No Entry

Mavi Singh

ਓ ਸ਼ੋੰਕਿ ਨੇ ਜੱਟ ਗੁੰਨਾ ਦੇ
ਚਸਕੇ ਨੀ ਰਖੇ ਰੰਨਾਂ ਦੇ

ਆਪਣਾ ਜੀਨੁ ਕਿਹ ਦੇਂਦੇ
ਫੇਰ ਕੱਚੇ ਨਇਓ ਕੰਨਾਂ ਦੇ

ਓ ਇਕੋ ਰੱਖੀ ਜੱਟ ਨੇ ਪੱਕੀ
ਲਾਰੇ ਨੀ ਲੌਂਦੇ ਨਾਰਾ ਨੂ

ਓ ਪਹਿਲੇ ਨਂਬਰ ਤੇ ਰਖਦਾ ਏ ਯਾਰਾਂ ਨੂ
No Entɾy ਮੁਟਿਆਰਾਂ ਨੂ

ਤੇਰੇ ਨਾਲ ਚਲਦਾ ਪ੍ਯਾਰ ਜੱਟ ਦਾ
ਨੀ ਦੂਜਾ ਘੋੜਿਆਂ ਦਾ ਸ਼ੋੰਕ ਏ ਸਰਦਾਰਾਂ ਨੂ

ਓ ਪਹਿਲੇ ਨਂਬਰ ਤੇ ਰਖਦਾ ਏ ਯਾਰਾਂ ਨੂ
No Entɾy ਮੁਟਿਆਰਾਂ ਨੂ

ਤੇਰੇ ਨਾਲ ਚਲਦਾ ਪ੍ਯਾਰ ਜੱਟ ਦਾ
ਨੀ ਦੂਜਾ ਘੋੜਿਆਂ ਦਾ ਸ਼ੋੰਕ ਏ ਸਰਦਾਰਾਂ ਨੂ

ਓ ਜਿਹੜਾ ਤੇਰੇ ਮੇਰੇ ਵਿਚ ਆ ਗਿਆ
ਓ ਬਿੱਲੋ ਬੜੀ ਮਾੜੀ ਅੱਡੀ ਜੱਟ ਦੀ
ਤੋਪ ਉੱਤੇ ਚਲੇਗਾ ਰਵਰ ਜੱਟ ਦਾ
ਨੀ ਕੱਲੀ ਮੁੱਛ ਨਇਓ ਖੜੀ ਜੱਟ ਦੀ
ਤੋਪ ਉੱਤੇ ਚਲੇਗਾ ਰਵਰ ਜੱਟ ਦਾ
ਨੀ ਕੱਲੀ ਮੁੱਛ ਨਇਓ ਖੜੀ ਜੱਟ ਦੀ
ਓ ਚਿੱਟੇ ਕੁੜਤੇ ਚਿੱਟੀਆਂ ਗੱਡੀਆਂ
ਦਿਲ ਵੀ ਵੱਡੇ ਨੀਤਂ ਵੀ ਵੱਡੀਆਂ

ਪੱਟ ਕਿਸੇ ਤੋਂ ਹੋਣੀਆਂ ਨੀ
ਯਾਰ ਮੇਰੇ ਨੀ ਜਿਥੇ ਝੰਡਿਯਾ ਗੱਡੀਆਂ

ਓ ਤੋਚਣਾ ਲੀਏ ਆ ਟਰੈਕਟਰ ਬਲਿਏ
ਕੱਦੂ ਲੀਏ ਰੱਖਿਆ ਥਾਰਾ ਨੂ

ਓ ਪਹਿਲੇ ਨਂਬਰ ਤੇ ਰਖਦਾ ਏ ਯਾਰਾਂ ਨੂ
No Entɾy ਮੁਟਿਆਰਾਂ ਨੂ

ਤੇਰੇ ਨਾਲ ਚਲਦਾ ਪ੍ਯਾਰ ਜੱਟ ਦਾ
ਨੀ ਦੂਜਾ ਘੋੜਿਆਂ ਦਾ ਸ਼ੋੰਕ ਏ ਸਰਦਾਰਾਂ ਨੂ

ਓ ਪਹਿਲੇ ਨਂਬਰ ਤੇ ਰਖਦਾ ਏ ਯਾਰਾਂ ਨੂ
No Entɾy ਮੁਟਿਆਰਾਂ ਨੂ

ਤੇਰੇ ਨਾਲ ਚਲਦਾ ਪ੍ਯਾਰ ਜੱਟ ਦਾ
ਨੀ ਦੂਜਾ ਘੋੜਿਆਂ ਦਾ ਸ਼ੋੰਕ ਏ ਸਰਦਾਰਾਂ ਨੂ

ਓ ਬੱਗੇ ਵੈਲ ਵੇਖ ਦੁੱਧ ਵਰਗੇ
Pittbul ਮਾਰਦਾ ਏ ਥਾਪੀਆਂ
ਮੂਡ ਤੇ depend ਗੀਤਕਾਰੀ ਬਲਿਏ
ਤੇਰਾ Mavi ਭਰਦਾ ਨੀ ਕਾਪੀਆਂ
ਮੂਡ ਤੇ depend ਗੀਤਕਾਰੀ ਬਲਿਏ
ਤੇਰਾ Mavi ਭਰਦਾ ਨੀ ਕਾਪੀਆਂ
ਓ ਚੰਡੀਗੜ੍ਹ ਤੋਂ Toronto [C7]ਤਕ ਨੀ
ਗੋਤ ਗਬਰੂ ਦਾ ਪਾਉਂਦਾ ਧੱਕ ਨੀ

Mavi Mavi ਕਰਦੀ ਜੱਟੀ
ਇਹਦੇ ਵਿਚ ਹਾਏ ਕੋਈ ਸ਼ਕ਼ ਨੀ

ਓ ਸੱਤ ਤੋਂ ਸੱਤੀ ਉਡ ਦੇ ਨੇ ਚੀਨੇ
ਹੱਥ ਲਾ ਜਾਂਦੇ ਵਾਰਾਂ ਨੂ

ਓ ਪਹਿਲੇ ਨਂਬਰ ਤੇ ਰਖਦਾ ਏ ਯਾਰਾਂ ਨੂ
No Entɾy ਮੁਟਿਆਰਾਂ ਨੂ

ਤੇਰੇ ਨਾਲ ਚਲਦਾ ਪ੍ਯਾਰ ਜੱਟ ਦਾ
ਨੀ ਦੂਜਾ ਘੋੜਿਆਂ ਦਾ ਸ਼ੋੰਕ ਏ ਸਰਦਾਰਾਂ ਨੂ

ਓ ਪਹਿਲੇ ਨਂਬਰ ਤੇ ਰਖਦਾ ਏ ਯਾਰਾਂ ਨੂ
No Entɾy ਮੁਟਿਆਰਾਂ ਨੂ

ਤੇਰੇ ਨਾਲ ਚਲਦਾ ਪ੍ਯਾਰ ਜੱਟ ਦਾ
ਨੀ ਦੂਜਾ ਘੋੜਿਆਂ ਦਾ ਸ਼ੋੰਕ ਏ ਸਰਦਾਰਾਂ ਨੂ
Đăng nhập hoặc đăng ký để bình luận

ĐỌC TIẾP