀਗੜ੍ਹ ਇਕੋ ਜੇਹਾ ਲਗਦਾ ਵੇ
ਦਸ ਕਿਵੇਂ ਆਵਾਂ ਮਿੱਤਰਾਂ
ਚੰਗੀਗੜ੍ਹ ਇਕੋ ਜੇਹਾ ਲਗਦਾ ਵੇ
ਦਸ ਕਿਵੇਂ ਆਵਾਂ ਮਿੱਤਰਾਂ
ਸਾਰਾ ਚੰਡੀਗੜ੍ਹ ਸੁੰਨਾ ਸੁੰਨਾ ਲੱਗਦਾ
ਜਿੰਦੇ ਨੀ ਤੇਰਾ ਮੁਖ ਤੱਕਦਾ
ਚੰਗੀਗੜ੍ਹ ਇਕੋ ਜੇਹਾ ਲਗਦਾ ਵੇ
ਦਸ ਕਿਵੇਂ ਆਵਾਂ ਮਿੱਤਰਾਂ
ਸਾਰਾ ਚੰਡੀਗੜ੍ਹ ਸੁੰਨਾ ਸੁੰਨਾ ਲੱਗਦਾ
ਜਿੰਦੇ ਨੀ ਤੇਰਾ ਮੁਖ ਤੱਕਦਾ ਨੀ