No one can just like me
Just like me No one can
Noone can just like me
Just like me No one can
No one can just like me
Just like me No one can
No one can just like me
Just like me Noo ne can
No one can just like me
Just like me No one can
ਇਹ ਦਕੀ ਦਿੱਤੀ ਤੈਨੂੰ ਮੁੰਦਰੀ ਨਿਸ਼ਾਨੀ
ਇਹ ਦਕੀ ਦਿੱਤੀ ਤੈਨੂੰ ਮੁੰਦਰੀ ਨਿਸ਼ਾਨੀ
ਤੈਨੂੰ ਅਗਲੇ ਸਾਲ ਤਕ ਹਾਰ ਕੁੜੇ
ਜੇ ਚਲਦਾ ਰਿਹਾ ਸਾਡਾ ਪਿਆਰ ਕੁੜੇ
ਜੇ ਚਲਦਾ ਰਿਹਾ ਸਾਡਾ ਪਿਆਰ ਕੁੜੇ
Cant to [C7]leave your love
You are mine i am only yours
Cant to [C7]leave your love
You are mine i am only yours
ਜੱਗ ਉੱਤੇ ਵੇਖਣ ਨੂੰ ਕੁੜੀਆਂ ਬਥੇਰੀਆਂ
ਕਿਥੇ ਕਰ ਲੈਣਗੀਆਂ ਬਿੱਲੋ ਰਿੱਸਾਂ ਤੇਰੀਆਂ
ਜੱਗ ਉੱਤੇ ਵੇਖਣ ਨੂੰ ਕੁੜੀਆਂ ਬਥੇਰੀਆਂ
ਕਿਥੇ ਕਰ ਲੈਣਗੀਆਂ ਬਿੱਲੋ ਰਿੱਸਾਂ ਤੇਰੀਆਂ
Oh ɾeally
ਸਾਰਿਆਂ ਤੋਂ ਲੱਗਣੀ ਨੁਹਾਰ ਕੁੜੇ
ਜੇ ਚਲਦਾ ਰਿਹਾ ਸਾਡਾ ਪਿਆਰ ਕੁੜੇ
ਜੇ ਚਲਦਾ ਰਿਹਾ ਸਾਡਾ ਪਿਆਰ ਕੁੜੇ
No one can just like [F]me
Just like [F]me No one can
No one can just like [F]me
Just like [F]me No one can
ਇਹਦਾ ਹੀ ਮਿਤਰਾਂ ਨੂੰ ਚਾਹੰਦੀ ਰਹੀ ਸੋਹਣੀਏ
ਹਰ ਵਾਦਾ ਕਰਕੇ ਨਿਭਾਉਂਦੀ ਰਹੀ ਸੋਹਣੀਏ
ਇਹਦਾ ਹੀ ਮਿਤਰਾਂ ਨੂੰ ਚਾਹੰਦੀ ਰਹੀ ਸੋਹਣੀਏ
ਹਰ ਵਾਦਾ ਕਰਕੇ ਨਿਭਾਉਂਦੀ ਰਹੀ ਸੋਹਣੀਏ
I swear
ਮੈਂ ਵੀ ਪਿਆਰ ਵਿੱਚ ਦੇਉ ਜਿੰਦ ਵਾਰ ਕੁੜੇ ਨੀ
ਜੇ ਚਲਦਾ ਰਿਹਾ ਸਾਡਾ ਪਿਆਰ ਕੁੜੇ
ਜੇ ਚਲਦਾ ਰਿਹਾ ਸਾਡਾ ਪਿਆਰ ਕੁੜੇ
Cant leave your love
You are mine i am only yours
Cant leave your love
You are mine i am only yours
ਵਫ਼ਾ ਵਟੇ ਵਫ਼ਾ ਬਸ ਮੰਗਾ ਮੁਟਿਆਰੇ ਨੀ
ਛੱਡ ਜੀ ਨਾ ਜੱਗੇ ਨੂੰ ਤੂੰ ਅੱਧ ਵਿਚਕਾਰੇ ਨੀ
ਵਫ਼ਾ ਵਟੇ ਵਫ਼ਾ ਬਸ ਮੰਗਾ ਮੁਟਿਆਰੇ ਨੀ
ਛੱਡ ਜੀ ਨਾ ਜੱਗੇ ਨੂੰ ਤੂੰ ਅੱਧ ਵਿਚਕਾਰੇ ਨੀ
Trust me
ਕੀਤੇ ਬਣ ਜਾਏ ਨਾ ਮਜਨੁ ਦਾ ਯਾਰ ਕੁੜੇ
ਜੇ ਚਲਦਾ ਰਿਹਾ ਸਾਡਾ ਪਿਆਰ ਕੁੜੇ
ਜੇ ਚਲਦਾ ਰਿਹਾ ਸਾਡਾ ਪਿਆਰ ਕੁੜੇ
ਜੇ ਚਲਦਾ ਰਿਹਾ ਸਾਡਾ ਪਿਆਰ ਕੁੜੇ