Heartbroken

Yeah Mavi Singh
Vibe

ਸੀਨੇਂ ਵਿੱਚੋਂ ਲੈ ਜਾਣ ਰੁਗ ਭਰਕੇ, ਭਰਕੇ
ਨੀ ਤੂੰ ਬਿਨਾਂ ਗੱਲੋਂ ਜਦੋਂ ਕਰਦੀ ਐ ਅੜੀਆਂ, ਅੜੀਆਂ
ਤੇਰੀਆਂ ਤਾਂ ਬਿੱਲੋ ਅੱਸੀ ਰੋਜ ਮਨੀਏ
ਮੇਰੀਆਂ ਤਾਂ ਦੱਸ ਦੇ ਤੂੰ ਕਦੋਂ ਮੰਨਿਆਂ ਮੰਨਿਆਂ
ਨੀ ਤੂੰ ਪੱਕਿਆਂ ਨੂੰ ਡੋਬਦੀ ਫਿਰੈਂ
ਕਿਥੇ ਕੱਚੇਆਂ ਦੇ ਲੱਗਜੇਗੀ ਭਾਰ ਨੀ
ਉਹ ਪਾਪਣੇ ਤੂੰ ਦਿਲ ਤੋੜ ’ਦੀ ਦਿਲ ਤੋੜ ’ਦੀ
ਹੋਂਸਲੇ ਤਾਂ ਦਿੰਦੇ ਮੇਰੇ ਯਾਰ ਨੀ
ਉਹ ਪਾਪਣੇ ਤੂੰ ਦਿਲ ਤੋੜ ’ਦੀ ਦਿਲ ਤੋੜ ’ਦੀ
ਹੋਂਸਲੇ ਤਾਂ ਦਿੰਦੇ ਮੇਰੇ ਯਾਰ ਨੀ

ਦੱਸ ਕੀਤਾ ਕੀ ਨੀ Mavi ਨੇ
ਤੇਨੂੰ ਜ਼ਿੰਦਗੀ ਵਿਚ ਪਾਉਣੇ ਨੂੰ
ਖਾਲੀ ਸਾਡੇ ਹੱਥ ਕੁੜੇ ਤੇਰੇ ਬਿਨ ਕੀ ਖੋਨੇ ਨੂੰ
ਜਿਹੋਜਾ ਹੋਵੇ ਬੰਦਾ ਨੀ ਬੱਸ ਦਿਲ ਦਾ ਹੋਵੇ ਚੰਗਾ ਨੀ
ਗੋਰਾ ਚਿੱਟਾ ਕੀ ਕਰਨਾ ਦੱਸ ਕੀ ਐ ਚੱਟਣਾ ਸੋਹਣੇ ਨੂੰ
ਉਹ ਚਕਮਾ ਜੇਹਾ ਤੇਰਾ ਜੱਟ ਬੱਲੀਏ, ਬੱਲੀਏ
ਨੀ ਤੂੰ ਫਿਰਦੀ ਐ ਓਹਨੂੰ ਦੱਸ ਥੱਲੇ ਲਾਉਣ ਨੂੰ (ਲਾਉਣ ਨੂੰ)
ਕੀਤੇ ਗੁੱਸੇ ਵਿਚ ਦਮਾ ਜੇ ਮੈਂ ਘੁਰੀ ਵੱਟ ਨੀ
ਬੈਠ ਜਾਂਦੀ ਰਾਣੀ ਨੀ ਤੂੰ ਜਦੇ ਰੋਣ ਨੂੰ (ਰੋਣ ਨੂੰ)
ਕਿਮੇ ਕਰਦੀ ਡਰਾਮੇ ਦੇਖ ਲੈ
ਜਿਮੇ ਫ਼ਿਲਮਾਂ ਚ ਕਰੇ ਅਦਾਕਾਰ ਨੀ
ਉਹ ਪਾਪਣੇ ਤੂੰ ਦਿਲ ਤੋੜ ’ਦੀ ਦਿਲ ਤੋੜ ’ਦੀ
ਹੋਂਸਲੇ ਤਾਂ ਦਿੰਦੇ ਮੇਰੇ ਯਾਰ ਨੀ
ਉਹ ਪਾਪਣੇ ਤੂੰ ਦਿਲ ਤੋੜ ’ਦੀ ਦਿਲ ਤੋੜ ’ਦੀ
ਹੋਂਸਲੇ ਤਾਂ ਦਿੰਦੇ ਮੇਰੇ ਯਾਰ ਨੀ

ਸ਼ੋਂਕ ਸੀ ਤੇਨੂੰ ਜੀਪ ਆ ਦਾ
ਮੈਂ ਨਵੀ ਕਡਾ ਤੀ ਠਾਰ ਕੁੜੇ
ਜੋ ਵੀ ਜੱਟ ਦੇ ਪੱਲੇ ਸੀ ਦਿੱਤਾ ਤੈਥੋਂ ਵਾਰ ਕੁੜੇ
ਜਾਣਦੇ ਆ ਸਬ ਲੋਕੀ ਨੀ ਜਿੱਤਣ ਦਾ ਜੱਟ ਸ਼ੋਂਕੀ ਨੀ
ਤੇਨੂੰ ਜਿੱਤਣ ਦੇ ਚੱਕਰਾਂ ਵਿਚ
ਜ਼ਿੰਦਗੀ ਤੋਂ ਜਾਉ ਹਾਰ ਕੁੜੇ
ਏਕ ਪੈਹੇ ਦੀ ਤੂੰ ਬੁੱਤ ਬਣਨਾ (ਬਣਨਾ )
ਅਕੱਲ ਨੂੰ ਹੱਥ ਥੋੜਾ ਮਾਰ ਬੱਲੀਏ (ਬੱਲੀਏ)
ਫਿਰੇ ਅਕਿਆ ਤੇਰੇ ਤੋਂ ਤੇਰਾ ਜੱਟ ਨੀ
ਦੁਨੀਆਂ ਤੋਂ ਕਹਿਣਾ ਚੱਲ ਉੱਠ ਚੱਲੀਏ (ਚੱਲੀਏ)
ਸਾਰਾ ਦਿਨ ਹੀ ਕੋਈ ਮਾੜਾ ਹੋਊਗਾ
ਜਦ ਤੇਰੇ ਨਾਲ ਕਰ ਬੈਠਾ ਪਿਆਰ ਨੀ
ਉਹ ਪਾਪਣੇ ਤੂੰ ਦਿਲ ਤੋੜ ’ਦੀ ਦਿਲ ਤੋੜ ’ਦੀ
ਹੋਂਸਲੇ ਤਾਂ ਦਿੰਦੇ ਮੇਰੇ ਯਾਰ ਨੀ
ਉਹ ਪਾਪਣੇ ਤੂੰ ਦਿਲ ਤੋੜ ’ਦੀ ਦਿਲ ਤੋੜ ’ਦੀ
ਹੋਂਸਲੇ ਤਾਂ ਦਿੰਦੇ ਮੇਰੇ ਯਾਰ ਨੀ
Log in or signup to leave a comment

NEXT ARTICLE