ਸੋਚਿਆ ਨਹੀਂ ਸੀ ਇੰਜ ਵੱਖ ਹੋਵਾਂਗੇ
ਤੇਰੀ ਯਾਦ ਚ ਲੁਕ ਲੁਕ ਰੋਵਾਂਗੇ
ਸੋਚਿਆ ਨਹੀਂ ਸੀ ਇੰਜਜ ਵੱਖ ਹੋਵਾਂਗੇ
ਤੇਰੀ ਯਾਦ ਚ ਲੁਕ ਲੁਕ ਰੋਵਾਂਗੇ
ਦੂਰੀਆਂ ਬੰਨ ਗਈਆਂ ਨੇ
ਮਜਬੂਰੀਆਂ ਬੰਨ ਗਈਆਂ ਨੇ
ਦੂਰੀਆਂ ਬੰਨ ਗਈਆਂ ਨੇ
ਮਜਬੂਰੀਆਂ ਬੰਨ ਗਈਆਂ ਨੇ
ਦਿਲ ਮੇਰਾ ਕਮਲਾ ਰੂੰਦਾ
ਤੇਰੇ ਪਿਆਰ ਵਿਚ ਓਏ
ਅੱਖੀਆਂ ਨੂੰ ਚੈਨ ਨਾ ਆਉਂਦਾ
ਤੇਰੇ ਪਿਆਰ ਵਿਚ ਓਏ
ਰਾਤਾਂ ਨੂੰ ਉੱਠ ਜਾਮੰਨ
ਯਾਦ ਤੇਰੀ ਆਏ
ਭੁਲਦੇ ਨਾ ਹਾਏ ਦਿਨ ਉਹ
ਤੇਰੇ ਨਾ ਬਿਤਾਏ
ਦੂਰੀਆਂ .. ਬੰਨ ਗਈਆਂ ਨੇ
ਮਜਬੂਰੀਆਂ .. ਬੰਨ ਗਈਆਂ ਨੇ
ਦੂਰੀਆਂ .. ਬੰਨ ਗਈਆਂ ਨੇ
ਮਜਬੂਰੀਆਂ .. ਬੰਨ ਗਈਆਂ ਨੇ
Rap by shot
We used to [C7]be [Am]tight
Like iyke & tina
But you [A7got [Fm7]me feelin
Like i’m a in beetween
And that’s a no no
Me feelin so low
So what is duke
I don’t plan on [C7]go so low
Eh yo what’s happening babe
Tell what’s going wrong
Do i not tɾeat you [A7ɾight
So how’s it going wrong
You know we keep it stɾong
This how we invest
But suddenly you
You forgotten d me
t’s lack of interest
You said there's nothing wrong
But i find this stɾange
Coz let me baby you [A7be [Am]acting like
Which is stɾange
But knowing this game
There a’int no way you [A7playing
So let me know that daily
What you [A7sayin is you [A7stɾaying
ਤਰੱਸਦੇ ਨੈਣ ਵੇ ਮਾਵੀ ਹੁਣ ਆਜਾ
ਹੋ ਗਿਆਈਨ ਸ਼ੁਦਾਈਨ ਵੇ
ਇਕ ਵਾਰੀ ਫੇਰਾ ਪਾਜਾ
ਸਾਹਾਂ ਦੇ ਵਿਚ ਤੂੰ ਹਾਏ
ਵੱਸਦਾਂ ਐ ਯਾਰਾ
ਤੇਰੇ ਬਿਨਾਂ ਸਾਡਾ ਹੋਣਾ ਨੀ ਗੁਜ਼ਾਰਾ
ਦੂਰੀਆਂ ਬੰਨ ਗਈਆਂ ਨੇ
ਮਜਬੂਰੀਆਂ ਬੰਨ ਗਈਆਂ ਨੇ
ਦੂਰੀਆਂ ਬੰਨ ਗਈਆਂ ਨੇ
ਮਜਬੂਰੀਆਂ ਬੰਨ ਗਈਆਂ ਨੇ